ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ‘ਚ ਵੱਜੀ, ਲੜਕੀ ਸਣੇ ਤਿੰਨ ਦੀ ਮੌਤ
ਪ੍ਰਤਾਪਗੜ੍ਹ- ਯੂਪੀ ਦੇ ਪ੍ਰਤਾਪਗੜ੍ਹ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਾਮਲਾ ਥਾਣਾ ਕੋਹਦੌਰ ਦੇ ਪਿੰਡ ਲੱਖੀਪੁਰ ਦਾ ਹੈ। ਜਿੱਥੇ ਵੀਰਵਾਰ ਸਵੇਰੇ ਇੱਕ ਬੇਕਾਬੂ ਕਾਰ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ ਇਕ ਲੜਕੀ…





























