Posted inChandigarh
ਬਘੇਲ ਦੀ ਪੇਸ਼ਕਸ਼ ਨਾਲ ਅਮਰਿੰਦਰ ਦੀ ਵੁੱਕਤ ਵਧੀ
ਚੰਡੀਗਡ਼੍ਹ: ਪੰਜਾਬ ਦੀ ਸਿਆਸਤ ’ਚ ਕਈ ਵਰ੍ਹਿਆਂ ਮਗਰੋਂ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੂੰਜ ਪੈਣ ਲੱਗੀ ਹੈ। ਅਮਰਿੰਦਰ ਸਿੰਘ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਤਾਂ ਉਹ ਨਾਇਕ ਵਜੋਂ ਉੱਭਰੇ। 2004 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਪਿੱਛੋਂ ਉਹ…
























