Pakistan Boycotts India Match in T20 World Cup: ਪਾਕਿਸਤਾਨ ਵੱਲੋਂ ਭਾਰਤ ਨਾਲ ਮੈਚ ਖੇਡਣ ਤੋਂ ਇਨਕਾਰ

Pakistan Boycotts India Match in T20 World Cup: ਪਾਕਿਸਤਾਨ ਵੱਲੋਂ ਭਾਰਤ ਨਾਲ ਮੈਚ ਖੇਡਣ ਤੋਂ ਇਨਕਾਰ

ਇਸਲਾਮਾਬਾਦ: ਪਾਕਿਸਤਾਨ ਇਸ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਨਹੀਂ ਖੇਡੇਗਾ। ਇਹ ਜਾਣਕਾਰੀ ਪਾਕਿਸਤਾਨ ਸਰਕਾਰ ਨੇ ਅੱਜ ਐਕਸ ’ਤੇ ਨਸ਼ਰ ਕੀਤੀ ਹੈ। ਉਨ੍ਹਾਂ ਪੋਸਟ ਵਿਚ ਲਿਖਿਆ, ‘ਸਰਕਾਰ ... ਪਾਕਿਸਤਾਨ ਕ੍ਰਿਕਟ ਟੀਮ ਨੂੰ ਆਈਸੀਸੀ ਵਿਸ਼ਵ ਟੀ-20 2026 ਵਿੱਚ ਹਿੱਸਾ…
ਸੀਤਾਰਾਮਨ ਦਾ ਸੰਡੇ ਸਪੈਸ਼ਲ ਬਜਟ :ਵਿਕਸਿਤ ਭਾਰਤ ਲਈ ਨਿਰਮਾਣ ਨੂੰ ਹੁਲਾਰਾ ਦੇਣ ’ਤੇ ਜ਼ੋਰ

ਸੀਤਾਰਾਮਨ ਦਾ ਸੰਡੇ ਸਪੈਸ਼ਲ ਬਜਟ :ਵਿਕਸਿਤ ਭਾਰਤ ਲਈ ਨਿਰਮਾਣ ਨੂੰ ਹੁਲਾਰਾ ਦੇਣ ’ਤੇ ਜ਼ੋਰ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿਕਸਿਤ ਭਾਰਤ ਲਈ ਅੱਜ ਨਿਰਮਾਣ ਨੂੰ ਹੁਲਾਰਾ ਦੇਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ, ਆਲਮੀ ਡੇਟਾ ਕੇਂਦਰਾਂ ਲਈ ਟੈਕਸ ਛੋਟ ਦਿੱਤੀ ਅਤੇ ਖੇਤੀ ਤੇ ਸੈਰ-ਸਪਾਟਾ ਖੇਤਰਾਂ ਲਈ ਪ੍ਰੋਤਸਾਹਨ ਦਾ ਐਲਾਨ ਕੀਤਾ। ਉਨ੍ਹਾਂ 53.5 ਲੱਖ…
Pune Porsche car crash: ਸੁਪਰੀਮ ਕੋਰਟ ਵੱਲੋਂ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ

Pune Porsche car crash: ਸੁਪਰੀਮ ਕੋਰਟ ਵੱਲੋਂ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ

ਨਵੀਂ ਦਿੱਲੀ: ਪੁਲੀਸ ਮੁਤਾਬਕ ਨਸ਼ੇ ਦੀ ਹਾਲਤ ’ਚ ਪੌਰਸ਼ ਕਾਰ ਚਲਾ ਰਹੇ ਨਾਬਾਲਗ ਨੇ ਕਲਿਆਣੀ ਨਗਰ ਇਲਾਕੇ ’ਚ ਮੋਟਰਸਾਈਕਲ ਸਵਾਰ ਦੋ ਸਾਫਟਵੇਅਰ ਇੰਜਨੀਅਰਾਂ ਨੂੰ ਕੁਚਲ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਨਾਬਾਲਗ ਤੇ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ…
ਪੰਜਾਬ ਦੀ ਧਰਤੀ ਨੂੰ ਮੇਰਾ ਨਮਸਕਾਰ ਹੈ: ਮੋਦੀ

ਪੰਜਾਬ ਦੀ ਧਰਤੀ ਨੂੰ ਮੇਰਾ ਨਮਸਕਾਰ ਹੈ: ਮੋਦੀ

ਜਲੰਧਰ: ਪ੍ਰਧਾਨ ਮੰਤਰੀ ਨੇ ਅੱਜ ਆਦਮਪੁਰ ਹਵਾਈ ਅੱਡੇ ਦਾ ਨਾਮ ‘ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ’ ਰੱਖਣ ਦਾ ਐਲਾਨ ਕੀਤਾ ਤੇ ਵਰਚੁਅਲੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ’ਤੇ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਬਾਅਦ ਦੁਪਹਿਰ 3.45 ਵਜੇ ਦੇ…
ਕੇਂਦਰੀ ਬਜਟ ’ਚ ਪੰਜਾਬ ਦੇ ਹੱਥ ਖਾਲੀ

ਕੇਂਦਰੀ ਬਜਟ ’ਚ ਪੰਜਾਬ ਦੇ ਹੱਥ ਖਾਲੀ

ਚੰਡੀਗਡ਼੍ਹ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ 2026-27 ਵਿੱਚੋਂ ਪੰਜਾਬ ਬਾਹਰ ਹੀ ਜਾਪਦਾ ਹੈ। ਪੰਜਾਬ ਨੂੰ ਮੌਜੂਦਾ ਸਮੇਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਸੂੁਬੇੇ ਸਿਰ ਕਰਜ਼ਾ ਲਗਾਤਾਰ ਵੱਧ ਰਿਹਾ ਹੈ।…
ਬੈਡਮਿੰਟਨ: ਦੇਵਿਕਾ ਸਿਹਾਗ ਨੇ ਇਤਿਹਾਸ ਰਚਿਆ

ਬੈਡਮਿੰਟਨ: ਦੇਵਿਕਾ ਸਿਹਾਗ ਨੇ ਇਤਿਹਾਸ ਰਚਿਆ

ਬੈਂਕਾਕ: ਭਾਰਤੀ ਖਿਡਾਰਨ ਦੇਵਿਕਾ ਸਿਹਾਗ ਨੇ ਇੱਥੇ 2,50,000 ਡਾਲਰ ਇਨਾਮੀ ਥਾਈਲੈਂਡ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਮਲੇਸ਼ੀਆ ਦੀ ਗੋਹ ਜਿਨ ਵੇਈ ਦੇ ਮੁਕਾਬਲੇ ਵਿਚਕਾਰੋਂ ਹਟਣ ਮਗਰੋਂ ਆਪਣਾ ਪਹਿਲਾ ਬੀ ਡਬਲਿਊ ਐੱਫ ਸੁਪਰ 300 ਖਿਤਾਬ ਜਿੱਤ ਕੇ…
ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ: ਟਰੰਪ

ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ: ਟਰੰਪ

ਨਿੳੂ ਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਭਵਿੱਖ ਵਿਚ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ। ਏਅਰ ਫੋਰਸ ਵਨ ’ਤੇ ਪਾਲਮ ਬੀਚ ਲਈ ਰਵਾਨਾ ਹੋਏ ਸ੍ਰੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ…

ਐਪਸਟੀਨ ਫਾਈਲਜ਼: ਸਲੋਵਾਕੀਆ ਦੇ ਸੁਰੱਖਿਆ ਸਲਾਹਕਾਰ ਦਾ ਅਸਤੀਫ਼ਾ

ਨਿੳੂ ਯਾਰਕ: ਜੈਫਰੀ ਐਪਸਟੀਨ ਨਾਲ ਸਬੰਧਤ ਅਮਰੀਕੀ ਸਰਕਾਰ ਦੀਆਂ ਹਾਲ ਹੀ ਵਿਚ ਸਾਹਮਣੇ ਆਈ ਫਾਈਲ ਕਰ ਕੇ ਸਲੋਵਾਕ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਧਰ, ਇਸ ਮੰਗ ਨੇ ਮੁੜ ਜ਼ੋਰ ਫੜ ਲਿਆ ਹੈ ਕਿ ਬਰਤਾਨੀਆ ਦੇ…
ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ

ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ

ਦੁਬਈ: ਇਰਾਨ ਦੇ ਸੁਪਰੀਮ ਆਗੂ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਕੀਤਾ ਗਿਆ ਕੋਈ ਵੀ ਹਮਲਾ ਮੱਧ ਪੂਰਬ ਵਿੱਚ ਖੇਤਰੀ ਜੰਗ ਭੜਕਾਏਗਾ। ਇਹ ਬਿਆਨ ਉਦੋਂ ਆਇਆ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸਲਾਮਿਕ ਗਣਰਾਜ ’ਤੇ ਫੌਜੀ ਹਮਲੇ ਦੀਆਂ ਧਮਕੀਆਂ ਕਾਰਨ ਤਣਾਅ…
ਬਜਟ ਵਿੱਚ ਆਮ ਬੰਦੇ ਤੇ ਬੰਗਾਲ ਲਈ ਕੁਝ ਨਹੀਂ: ਮਮਤਾ

ਬਜਟ ਵਿੱਚ ਆਮ ਬੰਦੇ ਤੇ ਬੰਗਾਲ ਲਈ ਕੁਝ ਨਹੀਂ: ਮਮਤਾ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2026-27 ਦੇ ਕੇਂਦਰੀ ਬਜਟ ਨੂੰ ‘ਦਿਸ਼ਾਹੀਣ ਅਤੇ ਬਿਨਾਂ ਸੋਚ ਵਾਲਾ ਹੰਪਟੀ ਡੰਪਟੀ’ ਦੱਸਦਿਆਂ ਦਾਅਵਾ ਕੀਤਾ ਕਿ ਇਸ ਵਿੱਚ ਆਮ ਵਿਅਕਤੀ ਅਤੇ ਉਨ੍ਹਾਂ ਦੇ ਸੂਬੇ ਲਈ ਕੁਝ ਵੀ ਨਹੀਂ ਹੈ। ਨਵੀਂ ਦਿੱਲੀ ਲਈ…

ਪੰਜਾਬ ਨੂੰ ਝਟਕਾ, ਮਾਲੀਆ ਘਾਟਾ ਗਰਾਂਟ ਬੰਦ

ਰੋਪੜ: ਕੇਂਦਰੀ ਬਜਟ ਮੌਕੇ ਸੰਸਦ ਵਿਚ ਪੇਸ਼ ਕੀਤੀ ਵਿੱਤ ਕਮਿਸ਼ਨ ਦੀ ਰਿਪੋਰਟ ਵਿਚਲੀਆਂ ਸਿਫ਼ਾਰਸ਼ਾਂ ਮਗਰੋਂ ਰਾਜਾਂ ਨੂੰ ਮਿਲਦੀ ਮਾਲੀਆ ਘਾਟਾ ਗ੍ਰਾਂਟ (RDG) ਮੌਜੂਦਾ ਵਿੱਤੀ ਸਾਲ ਵਿੱਚ ਸਿਫ਼ਰ ਹੋ ਜਾਵੇਗੀ। ਸਰਕਾਰ ਦੀ ਇਸ ਪੇਸ਼ਕਦਮੀ ਦਾ ਪੰਜਾਬ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ…

ਤਾਮਿਲ ਨਾਡੂ ਨੂੰ ਚੋਣ ਸਾਲ ’ਚ ਵੀ ਕੁਝ ਨਹੀਂ ਮਿਲਿਆ: ਡੀ ਐੱਮ ਕੇ

ਚੇਨਈ/ਕੋਲਮ(ਕੇਰਲਾ: ਸੱਤਾਧਾਰੀ ਡੀ ਐੱਮ ਕੇ ਨੇ ਦਾਅਵਾ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੇਂਦਰੀ ਬਜਟ ਵਿਚ ਇਕ ਵਾਰ ਫਿਰ ਤਾਮਿਲ ਨਾਡੂ ਦੀ ਝੋਲੀ ਖਾਲੀ ਰੱਖੀ ਹੈ। ਪਾਰਟੀ ਨੇ ਕੇਂਦਰੀ ਬਜਟ ਨੂੰ ‘ਦਿਸ਼ਾਹੀਣ’ ਦੱਸਿਆ। ਉਧਰ ਕੇਰਲਾ ਦੇ ਵਿੱਤ ਮੰਤਰੀ ਨੇ ਕਿਹਾ…

ਬਜਟ ਵਿੱਚ ਪੱਛਮੀ ਬੰਗਾਲ ਚੋਣਾਂ ਦਾ ਖ਼ਾਸ ਖ਼ਿਆਲ ਰੱਖਿਆ

ਕੋਲਕਾਤਾ: ਕੇਂਦਰੀ ਬਜਟ ਵਿੱਚ ਜ਼ਬਰਦਸਤ ਮੁਕਾਬਲੇ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਹੋ ਰਹੇ ਪੱਛਮੀ ਬੰਗਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਵਿੱਚ ਪੱਛਮੀ ਬੰਗਾਲ ਲਈ ਬੁਨਿਆਦੀ ਢਾਂਚਾ, ਰੇਲ ਅਤੇ ਸੈਰ-ਸਪਾਟੇ ਨਾਲ ਸਬੰਧਤ ਕਈ…

ਕਣਕਾਂ ’ਤੇ ਖਤਰਾ: ਫਰਵਰੀ ’ਚ ਗਰਮੀ ਵਧਣ ਦਾ ਖ਼ਦਸ਼ਾ

ਮੁੰਬਈ: ਮੌਸਮ ਵਿਭਾਗ ਅਨੁਸਾਰ, ਅਸਾਧਾਰਨ ਤੌਰ ’ਤੇ ਗਰਮ ਜਨਵਰੀ ਤੋਂ ਬਾਅਦ ਫਰਵਰੀ ਮਹੀਨਾ ਭਾਰਤ ਵਿੱਚ ਵਧੇਰੇ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਜਿਵੇਂ ਕਣਕ, ਸਰ੍ਹੋਂ ਅਤੇ ਛੋਲਿਆਂ ਲਈ ਜੋਖ਼ਮ ਵਧ ਗਿਆ ਹੈ। ਭਾਰਤ ਦੇ…