Posted inNews
ਹਿਮਾਚਲ ਪ੍ਰਦੇਸ਼: ਊਨਾ ਵਿਚ ਟੈਂਪੂ ਪਲਟਣ ਕਾਰਨ 26 ਜ਼ਖਮੀ
ਊਨਾ : ਇੱਥੇ ਇਕ ਟੈਂਪੂ ਦੇ ਪਲਟ ਜਾਣ ਕਾਰਨ ਇਕ ਬੱਚੇ ਸਮੇਤ 26 ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਧੂਸਾਡਾ ਖੇਤਰ ਵਿੱਚ ਵਾਪਰੀ ਜਦੋਂ ਟੈਂਪੂ ਡਰਾਈਵਰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਣ ਦੀ…

























