Posted inNews
ਇੰਡੀਆਨਾ ’ਚ ਪੁਲੀਸ ਅਧਿਕਾਰੀ ਦੇ ਕਾਤਲ ਨੂੰ ਮੌਤ ਦੀ ਸਜ਼ਾ
ਮਿਸ਼ੀਗਨ ਸਿਟੀ (ਅਮਰੀਕਾ) : ਸਾਲ 2000 ਵਿੱਚ ਪੁਲੀਸ ਅਧਿਕਾਰੀ ਦਾ ਕਤਲ ਕਰਨ ਦੇ ਦੋਸ਼ੀ ਇੰਡੀਆਨਾ ਦੇ ਵਸਨੀਕ ਨੂੰ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਪਿਛਲੇ 15 ਵਰ੍ਹਿਆਂ ’ਚ ਸੂਬੇ ’ਚ ਦੂਜੀ ਵਾਰ ਇਹ ਸਜ਼ਾ ਦਿੱਤੀ ਗਈ ਹੈ।…













