Posted inNews
‘ਭਾਰਤ-ਪਾਕਿ ਵਿਚਾਲੇ ਤੀਜੇ ਮੁਲਕ ’ਚ ਵਾਰਤਾ ਨਾਲ ਘੱਟ ਸਕਦੈ ਤਣਾਅ’
ਲੰਡਨ : ਬਰਤਾਨੀਆ ਦੇ ਉੱਘੇ ਰਣਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਮੁਲਕ ’ਚ ਗ਼ੈਰ-ਰਸਮੀ ਵਾਰਤਾ ਨਾਲ ਖ਼ਿੱਤੇ ’ਚ ਤਣਾਅ ਘਟਾਉਣ ’ਚ ਸਹਾਇਤਾ ਮਿਲ ਸਕਦੀ ਹੈ। ਲੰਡਨ ਆਧਾਰਿਤ ਥਿੰਕ-ਟੈਂਕ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈਆਈਐੱਸਐੱਸ)…





















