Posted inNews
ਛੱਤੀਸਗੜ੍ਹ ਦੇ ਬੀਜਾਪੁਰ ਵਿਚ ਮੁਕਾਬਲੇ ’ਚ ਸਿਖਰਲਾ ਨਕਸਲੀ ਆਗੂ ਹਲਾਕ
ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਸਿਖਰਲਾ ਨਕਸਲੀ ਆਗੂ ਭਾਸਕਰ ਮਾਰਿਆ ਗਿਆ ਹੈ। ਭਾਸਕਰ ਦੇ ਸਿਰ ’ਤੇ ਛੱਤੀਸਗੜ੍ਹ ਵਿਚ 25 ਲੱਖ ਤੇ ਤਿਲੰਗਾਨਾ ਵਿਚ 20 ਲੱਖ ਰੁਪਏ ਦਾ ਇਨਾਮ…





















