Posted inNews
ਲਗਜ਼ਰੀ ਕਾਰਾਂ ਦੀ ਤਸਕਰੀ: ਈਡੀ ਵੱਲੋਂ ਕੇਰਲਾ ਤੇ ਤਾਮਿਲ ਨਾਡੂ ਵਿਚ ਨਾਮੀ ਅਦਾਕਾਰਾਂ ਤੇ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇ
ਕੋਚੀ: ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਭੂਟਾਨ ਤੋਂ ਭਾਰਤ ਵਿੱਚ ਲਗਜ਼ਰੀ ਵਾਹਨਾਂ ਦੀ ਕਥਿਤ ਤਸਕਰੀ ਨਾਲ ਸਬੰਧਤ ਕਸਟਮ ਮਾਮਲੇ ਦੀ ਜਾਂਚ ਦੀ ਕੜੀ ਵਜੋਂ ਕੇਰਲਾ ਵਿੱਚ ਅਦਾਕਾਰ ਪ੍ਰਿਥਵੀਰਾਜ, ਦੁਲਕਰ ਸਲਮਾਨ ਅਤੇ Amit Chakkalackal ਅਤੇ ਕੁਝ ਹੋਰਨਾਂ ਨਾਲ ਜੁੜੇ ਟਿਕਾਣਿਆਂ 'ਤੇ…





























