Posted inChandigarh
ਚੰਡੀਗੜ੍ਹ ਵਿੱਚ ਈ-ਵਹੀਕਲ ਖਰੀਦਣ ਵਾਲਿਆਂ ਨੂੰ ਨਹੀਂ ਮਿਲੇਗੀ ਲਾਭ ਰਾਸ਼ੀ!
ਚੰਡੀਗੜ੍ਹ: ਸ਼ਹਿਰ ਵਿੱਚ ਇਲੈਕਟ੍ਰਿਕ ਵਹੀਕਲ (EV) ਨੀਤੀ ਦੀ ਬਾਕੀ ਬਚੀ ਮਿਆਦ ਦੇ ਦੌਰਾਨ ਇਲੈਕਟ੍ਰਿਕ ਕਾਰਾਂ ਦੀ ਖਰੀਦ 'ਤੇ ਖਰੀਦਦਾਰਾਂ ਨੂੰ ਕੋਈ ਪ੍ਰੋਤਸਾਹਨ (incentive) ਨਹੀਂ ਮਿਲ ਸਕਦਾ, ਭਾਵੇਂ ਕਿ ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਜੁਲਾਈ ਵਿੱਚ ਇਸ ਲਾਭ ਲਈ ਕੋਟਾ 1,500 ਵਧਾ…
























