Posted inBreaking News India Punjab Trending
ਬੀਮੇ ਦੇ 15 ਲੱਖ ਲਈ ਕਰ ਦਿੱਤਾ ਬਿਮਾਰ ਪਤੀ ਦਾ ਕਤਲ, ਘਟਨਾ ਨੂੰ ਦਿੱਤਾ ਲੁੱਟ-ਖੋਹ ਦਾ ਰੂਪ, ਪਤਨੀ ਗ੍ਰਿਫ਼ਤਾਰ
ਪੰਜਾਬ ਦੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਪਤਨੀ ਨੇਪਾਲਿਸੀ ਦੀ ਰਕਮ ਹੜੱਪਣ ਲਈ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਪੂਰੇ ਮਾਮਲੇ ਨੂੰ ਲੁੱਟ-ਖੋਹ ਦਾ ਰੂਪ ਦੇ ਦਿੱਤਾ ਅਤੇ ਖੁਦ ਨੂੰ ਜ਼ਖਮੀ ਕਰ ਕੇ…



























