ਆਲ ਇੰਗਲੈਂਡ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਸਕਦੀ ਹੈ ਸਿੰਧੂ

ਆਲ ਇੰਗਲੈਂਡ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਸਕਦੀ ਹੈ ਸਿੰਧੂ

ਬਰਮਿੰਘਮ: ਓਲੰਪਿਕ ਤਗ਼ਮਾ ਜੇਤੂ ਭਾਰਤੀ ਸ਼ਟਲਰ ਪੀ ਵੀ ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਸਕਦੀ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀ ਬੰਬਾਰੀ ਅਤੇ ਤਹਿਰਾਨ ਦੇ ਜਵਾਬੀ ਹਮਲੇ ਦੇ ਸਿੱਟੇ ਵਜੋਂ ਖਾੜੀ ਖਿੱਤੇ ’ਚ…
ਵਾਰਤਾ ਲਈ ਜਨੇਵਾ ਪੁੱਜੇ ਰੂਸ ਤੇ ਯੂਕਰੇਨ ਦੇ ਅਧਿਕਾਰੀ

ਵਾਰਤਾ ਲਈ ਜਨੇਵਾ ਪੁੱਜੇ ਰੂਸ ਤੇ ਯੂਕਰੇਨ ਦੇ ਅਧਿਕਾਰੀ

ਜਨੇਵਾ: ਰੂਸ-ਯੂਕਰੇਨ ਜੰਗ ਖਤਮ ਕਰਨ ਲਈ ਅਮਰੀਕਾ ਦੀ ਸਾਲਸੀ ਹੇਠ ਇਕ ਹੋਰ ਦੌਰ ਦੀ ਸ਼ਾਂਤੀ ਵਾਰਤਾ ਲਈ ਅੱਜ ਮਾਸਕੋ ਤੇ ਕੀਵ ਦੇ ਵਫ਼ਦ ਜਨੇਵਾ ਪੁੱਜੇ ਹਨ। ਯੂਕਰੇਨ ’ਤੇ ਰੂਸ ਦੇ ਹਮਲੇ ਦੇ ਚਾਰ ਸਾਲ ਪੂਰੇ ਹੋਣ ਤੋਂ ਇਕ ਹਫ਼ਤਾ ਪਹਿਲਾਂ ਇਹ…
ਇਰਾਨ ਤੇ ਅਮਰੀਕਾ ਦਰਮਿਆਨ ਪਰਮਾਣੂ ਵਾਰਤਾ ਖਤਮ

ਇਰਾਨ ਤੇ ਅਮਰੀਕਾ ਦਰਮਿਆਨ ਪਰਮਾਣੂ ਵਾਰਤਾ ਖਤਮ

ਜਨੇਵਾ: ਇਰਾਨ ਤੇ ਅਮਰੀਕਾ ਵਿਚਕਾਰ ਪਰਮਾਣੂ ਵਾਰਤਾ ਦਾ ਨਵਾਂ ਗੇੜ ਅੱਜ ਤਕਰੀਬਨ ਤਿੰਨ ਘੰਟਿਆਂ ਬਾਅਦ ਖਤਮ ਹੋ ਗਿਆ। ਇਹ ਜਾਣਕਾਰੀ ਇਰਾਨ ਦੇ ਸਰਕਾਰੀ ਟੀਵੀ ਨੇ ਦਿੱਤੀ। ਜਨੇਵਾ ਵਿੱਚ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਇਰਾਨ ਨੇ ‘ਮਿਜ਼ਾਈਲ ਅਭਿਆਸ’ ਲਈ ਹੋਰਮੁਜ਼ ਦੀ…
Iran-US Talks: ਈਰਾਨ ਨਾਲ ਗੱਲਬਾਤ ਵਿੱਚ ਵਿੱਚ ‘ਅਸਿੱਧੇ’ ਤੌਰ ’ਤੇ ਸ਼ਾਮਲ ਹੋਣਗੇ ਰਾਸ਼ਟਰਪਤੀ ਟਰੰਪ

Iran-US Talks: ਈਰਾਨ ਨਾਲ ਗੱਲਬਾਤ ਵਿੱਚ ਵਿੱਚ ‘ਅਸਿੱਧੇ’ ਤੌਰ ’ਤੇ ਸ਼ਾਮਲ ਹੋਣਗੇ ਰਾਸ਼ਟਰਪਤੀ ਟਰੰਪ

ਜਿਨੀਵਾ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਹ ਜਿਨੀਵਾ ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੋਣ ਵਾਲੀ ਅਹਿਮ ਗੱਲਬਾਤ ਵਿੱਚ ਅਸਿੱਧੇ (indirectly) ਰੂਪ ਵਿੱਚ ਸ਼ਾਮਲ ਰਹਿਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਭਰੋਸਾ ਜਤਾਇਆ ਕਿ ਈਰਾਨ ਇਸ…
ਰੂਸ-ਯੂਕਰੇਨ ਜੰਗ ਦਾ ਪੱਕਾ ਹੱਲ ਚਾਹੁੰਦੇ ਨੇ ਟਰੰਪ: ਰੂਬੀਓ

ਰੂਸ-ਯੂਕਰੇਨ ਜੰਗ ਦਾ ਪੱਕਾ ਹੱਲ ਚਾਹੁੰਦੇ ਨੇ ਟਰੰਪ: ਰੂਬੀਓ

ਮਿੳੂਨਿਖ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਰਾਦਾ ਰੂਸ ਯੂਕਰੇਨ ਜੰਗ ਹਮੇਸ਼ਾ ਲਈ ਖ਼ਤਮ ਕਰਾਉਣ ਦਾ ਹੈ। ਉਨ੍ਹਾਂ ਇੱਥੇ ਮਿਊਨਿਖ਼ ਸੁਰੱਖਿਆ ਕਾਨਫਰੰਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਮਾਰਕੋ ਰੂਬੀਓ…

ਰੂਸ ਵੱਲੋਂ ਯੂਕਰੇਨ ’ਤੇ ਮੁੜ ਹਮਲਾ

ਕੀਵ: ਰੂਸ ਨੇ ਰਾਤੋ-ਰਾਤ ਯੂਕਰੇਨ ਦੇ ਸ਼ਹਿਰਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਭਾਰੀ ਹਮਲਾ ਕੀਤਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮਾਸਕੋ ਜੰਗ ਰੋਕਣ ਲਈ ਅਮਰੀਕਾ ਦੀ ਵਿਚੋਲਗੀ ਹੇਠ ਹੋਣ ਵਾਲੀ ਅਗਲੇ ਗੇੜ ਦੀ ਗੱਲਬਾਤ…
ਸੋਮਾਲੀਆ ਤੇ ਦੱਖਣੀ ਸੂਡਾਨ ਸਭ ਤੋਂ ਭ੍ਰਿਸ਼ਟ ਮੁਲਕ

ਸੋਮਾਲੀਆ ਤੇ ਦੱਖਣੀ ਸੂਡਾਨ ਸਭ ਤੋਂ ਭ੍ਰਿਸ਼ਟ ਮੁਲਕ

ਬਰਲਿਨ: ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਵਿਸ਼ਵ ਭਰ ਵਿੱਚ ਭ੍ਰਿਸ਼ਟਾਚਾਰ ਦੀ ਸਥਿਤੀ ਨੂੰ ਬਿਆਨ ਕਰਦਾ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ (ਸੀ ਪੀ ਆਈ)-2025 ਜਾਰੀ ਕੀਤਾ ਹੈ ਜੋ ਦੁਨੀਆ ਭਰ ਦੇ ਲੋਕਤੰਤਰੀ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਵਧਣ ਵੱਲ ਇਸ਼ਾਰਾ ਕਰਦਾ ਹੈ। ਰਿਪੋਰਟ ਮੁਤਾਬਕ 100 ’ਚੋਂ…
‘ਸ਼ਾਂਤੀ ਵਾਰਤਾ ਵਿੱਚ ਸਮਾਂ ਲੰਘਾ ਰਿਹਾ ਹੈ ਰੂਸ’

‘ਸ਼ਾਂਤੀ ਵਾਰਤਾ ਵਿੱਚ ਸਮਾਂ ਲੰਘਾ ਰਿਹਾ ਹੈ ਰੂਸ’

ਲੰਡਨ: ਰੂਸੀ ਅਧਿਕਾਰੀਆਂ ਦੀ ਗੁਆਂਢੀ ਦੇਸ਼ ਯੂਕਰੇਨ ’ਤੇ ਪਿਛਲੇ ਲਗਪਗ ਚਾਰ ਸਾਲਾਂ ਤੋਂ ਜਾਰੀ ਹਮਲੇ ਨੂੰ ਰੋਕਣ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜੰਗ ਖ਼ਤਮ ਕਰਨ ਦੇ ਤਰੀਕਿਆਂ ਬਾਰੇ ਵਾਸ਼ਿੰਗਟਨ ਨਾਲ ਹੋਣ ਵਾਲੀ ਗੱਲਬਾਤ ਦੌਰਾਨ ਅਮਰੀਕਾ…

ਪਰਵਾਸੀ ਭਾਈਚਾਰੇ ਦੇ ਚੈਨਲ ਦਾ ਲਾਇਸੈਂਸ ਰੱਦ

ਲੰਡਨ: ਯੂ ਕੇ ਮੀਡੀਆ ਨਿਗਰਾਨ ਨੇ ਰੈਗੂਲੇਟਰੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹੇਠ ਇੰੰਡੀਅਨ ਡਾਇਸਪੋਰਾ ’ਤੇ ਕੇਂਦਰਿਤ ਐੱਮ ਏ ਟੀ ਵੀ ਨਾਲ ਸਬੰਧਤ ਪ੍ਰਸਾਰਨ ਲਾਇਸੈਂਸ ਰੱਦ ਕਰ ਦਿੱਤੇ ਹਨ, ਜਿਸ ਨਾਲ ਸੈਟੇਲਾਈਟ ਚੈਨਲ ਫੌਰੀ ਬੰਦ ਹੋ ਜਾਵੇਗਾ। ਆਫਿਸ ਆਫ ਕਮਿਊਨੀਕੇਸ਼ਨਜ਼ (ਆਫਕਾਮ) ਨੇ…
ਯੂਕਰੇਨ ਦੇ ਫ਼ੈਸਲੇ ਤੱਕ ਜੰਗ ਜਾਰੀ ਰਹੇਗੀ: ਰੂਸ

ਯੂਕਰੇਨ ਦੇ ਫ਼ੈਸਲੇ ਤੱਕ ਜੰਗ ਜਾਰੀ ਰਹੇਗੀ: ਰੂਸ

ਮਾਸਕੋ/ਕੀਵ: ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੈੱਸਕੋਵ ਨੇ ਕਿਹਾ ਕਿ ਰੂਸ ਦੀ ਫੌਜ ਯੂਕਰੇਨ ਵਿੱਚ ਉਦੋਂ ਤੱਕ ਲੜਦੀ ਰਹੇਗੀ ਜਦੋਂ ਤੱਕ ਕੀਵ ਅਜਿਹੇ ਫ਼ੈਸਲੇ ਨਹੀਂ ਕਰਦਾ, ਜਿਸ ਨਾਲ ਜੰਗ ਖ਼ਤਮ ਹੋ ਸਕੇ। ਰੂਸ ਦਾ ਰੁਖ਼ ਅਟੱਲ ਹੈ ਅਤੇ ਇਹ ਗੱਲ ਯੂਕਰੇਨੀ ਅਤੇ…

ਅਮਰੀਕਾ-ਰੂਸ ਪਰਮਾਣੂ ਸਮਝੌਤੇ ਦੀ ਮਿਆਦ ਖ਼ਤਮ

ਵਾਸ਼ਿੰਗਟਨ/ਵੈਟੀਕਨ ਸ਼ਹਿਰ: ਰੂਸ ਤੇ ਅਮਰੀਕਾ ਦਰਮਿਆਨ ਪਰਮਾਣੂ ਹਥਿਆਰਾਂ ਨੂੰ ਲੈ ਕੇ ਹੋਇਆ ਸਮਝੌਤਾ ‘ਨਿਊ ਸਟਾਰਟ’ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ। ਇਸ ਨਾਲ ਅੱਧੀ ਸਦੀ ਮਗਰੋਂ ਪਹਿਲੀ ਵਾਰ ਦੋ ਸਭ ਤੋਂ ਵੱਡੇ ਪਰਮਾਣੂ ਹਥਿਆਰਾਂ ਦੇ ਜ਼ਖੀਰਿਆਂ ’ਤੇ ਕੋਈ ਵੀ ਰੋਕ ਨਹੀਂ…

ਰੂਸ ਦਾ ਵੱਡਾ ਬਿਆਨ: ਭਾਰਤ ਕਿਸੇ ਵੀ ਦੇਸ਼ ਤੋਂ ਤੇਲ ਖਰੀਦਣ ਲਈ ਆਜ਼ਾਦ

ਮਾਸਕੋ: ਰੂਸ ਨੇ ਸਪੱਸ਼ਟ ਕੀਤਾ ਕਿ ਭਾਰਤ ਆਪਣੀਆਂ ਤੇਲ ਲੋੜਾਂ ਲਈ ਕਿਸੇ ਵੀ ਸਪਲਾਇਰ ਦੀ ਚੋਣ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ’ਤੇ ਪ੍ਰਤੀਕਿਰਿਆ ਦਿੰਦਿਆਂ, ਜਿਸ…
ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤੀਂ ਬੰਬਾਰੀ

ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤੀਂ ਬੰਬਾਰੀ

ਕੀਵ: ਰੂਸ ਨੇ ਸੋਮਵਾਰ ਅੱਧੀ ਰਾਤ ਨੂੰ ਕੀਤੇ ਵੱਡੇ ਹਮਲੇ ਵਿਚ ਯੂਕਰੇਨ ’ਤੇ 450 ਦੇ ਕਰੀਬ ਲੰਮੀ ਦੂਰੀ ਵਾਲੇ ਡਰੋਨ ਅਤੇ 70 ਮਿਜ਼ਾਈਲਾਂ ਦਾਗੀਆਂ। ਇਹ ਦਾਅਵਾ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੀਤਾ ਹੈ। ਇਹ ਹਮਲੇ ਅਜਿਹੇ ਮੌਕੇ ਕੀਤੇ…
Nipah ਵਾਇਰਸ ਦਾ ਖ਼ਤਰਾ ਘੱਟ, ਘਬਰਾਉਣ ਦੀ ਲੋੜ ਨਹੀਂ: ਵਿਸ਼ਵ ਸਿਹਤ ਸੰਗਠਨ

Nipah ਵਾਇਰਸ ਦਾ ਖ਼ਤਰਾ ਘੱਟ, ਘਬਰਾਉਣ ਦੀ ਲੋੜ ਨਹੀਂ: ਵਿਸ਼ਵ ਸਿਹਤ ਸੰਗਠਨ

ਜੇਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਹੈ ਕਿ ਨਿਪਾਹ (Nipah) ਵਾਇਰਸ ਦੇ ਫੈਲਣ ਦਾ ਖ਼ਤਰਾ ਫਿਲਹਾਲ ਕੌਮੀਂ ਅਤੇ ਕੌਮਾਂਤਰੀ ਪੱਧਰ ’ਤੇ ਘੱਟ ਹੈ। ਸੰਗਠਨ ਦੀ ਅਧਿਕਾਰੀ ਅਨਾਇਸ ਲੈਗੈਂਡ ਨੇ ਜੇਨੇਵਾ ਵਿੱਚ ਦੱਸਿਆ ਕਿ ਭਾਰਤ ਵਿੱਚ ਸੰਕਰਮਿਤ ਹੋਏ ਦੋ…
EU sanctions on Iran ਯੂਰਪੀ ਸੰਘ ਵੱਲੋਂ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਆਗੂਆਂ ਸਣੇ 15 ਇਰਾਨੀ ਅਧਿਕਾਰੀਆਂ ’ਤੇ ਪਾਬੰਦੀ

EU sanctions on Iran ਯੂਰਪੀ ਸੰਘ ਵੱਲੋਂ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਆਗੂਆਂ ਸਣੇ 15 ਇਰਾਨੀ ਅਧਿਕਾਰੀਆਂ ’ਤੇ ਪਾਬੰਦੀ

ਬ੍ਰਸਲਜ਼: ਯੂਰਪੀ ਸੰਘ (EU) ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਖਿਲਾਫ਼ ਤਹਿਰਾਨ ਦੇ ਘਾਤਕ ਕਾਰਵਾਈ ਨੂੰ ਲੈ ਕੇ 15 ਇਰਾਨੀ ਅਧਿਕਾਰੀਆਂ, ਜਿਨ੍ਹਾਂ ਵਿੱਚ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਕਮਾਂਡਰ ਤੇ ਅਧਿਕਾਰੀ ਸ਼ਾਮਲ ਹਨ, ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਰਾਨ ਵਿੱਚ ਔਨਲਾਈਨ…
Italian fashion great Valentino dead: ਉੱਘੇ ਇਤਾਲਵੀ ਫੈਸ਼ਨ ਡਿਜ਼ਾਈਨਰ ਵੈਲੇਨਟੀਨੋ ਦਾ ਦੇਹਾਂਤ

Italian fashion great Valentino dead: ਉੱਘੇ ਇਤਾਲਵੀ ਫੈਸ਼ਨ ਡਿਜ਼ਾਈਨਰ ਵੈਲੇਨਟੀਨੋ ਦਾ ਦੇਹਾਂਤ

ਰੋਮ: ਉੱਘੇ ਇਤਾਲਵੀ ਫੈਸ਼ਨ ਡਿਜ਼ਾਈਨਰ ਵੈਲੇਨਟੀਨੋ ਗਾਰਾਵਾਨੀ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਫਾਊਂਡੇਸ਼ਨ ਨੇ ਅੱਜ ਨਸ਼ਰ ਕੀਤੀ ਹੈ। 93 ਸਾਲਾ ਵੈਲੇਨਟੀਨੋ ਨੇ 2008 ਵਿੱਚ ਫੈਸ਼ਨ ਜਗਤ ਨਾਲ ਸਬੰਧਤ ਕੰਮ ਕਰਨਾ ਛੱਡ ਦਿੱਤਾ ਸੀ। ਇਸ ਨਾਮੀ ਬ੍ਰਾਂਡ…
ਸਪੇਨ: ਹਾਈ ਸਪੀਡ ਰੇਲਗੱਡੀਆਂ ਦੀ ਟੱਕਰ, 21 ਲੋਕਾਂ ਦੀ ਮੌਤ

ਸਪੇਨ: ਹਾਈ ਸਪੀਡ ਰੇਲਗੱਡੀਆਂ ਦੀ ਟੱਕਰ, 21 ਲੋਕਾਂ ਦੀ ਮੌਤ

ਬਾਰਸੀਲੋਨਾ: ਦੱਖਣੀ ਸਪੇਨ ਵਿੱਚ ਐਤਵਾਰ ਨੂੰ ਤੇਜ਼ ਰਫ਼ਤਾਰ ਰੇਲਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ ਵਿੱਚ ਪਟੜੀ 'ਤੇ ਚੜ੍ਹ ਗਈ ਅਤੇ ਸਾਹਮਣਿਓਂ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਵਿਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ…
ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਪੈਰਿਸ ’ਚ ਟਰੈਕਟਰ ਮਾਰਚ

ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਪੈਰਿਸ ’ਚ ਟਰੈਕਟਰ ਮਾਰਚ

ਪੰਜ ਦੱਖਣ ਅਮਰੀਕੀ ਮੁਲਕਾਂ ਨਾਲ ਯੂਰਪੀ ਯੂਨੀਅਨ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਵਿਰੋਧ ’ਚ ਕਿਸਾਨਾਂ ਨੇ ਅੱਜ ਸਵੇਰੇ ਸੈਂਕੜੇ ਟਰੈਕਟਰਾਂ ਦੇ ਨਾਲ ਪੈਰਿਸ ’ਚ ਮਾਰਚ ਕੀਤਾ। ਫਰਾਂਸ ਦੇ ਕਿਸਾਨ ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ, ਪੈਰਾਗੁਏ ਅਤੇ ਉਰੂਗੁਏ ਨਾਲ ਵਪਾਰ…
ਮਾਡਲ ਜੇਰੇਮੀ ਰੁਹਲਮੈਨ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ

ਮਾਡਲ ਜੇਰੇਮੀ ਰੁਹਲਮੈਨ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ

ਮਾਡਲ ਜੇਰੇਮੀ ਰੁਹਲਮੈਨ, ਜੋ ਘਥ ਅਤੇ ਪਲੇਹਾਊਸ ਰਸਾਲਿਆਂ 'ਤੇ ਪ੍ਰਕਾਸ਼ਤ ਹੋਈ ਹੈ ਅਤੇ ਸੁਪਰਡਰਾਈ ਅਤੇ ਪੇਰੀ ਐਲਸਿ ਵਰਗੇ ਬ੍ਰਾਂਡਾਂ ਨਾਲ ਕੰਮ ਕਰਦਾ ਸੀ ਦੀ 27 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਸ ਦੀ ਮੌਤ ਦੇ ਕਾਰਨ ਨਹੀਂ ਦੱਸੇ…
ਸੀਟ ਬੈਲਟ ਨਾ ਲਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਜੁਰਮਾਨਾ

ਸੀਟ ਬੈਲਟ ਨਾ ਲਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਜੁਰਮਾਨਾ

ਇਕ ਸੋਸ਼ਲ ਮੀਡੀਆ ਵੀਡੀਓ ਬਣਾਉਣ ਸਮੇਂ ਕਾਰ ਦੀ ਸੀਟ ਬੈਲਟ ਨਾ ਲਗਾਉਣ 'ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਸਥਾਨਕ ਪੁਲਿਸ ਨੇ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਨਕ ਨੂੰ 100 ਪੌਂਡ ਦਾ ਜੁਰਮਾਨਾ ਲਗਾਇਆ। ਦੱਸਣਯੋਗ…
ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਚੰਡੀਗੜ੍ਹ: ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ।…
ਪੰਜ ਦਿਨ ਭੁੱਖ-ਪਿਆਸੇ ਪੈਦਲ ਚੱਲ ਕੇ ਹਿੰਮਤ ਦਿਖਾਉਂਦੇ ਹੋਏ ਹੰਗਰੀ ਤੇ ਪੋਲੈਂਡ ਪਹੁੰਚੇ ਨੌਜਵਾਨ

ਪੰਜ ਦਿਨ ਭੁੱਖ-ਪਿਆਸੇ ਪੈਦਲ ਚੱਲ ਕੇ ਹਿੰਮਤ ਦਿਖਾਉਂਦੇ ਹੋਏ ਹੰਗਰੀ ਤੇ ਪੋਲੈਂਡ ਪਹੁੰਚੇ ਨੌਜਵਾਨ

ਯੂਕਰੇਨ ਖਿਲਾਫ ਰੂਸ (Ukraine War) ਦੇ ਹਮਲੇ ਲਗਾਤਾਰ ਜਾਰੀ ਹਨ। ਇਸ ਵਿਚਕਾਰ ਲੋਕ ਆਪਣੀ ਜਾਨ ਬਚਾਉਣ ਲਈ ਸੰਘਰਸ਼ ਵਿੱਚ ਜੁੱਟੇ ਹੋਏ ਹਨ। ਇਸ ਜੰਗ 'ਚ ਪ੍ਰਮਾਣੂ ਬੰਬ ਤੋਂ ਲੈਕੇ ਵੈਕਿਊਮ ਬੰਬ ਤੱਕ ਇਸਤੇਮਾਲ ਕੀਤੇ ਜਾ ਰਹੇ ਹਨ। ਹਾਲਾਂਕਿ ਕਈ ਲੋਕ…
ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

ਮਿਲਾਨ (ਇਟਲੀ) : ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਫੈਲੀ ਹੋਈ ਨੂੰ ਲਗਪਗ 2 ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਇਸ ਦਾ ਪ੍ਰਭਾਵ ਹੁਣ ਮੌਜੂਦਾ ਸਮੇਂ ਵਿੱਚ ਵੀ ਤੀਜ਼ੇ ਦੌਰ ਵਿੱਚ ਸ਼ੁਰੂ ਹੋ ਰਿਹਾ ਹੈ ਜਿਸ ਕਰਕੇ ਪੂਰੀ…
ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਨਵੀਂ ਦਿੱਲੀ : ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਕਾਰਨ ਕਈ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਦੇਸ਼ਾਂ 'ਚ ਪਾਬੰਦੀਆਂ ਸਖਤ ਕਰ…
ਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲ

ਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲ

ਕੋਵਿਡ-19 ਇਕ ਤਾਂ ਉਂਝ ਹੀ ਕੁਦਰਤੀ ਤੌਰ 'ਤੇ ਇਨਸਾਨੀ ਜਨ-ਜੀਵਨ ਨੂੰ ਤਹਿਸ-ਨਹਿਸ ਕਰ ਰਿਹਾ ਦੂਜਾ ਇਸ ਭਿਆਨਕ ਮਹਾਮਾਰੀ ਨੂੰ ਕੁਝ ਲੋਕ ਜਾਣ-ਬੁਝ ਕੇ ਮੌਤ ਨੂੰ ਮਾਸੀ ਕਹਿਣ ਵਾਲੇ ਕੰਮ ਕਰ ਰਹੇ। ਵੱਡੀ ਹੈਰਾਨੀ ਉਂਦੋਂ ਹੁੰਦੀ ਹੈ ਜਦੋ ਅਜਿਹਾ ਕੰਮ ਉਹ ਲੋਕ…
ਆਲੀਸ਼ਾਨ ਮਹਿਲ ਤੇ ਬੇਅੰਤ ਦੌਲਤ; ਦੁਬਈ ਦੇ ‘ਸ਼ਾਹੀ’ ਤਲਾਕ ਦੀ ਅੰਦਰੂਨੀ ਕਹਾਣੀ ਪੜ੍ਹੋ

ਆਲੀਸ਼ਾਨ ਮਹਿਲ ਤੇ ਬੇਅੰਤ ਦੌਲਤ; ਦੁਬਈ ਦੇ ‘ਸ਼ਾਹੀ’ ਤਲਾਕ ਦੀ ਅੰਦਰੂਨੀ ਕਹਾਣੀ ਪੜ੍ਹੋ

ਲੰਡਨ : ਦੁਬਈ ਦੇ ਸ਼ਾਸਕ, ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ (Sheikh Mohammed bin Rashid al-Maktoum) ਨੂੰ ਲੰਡਨ ਦੀ ਹਾਈ ਕੋਰਟ (British Court) ਨੇ ਆਪਣੀ ਸਾਬਕਾ ਪਤਨੀ ਹਯਾ ਬਿੰਤ ਅਲ-ਹੁਸੈਨ (Haya bint al-Hussein) ਅਤੇ ਉਨ੍ਹਾਂ ਦੇ ਬੱਚਿਆਂ ਨੂੰ 554 ਮਿਲੀਅਨ ਪੌਂਡ (5540…
1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

ਸਵਿਟਜ਼ਰਲੈਂਡ ਸਰਕਾਰ ਨੇ ਸੁਸਾਈਡ ਮਸ਼ੀਨ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਮਸ਼ੀਨ ਨਾਲ ਕਿਸੇ ਵੀ ਵਿਅਕਤੀ ਦੀ ਇਕ ਮਿੰਟ ਦੇ ਅੰਦਰ ਬਿਨਾਂ ਕਿਸੇ ਦਰਦ ਦੇ ਮੌਤ ਹੋ ਸਕਦੀ…
ਬਰਤਾਨੀਆ ਨੇ ਸਾਰੇ ਦੇਸ਼ਾਂ ਨੂੰ ‘ਰੈੱਡ ਲਿਸਟ’ ਨਾਲ ਕੀਤਾ ਬਾਹਰ-10 ਦਿਨ ਦੇ ਕੁਆਰੰਟਾਈਨ ਦੀ ਵੀ ਛੁੱਟੀ

ਬਰਤਾਨੀਆ ਨੇ ਸਾਰੇ ਦੇਸ਼ਾਂ ਨੂੰ ‘ਰੈੱਡ ਲਿਸਟ’ ਨਾਲ ਕੀਤਾ ਬਾਹਰ-10 ਦਿਨ ਦੇ ਕੁਆਰੰਟਾਈਨ ਦੀ ਵੀ ਛੁੱਟੀ

ਬਿਊਰੋ: ਬਰਤਾਨੀਆ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਆਖਰੀ ਸੱਤ ਦੇਸ਼ਾਂ- ਕੋਲੰਬੀਆ, ਡੋਮਿਨਿਕਨ ਰੀਪਬਲਿਕ, ਇਕਵਾਡੋਰ, ਹੈਤੀ, ਪਨਾਮਾ, ਪੇਰੂ ਤੇ ਵੈਨੇਜ਼ੁਏਲਾ ਨੂੰ ਵੀ ਆਪਣੀ ਯਾਤਰਾ 'ਰੈੱਡ ਲਿਸਟ' ਤੋਂ ਬਾਹਰ ਕਰ ਦਿੱਤਾ ਹੈ। ਹੁਣ ਜਿਨ੍ਹਾਂ ਯਾਤਰੀਆਂ ਨੇ ਐਂਟੀ-ਕੋਵਿਡ ਵੈਕਸੀਨ ਪ੍ਰਾਪਤ ਕੀਤੀ ਹੈ, ਉਨ੍ਹਾਂ…
ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ

ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ

ਇਟਲੀ (ਗੁਰਸ਼ਰਨ ਕੌਰ ਗਰੇਵਾਲ) ਇਟਲੀ ਵਿਚ ਪੰਜਾਬੀ ਇਟਲੀ ਓਰਗੇਨਾਈਜ਼ੇਸ਼ਨ ਵਲੋਂ 1 ਅਗਸਤ ਦਿਨ ਐਤਵਾਰ ਨੂੰ ਸ਼ਹਿਰ ਸਾਬੋਦੀਆ ਵਿਖੇ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ "ਤੀਆਂ ਦਾ ਮੇਲਾ" ਦੀਆਂ ਕੁਝ ਝਲਕੀਆਂ. ਅਮਨਦੀਪ ਕੌਰ ਸੰਧੂ ਅਤੇ ਗੁਰਸ਼ਰਨ ਕੌਰ ਗਰੇਵਾਲ ਇਸ ਪ੍ਰੋਗਰਾਮ ਦੀਆਂ ਮੁੱਖ ਆਯੋਜਕ…