Posted inIndia
ਐਸਾਰ ਗਰੁੱਪ ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ ਦਾ ਦਿਹਾਂਤ
ਨਵੀਂ ਦਿੱਲੀ- ਭਾਰਤੀ ਅਰਬਪਤੀ ਅਤੇ ਐਸਾਰ ਗਰੁੱਪ ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼ਸ਼ੀ ਰੁਈਆ 81 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ 5 ਨਵੰਬਰ ਨੂੰ ਮੁੰਬਈ 'ਚ ਕਰੀਬ 23.55 'ਤੇ ਉਨ੍ਹਾਂ ਦੀ ਮੌਤ…





















