Canadian PM Carney to visit India ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਮਾਰਚ ਵਿੱਚ ਭਾਰਤ ਦਾ ਦੌਰਾ ਕਰਨਗੇ

Canadian PM Carney to visit India ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਮਾਰਚ ਵਿੱਚ ਭਾਰਤ ਦਾ ਦੌਰਾ ਕਰਨਗੇ

ਓਟਵਾ: ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਚ ਦੇ ਪਹਿਲੇ ਹਫ਼ਤੇ ਭਾਰਤ ਦਾ ਦੌਰਾ ਕਰਨ ਲਈ ਤਿਆਰ ਹਨ। ਇਸ ਦੌਰਾਨ ਦੋਵੇਂ ਦੇਸ਼ ਆਪਣੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਮਾਮਲਿਆਂ ’ਤੇ ਗੱਲਬਾਤ ਕਰਨਗੇ ਤੇ ਸਮਝੌਤੇ ਸਹੀਬੰਦ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ…
Shooting in Georgia: ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ, ਭਾਰਤੀ ਨਾਗਰਿਕ ਸਣੇ ਚਾਰ ਦੀ ਮੌਤ

Shooting in Georgia: ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ, ਭਾਰਤੀ ਨਾਗਰਿਕ ਸਣੇ ਚਾਰ ਦੀ ਮੌਤ

ਨਿੳੂ ਯਾਰਕ: ਅਮਰੀਕਾ ਦੇ ਜੌਰਜੀਆ ਰਾਜ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਪੂਰਾ ਮਾਮਲਾ ਪਰਿਵਾਰਕ ਝਗੜੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਅਟਲਾਂਟਾ ਵਿੱਚ ਭਾਰਤੀ ਕੌਂਸੁਲੇਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਸੰਵੇਦਨਾ…
Meta ਵੱਲੋਂ ਕਿਸ਼ੋਰਾਂ ਲਈ AI Character ਤੱਕ ਪਹੁੰਚ ’ਤੇ ਅਸਥਾਈ ਪਾਬੰਦੀ

Meta ਵੱਲੋਂ ਕਿਸ਼ੋਰਾਂ ਲਈ AI Character ਤੱਕ ਪਹੁੰਚ ’ਤੇ ਅਸਥਾਈ ਪਾਬੰਦੀ

ਸਾਂ ਫਰਾਂਸਿਸਕੋ: ਅਮਰੀਕਾ ਦੀ ਬਹੁ-ਰਾਸ਼ਟਰੀ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਕਿਹਾ ਹੈ ਕਿ ਉਹ ਕਿਸ਼ੋਰਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ‘ਕਰੈਕਟਰ’ ਤੱਕ ਪਹੁੰਚ ਨੂੰ ਅਸਥਾਈ ਤੌਰ ’ਤੇ ਰੋਕ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਲੌਗ ਪੋਸਟ ਵਿੱਚ ਇਹ ਜਾਣਕਾਰੀ…
Melania Trump Film ਫ਼ਿਲਮ ‘ਮੇਲਾਨੀਆ’ ਦੀ ਵ੍ਹਾਈਟ ਹਾਊਸ ’ਚ ਸਕਰਨਿੰਗ ਅੱਜ

Melania Trump Film ਫ਼ਿਲਮ ‘ਮੇਲਾਨੀਆ’ ਦੀ ਵ੍ਹਾਈਟ ਹਾਊਸ ’ਚ ਸਕਰਨਿੰਗ ਅੱਜ

ਵਾਸ਼ਿੰਗਟਨ: ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਵੱਲੋਂ ਸ਼ਨਿੱਚਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਫਿਲਮ ‘ਮੇਲਾਨੀਆਂ’ ਦੀ ਨਿੱਜੀ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਹ ਫ਼ਿਲਮ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 20 ਦਿਨਾਂ ਵਿੱਚ ਮੇਲਾਨੀਆ ਦੇ ਜੀਵਨ…
‘ਬਿਜਲੀ ਦੇ ਮਾਮੂਲੀ ਨੁਕਸ’ ਕਰਕੇ ਏਅਰ ਫੋਰਸ ਵਨ ਵਾਸ਼ਿੰਗਟਨ ਮੁੜਿਆ

‘ਬਿਜਲੀ ਦੇ ਮਾਮੂਲੀ ਨੁਕਸ’ ਕਰਕੇ ਏਅਰ ਫੋਰਸ ਵਨ ਵਾਸ਼ਿੰਗਟਨ ਮੁੜਿਆ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਦਾ ਜਹਾਜ਼ ਏਅਰ ਫੋਰਸ ਵਨ ਮੰਗਲਵਾਰ ਸ਼ਾਮੀਂ ਸਵਿਟਜ਼ਰਲੈਂਡ ਲਈ ਰਵਾਨਾ ਹੋਣ ਤੋਂ ਕਰੀਬ ਇੱਕ ਘੰਟੇ ਬਾਅਦ ਜੁਆਇੰਟ ਬੇਸ ਐਂਡਰਿਊਜ਼ ਵਾਪਸ ਆ ਗਿਆ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਨੇ ਕਿਹਾ ਕਿ ਵਾਪਸੀ ਦਾ ਫੈਸਲਾ ਉਡਾਣ ਭਰਨ…
Sunita Williams Retired: 27 ਸਾਲ, 3 ਮਿਸ਼ਨ ਤੇ ਪੁਲਾੜ ਵਿਚ 608 ਦਿਨ, ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸੇਵਾਮੁਕਤ

Sunita Williams Retired: 27 ਸਾਲ, 3 ਮਿਸ਼ਨ ਤੇ ਪੁਲਾੜ ਵਿਚ 608 ਦਿਨ, ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸੇਵਾਮੁਕਤ

ਕੇਪਰ ਕੇਨਰਵਲ(ਅਮਰੀਕਾ): ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮਹੀਨਿਆਂ ਤੱਕ ਫਸੇ ਰਹੇ ਦੋ ਪੁਲਾੜ ਯਾਤਰੀਆਂ ’ਚ ਸ਼ੁਮਾਰ ਨਾਸਾ ਦੀ ਸੁਨੀਤਾ ਵਿਲੀਅਮਜ਼ ਸੇਵਾਮੁਕਤ ਹੋ ਗਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ…
Trump’s Warning To Iran ਇਰਾਨ ਨੇ ਮੇਰੀ ਹੱਤਿਆ ਕਰਵਾਈ ਤਾਂ ਉਸ ਦੀ ਹਸਤੀ ਮਿਟਾ ਦੇਵਾਂਗੇ: ਟਰੰਪ

Trump’s Warning To Iran ਇਰਾਨ ਨੇ ਮੇਰੀ ਹੱਤਿਆ ਕਰਵਾਈ ਤਾਂ ਉਸ ਦੀ ਹਸਤੀ ਮਿਟਾ ਦੇਵਾਂਗੇ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਤਾਂ ਉਹ ਇਰਾਨ ਦੀ ਹਸਤੀ ਮਿਟਾ ਦੇਣਗੇ। ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੂਨਾਈਟ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ‘‘ਮੈਂ ਬਹੁਤ ਸਖ਼ਤ…
ਭਾਰਤ-ਪਾਕਿ ਜੰਗ ਮੈਂ ਰੁਕਵਾਈ ਸੀ: ਟਰੰਪ

ਭਾਰਤ-ਪਾਕਿ ਜੰਗ ਮੈਂ ਰੁਕਵਾਈ ਸੀ: ਟਰੰਪ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਉਨ੍ਹਾਂ ਨੇ ਖ਼ਤਮ ਕਰਵਾਈ ਹੈ। ਉਹ ਪਿਛਲੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਕਰੀਬ 80 ਵਾਰ ਅਜਿਹਾ…
Trump’s bizarre letter to Norway’s prime minister ਨੋਬੇਲ ਨਹੀਂ ਮਿਲਿਆ ਤੇ ਹੁਣ ਸ਼ਾਂਤੀ ’ਤੇ ਭਰੋਸਾ ਨਹੀਂ: ਟਰੰਪ

Trump’s bizarre letter to Norway’s prime minister ਨੋਬੇਲ ਨਹੀਂ ਮਿਲਿਆ ਤੇ ਹੁਣ ਸ਼ਾਂਤੀ ’ਤੇ ਭਰੋਸਾ ਨਹੀਂ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੇ ਸਟੋਰ ਨੂੰ ਪੱਤਰ ਲਿਖ ਕੇ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅੱਠ ਅਹਿਮ ਜੰਗਾਂ ਰੁਕਵਾਉਣ ਤੋਂ ਬਾਅਦ ਵੀ…
ਆਖਿਰਕਾਰ ਟਰੰਪ ਨੇ ਲੈ ਹੀ ਲਿਆ ਨੋਬਲ ਪੁਰਸਕਾਰ, ਚਾਹੇ ਦੂਜੇ ਦਾ ਹੀ ਸਹੀ…

ਆਖਿਰਕਾਰ ਟਰੰਪ ਨੇ ਲੈ ਹੀ ਲਿਆ ਨੋਬਲ ਪੁਰਸਕਾਰ, ਚਾਹੇ ਦੂਜੇ ਦਾ ਹੀ ਸਹੀ…

ਵਾਸ਼ਿੰਗਟਨ: ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਪ੍ਰਮੁੱਖ ਆਗੂ ਮਾਰੀਆ ਕੋਰੀਨਾ ਮਚਾਡੋ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਮੈਡਲ ਟਰੰਪ ਨੂੰ ਭੇਂਟ ਕਰਕੇ…
ਕੈਨੇਡਾ ਸਰਕਾਰ ਵੱਲੋਂ 20 ਦੇਸ਼ਾਂ ਵਿੱਚ ਸਫ਼ਰ ਨਾ ਕਰਨ ਦੀ ਸਲਾਹ

ਕੈਨੇਡਾ ਸਰਕਾਰ ਵੱਲੋਂ 20 ਦੇਸ਼ਾਂ ਵਿੱਚ ਸਫ਼ਰ ਨਾ ਕਰਨ ਦੀ ਸਲਾਹ

ਵਿਨੀਪੈੱਗ: ਕੈਨੇਡਾ ਨੇ ਆਪਣੀ ਅੰਤਰਰਾਸ਼ਟਰੀ ਯਾਤਰਾ ਐਡਵਾਈਜ਼ਰੀ ਨੂੰ ਅੱਪਡੇਟ ਕੀਤਾ ਹੈ, ਜਿਸ ਵਿੱਚ ਕੁਝ ਦੇਸ਼ਾਂ ਨੂੰ ਬਹੁਤ ਖ਼ਤਰਨਾਕ ਦੱਸਿਆ ਗਿਆ ਹੈ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਉਨ੍ਹਾਂ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਐਡਵਾਈਜ਼ਰੀ ਵਿੱਚ ਕੈਨੇਡੀਅਨ ਨਾਗਰਿਕਾਂ…
Earthquake: ਅਮਰੀਕਾ ਦੇ ਓਰੇਗਨ ਤੱਟ ’ਤੇ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 6.2

Earthquake: ਅਮਰੀਕਾ ਦੇ ਓਰੇਗਨ ਤੱਟ ’ਤੇ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 6.2

ਅਮਰੀਕਾ ਦੇ ਓਰੇਗਨ ਤੱਟੀ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.2 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸਿਜ਼ (GFZ) ਨੇ ਨਸ਼ਰ ਕਰਦਿਆਂ ਕਿਹਾ ਕਿ ਅਮਰੀਕਾ ਦੇ ਓਰੇਗਨ ਤੱਟ ’ਤੇ…
ਕੈਨੇਡਾ: ਸਕੂਲ ਬੱਸ ਬੇਕਾਬੂ ਹੋ ਕੇ ਪਲਟੀ; ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ

ਕੈਨੇਡਾ: ਸਕੂਲ ਬੱਸ ਬੇਕਾਬੂ ਹੋ ਕੇ ਪਲਟੀ; ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ

ਵਿਨੀਪੈੱਗ: ਕੈਨੇਡਾ ਵਿਚ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਚਾਰ ਜਣਿਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਵਿਨੀਪੈਗ ਦੇ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਮੈਨੀਟੋਬਾ ਸੂਬੇ…
ਕੈਨੇਡਾ: ਭਾਰਤੀ ਹਾਈ ਕਮਿਸ਼ਨਰ ਨੇ ਨਿੱਝਰ ਦੀ ਹੱਤਿਆ ਦੇ ਦੋਸ਼ ਨਕਾਰੇ

ਕੈਨੇਡਾ: ਭਾਰਤੀ ਹਾਈ ਕਮਿਸ਼ਨਰ ਨੇ ਨਿੱਝਰ ਦੀ ਹੱਤਿਆ ਦੇ ਦੋਸ਼ ਨਕਾਰੇ

ਓਟਵਾ: ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸਬੰਧਤ ਕੈਨੇਡਾ ਵੱਲੋਂ ਲਾਏ ਜਾਂਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਭਾਰਤ ਸਰਕਾਰ ਖ਼ਿਲਾਫ਼ ਨਹੀਂ…
ਅਮਰੀਕਾ ਦੇ ਮੌਜੂਦਾ ਹਾਲਾਤ ਚਿੰਤਾਜਨਕ: ਪਦਮਾ ਲਕਸ਼ਮੀ

ਅਮਰੀਕਾ ਦੇ ਮੌਜੂਦਾ ਹਾਲਾਤ ਚਿੰਤਾਜਨਕ: ਪਦਮਾ ਲਕਸ਼ਮੀ

ਨਿਊਯਾਰਕ: ਭਾਰਤੀ ਮੂਲ ਦੀ ਅਮਰੀਕੀ ਟੀ ਵੀ ਕਲਾਕਾਰ ਅਤੇ ਭੋਜਨ ਮਾਹਿਰ ਪਦਮਾ ਲਕਸ਼ਮੀ ਨੇ ਅਮਰੀਕਾ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਸ ਸਮੇਂ ਨੂੰ ‘ਹਨੇਰ ਭਰਿਆ ਦੌਰ’ ਕਰਾਰ ਦਿੰਦਿਆਂ ਕਿਹਾ ਕਿ ਰੌਸ਼ਨੀ ਆਉਣ ਤੋਂ ਪਹਿਲਾਂ ਇਹ ਹਨੇਰਾ…
‘ਸੁਧਰ ਜਾਓ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ’: ਟਰੰਪ ਦੀ ਇਰਾਨ ਨੂੰ ਸਖ਼ਤ ਚੇਤਾਵਨੀ

‘ਸੁਧਰ ਜਾਓ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ’: ਟਰੰਪ ਦੀ ਇਰਾਨ ਨੂੰ ਸਖ਼ਤ ਚੇਤਾਵਨੀ

ਵਾਸ਼ਿੰਗਟਨ: ਇਰਾਨ ਵਿੱਚ ਵਧਦੇ ਜਨਤਕ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਹਿਰਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। ਡਿਟਰੋਇਟ ਵਿੱਚ ਇੱਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨੀ ਲੀਡਰਸ਼ਿਪ ਨੂੰ…
ਟਰੰਪ ਵੱਲੋਂ ਇਰਾਨੀ ਅਧਿਕਾਰੀਆਂ ਨਾਲ ਬੈਠਕਾਂ ਰੱਦ, ਲੋਕਾਂ ਨੂੰ ਕਿਹਾ ‘ਪ੍ਰਦਰਸ਼ਨ ਕਰਦੇ ਰਹੋ, ਮਦਦ ਆਉਣ ਵਾਲੀ ਹੈ’

ਟਰੰਪ ਵੱਲੋਂ ਇਰਾਨੀ ਅਧਿਕਾਰੀਆਂ ਨਾਲ ਬੈਠਕਾਂ ਰੱਦ, ਲੋਕਾਂ ਨੂੰ ਕਿਹਾ ‘ਪ੍ਰਦਰਸ਼ਨ ਕਰਦੇ ਰਹੋ, ਮਦਦ ਆਉਣ ਵਾਲੀ ਹੈ’

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਰਾਨ ਵਿਚ ਜਾਰੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇਰਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਰੱਦ ਕਰ ਦਿੱਤੀ ਹੈ। ਟਰੰਪ ਨੇ ਇਰਾਨੀ ਨਾਗਰਿਕਾਂ ਨੂੰ ਕਿਹਾ ਕਿ ‘ਮਦਦ ਆਉਣ ਵਾਲੀ ਹੈ।’’…
Canada’s largest gold heist: : ਟੋਰਾਂਟੋ ਹਵਾਈ ਅੱਡੇ ’ਤੇ ਇਕ ਗ੍ਰਿਫ਼ਤਾਰ

Canada’s largest gold heist: : ਟੋਰਾਂਟੋ ਹਵਾਈ ਅੱਡੇ ’ਤੇ ਇਕ ਗ੍ਰਿਫ਼ਤਾਰ

ਚੰਡੀਗੜ੍ਹ: ਕੈਨੇਡਾ ਦੇ ਪੀਲ ਖੇਤਰ ਵਿੱਚ ਪੁਲੀਸ ਨੇ ਦੇਸ਼ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਨਾਲ ਸਬੰਧਤ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪ੍ਰਾਜੈਕਟ 24K ਸਬੰਧੀ ਜਾਂਚ ਵਿਚ ਲੋੜੀਂਦਾ ਸੀ। ਇਹ ਮਾਮਲਾ 2.2 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ…
ਇਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ’ਤੇ ਲੱਗੇਗਾ 25 ਫੀਸਦੀ ਟੈਕਸ: ਟਰੰਪ

ਇਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ’ਤੇ ਲੱਗੇਗਾ 25 ਫੀਸਦੀ ਟੈਕਸ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਕੋਈ ਵੀ ਦੇਸ਼ ਈਰਾਨ ਨਾਲ ਵਪਾਰ ਕਰਦਾ ਹੈ ਤਾਂ ਉਸ ’ਤੇ 25 ਫੀਸਦੀ ਟੈਕਸ ਲਾਇਆ ਜਾਵੇਗਾ। ਇਹ ਹੁਕਮ ਫੌਰੀ ਲਾਗੂ ਹੋ ਗਏ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ…
ਅਮਰੀਕਾ ਵੱਲੋਂ ਸਾਲ 2025 ਵਿੱਚ ਲੱਖ ਤੋਂ ਵੱਧ ਵੀਜ਼ੇ ਰੱਦ

ਅਮਰੀਕਾ ਵੱਲੋਂ ਸਾਲ 2025 ਵਿੱਚ ਲੱਖ ਤੋਂ ਵੱਧ ਵੀਜ਼ੇ ਰੱਦ

ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਦੇਸ਼ ਵਿਚ ਰਹਿਣ ਦੇ ਚਾਹਵਾਨਾਂ ਦੇ ਸਾਲ 2025 ਦੌਰਾਨ ਇਕ ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕਾ ਨੇ ਇਸ ਪਿੱਛੇ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਹੈ। ਇਨ੍ਹਾਂ ਰੱਦ ਕੀਤੇ ਗਏ ਵੀਜ਼ਿਆਂ ਵਿਚ 8,000 ਵਿਦਿਆਰਥੀ ਵੀ…
ਬਰੈਂਪਟਨ ’ਚੋਂ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਔਰਤ ਸਣੇ ਤਿੰਨ ਗ੍ਰਿਫ਼ਤਾਰ

ਬਰੈਂਪਟਨ ’ਚੋਂ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਔਰਤ ਸਣੇ ਤਿੰਨ ਗ੍ਰਿਫ਼ਤਾਰ

ਵੈਨਕੂਵਰ: ਉਂਟਾਰੀਓ ਦੀ ਪੀਲ ਪੁਲੀਸ ਦੇ ਆਟੋ ਚੋਰੀਆਂ ਦੀ ਜਾਂਚ ਕਰਨ ਵਾਲੀ ਟੀਮ ਨੇ ਬਰੈਂਪਟਨ ਦੇ ਇੱਕ ਘਰ ’ਤੇ ਛਾਪਾ ਮਾਰ ਕੇ ਉਥੋਂ ਤਿੰਨ ਚੋਰੀ ਕੀਤੇ ਟਰੱਕ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਜਾਅਲੀ ਨੰਬਰਾਂ ਪਲੇਟਾਂ ਲਾਈਆਂ ਹੋਈਆਂ ਸਨ। ਪੁਲੀਸ ਨੇ ਉਸ…
ਟਰੰਪ ਨੇ ‘ਟਰੂਥ ਸੋਸ਼ਲ’ ਪੋਸਟ ਵਿੱਚ ਖੁਦ ਨੂੰ ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਦੱਸਿਆ

ਟਰੰਪ ਨੇ ‘ਟਰੂਥ ਸੋਸ਼ਲ’ ਪੋਸਟ ਵਿੱਚ ਖੁਦ ਨੂੰ ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਦੱਸਿਆ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ 'ਟਰੂਥ ਸੋਸ਼ਲ' 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦਾ ਅਹੁਦਾ "ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ" ਲਿਖਿਆ ਹੋਇਆ ਹੈ। ਐਤਵਾਰ ਨੂੰ ਕੀਤੀ ਗਈ ਇਸ ਪੋਸਟ ਵਿੱਚ ਟਰੰਪ ਦੀ ਅਧਿਕਾਰਤ…
ਟਰੰਪ ਨੇ ਭਾਰਤ-ਪਾਕਿ ਟਕਰਾਅ ਰੋਕਣ ਦਾ ਦਾਅਵਾ ਦੁਹਰਾਇਆ

ਟਰੰਪ ਨੇ ਭਾਰਤ-ਪਾਕਿ ਟਕਰਾਅ ਰੋਕਣ ਦਾ ਦਾਅਵਾ ਦੁਹਰਾਇਆ

ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਇਤਿਹਾਸ ਵਿਚ ਕੋਈ ਵੀ ਉਨ੍ਹਾਂ ਨਾਲੋਂ ਨੋਬਲ ਸ਼ਾਂਤੀ ਪੁਰਸਕਾਰ ਦਾ ਜ਼ਿਆਦਾ ਹੱਕਦਾਰ ਨਹੀਂ ਹੈ,ਜਦਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ…
ਟਰੰਪ ਵੱਲੋਂ ਗ੍ਰੀਨਲੈਂਡ ਨੂੰ ‘ਮੁਸ਼ਕਲ ਰਾਹ’ ’ਤੇ ਲਿਜਾਣ ਦੀ ਧਮਕੀ; ਰੂਸ, ਚੀਨ ਦੇ ਜੋਖਮ ਦਾ ਹਵਾਲਾ ਦਿੱਤਾ

ਟਰੰਪ ਵੱਲੋਂ ਗ੍ਰੀਨਲੈਂਡ ਨੂੰ ‘ਮੁਸ਼ਕਲ ਰਾਹ’ ’ਤੇ ਲਿਜਾਣ ਦੀ ਧਮਕੀ; ਰੂਸ, ਚੀਨ ਦੇ ਜੋਖਮ ਦਾ ਹਵਾਲਾ ਦਿੱਤਾ

ਵਾਸ਼ਿੰਗਟਨ ਡੀ.ਸੀ.: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਗ੍ਰੀਨਲੈਂਡ ਬਾਰੇ ‘ਕੁਝ ਕਰਨ’ ਦੀ ਆਪਣੀ ਮੰਗ ਨੂੰ ਦੁਹਰਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਕੋਈ ਕਾਰਵਾਈ ਨਹੀਂ ਕਰਦਾ ਤਾਂ ਰੂਸ ਅਤੇ ਚੀਨ ਉੱਥੇ ਕਬਜ਼ਾ ਕਰ ਲੈਣਗੇ, ਜਿਸ ਨੂੰ…
ਆਸਕਰ 2026 ਲਈ ਚਾਰ ਭਾਰਤੀ ਫ਼ਿਲਮਾਂ ਯੋਗ: ‘ਕਾਂਤਾਰਾ: ਚੈਪਟਰ 1’ ਅਤੇ ‘ਤਨਵੀ ਦਾ ਗ੍ਰੇਟ’ ਸੂਚੀ ਵਿੱਚ ਸ਼ਾਮਲ

ਆਸਕਰ 2026 ਲਈ ਚਾਰ ਭਾਰਤੀ ਫ਼ਿਲਮਾਂ ਯੋਗ: ‘ਕਾਂਤਾਰਾ: ਚੈਪਟਰ 1’ ਅਤੇ ‘ਤਨਵੀ ਦਾ ਗ੍ਰੇਟ’ ਸੂਚੀ ਵਿੱਚ ਸ਼ਾਮਲ

ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਐਲਾਨ ਕੀਤਾ ਹੈ ਕਿ ਕੰਨੜ ਬਲਾਕਬਸਟਰ ਫ਼ਿਲਮ "ਕਾਂਤਾਰਾ: ਏ ਲੈਜੈਂਡ - ਚੈਪਟਰ 1" ਅਤੇ ਹਿੰਦੀ ਫ਼ਿਲਮ "ਤਨਵੀ ਦਾ ਗ੍ਰੇਟ" ਸਮੇਤ ਚਾਰ ਭਾਰਤੀ ਫ਼ਿਲਮਾਂ ਉਨ੍ਹਾਂ 201 ਫੀਚਰ ਫ਼ਿਲਮਾਂ ਵਿੱਚ ਸ਼ਾਮਲ ਹਨ ਜੋ ਆਸਕਰ…
ਭਾਰਤ ’ਤੇ ਲੱਗ ਸਕਦੈ 500 ਫ਼ੀਸਦ ਟੈਰਿਫ

ਭਾਰਤ ’ਤੇ ਲੱਗ ਸਕਦੈ 500 ਫ਼ੀਸਦ ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕਾਂ ਖ਼ਿਲਾਫ਼ ਸਖ਼ਤ ਪਾਬੰਦੀਆਂ ਲਗਾਉਣ ਵਾਲੇ ਬਿੱਲ ਦਾ ਪੱਖ ਪੂਰਿਆ ਹੈ, ਜਿਸ ਨਾਲ ਭਾਰਤ ਅਤੇ ਚੀਨ ਸਮੇਤ ਹੋਰ ਮੁਲਕਾਂ ’ਤੇ 500 ਫ਼ੀਸਦੀ ਤੱਕ ਟੈਰਿਫ ਲੱਗ ਸਕਦਾ ਹੈ। ਅਮਰੀਕੀ ਸੈਨੇਟਰਾਂ ਲਿੰਡਸੇ…
ਅਮਰੀਕਾ: ਇਮੀਗਰੇਸ਼ਨ ਵਿਭਾਗ ਦੀ ਕਾਰਵਾਈ ’ਚ ਤਿੰਨ ਬੱਚਿਆਂ ਦੀ ਮਾਂ ਹਲਾਕ

ਅਮਰੀਕਾ: ਇਮੀਗਰੇਸ਼ਨ ਵਿਭਾਗ ਦੀ ਕਾਰਵਾਈ ’ਚ ਤਿੰਨ ਬੱਚਿਆਂ ਦੀ ਮਾਂ ਹਲਾਕ

ਮਿਨੀਪੋਲਿਸ: ਇਮੀਗਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀ ਵੱਲੋਂ 37 ਵਰ੍ਹਿਆਂ ਦੀ ਰੀਨੀ ਨਿਕੋਲ ਮੈਕਲਿਨ ਗੁੱਡ ਨੂੰ ਸਿਰ ’ਚ ਗੋਲੀ ਮਾਰਨ ਮਗਰੋਂ ਮਿਨੀਪੋਲਿਸ ’ਚ ਰੋਸ ਫੈਲ ਗਿਆ ਹੈ। ਸੋਸ਼ਲ ਮੀਡੀਆ ਪੋਸਟ ਮੁਤਾਬਕ ਰੀਨੀ ਤਿੰਨ ਬੱਚਿਆਂ ਦੀ ਮਾਂ ਅਤੇ ਕਵਿੱਤਰੀ ਸੀ। ਉਸ ਦੇ ਪਹਿਲੇ…
ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ

ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ

ਕੈਲਗਰੀ ਦੀ ਅਦਾਲਤ ਨੇ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸ਼ੋਸ਼ਣ ਕਰਨ ਦਾ ਦੋਸ਼ੀ ਐਲਾਨ ਕੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ’ਤੇ ਜੁਰਮਾਨਾ ਵੀ ਠੋਕਿਆ ਹੈ। ‘ਮਰੀਨਾ ਡੋਸਾ ਅਤੇ…

ਕੈਨੇਡਾ: ਐੱਲ ਐੱਮ ਆਈ ਏ ਦੇਣ ਦੇ ਨਾਂ ’ਤੇ ਧੋਖਾਧੜੀ ਤੇ ਸੋਸ਼ਣ ਕਰਨ ਵਾਲੇ ਰੈਸਟੋਰੈਂਟ ਮਾਲਕਾਂ ਨੂੰ ਜੇਲ੍ਹ

ਵੈਨਕੂਵਰ: ਕੈਲਗਰੀ ਦੀ ਅਦਾਲਤ ਨੇ ਇੱਕ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸੋਸ਼ਣ ਦੇ ਦੋਸ਼ੀ ਐਲਾਦਿਆਂ ਜੁਰਮਾਨਾ ਅਤੇ ਕੈਦ ਦੀ ਸਜਾ ਸੁਣਾਈ ਹੈ। ਮਰੀਨਾ ਡੋਸਾ ਅਤੇ ਤੰਦੂਰੀ ਗਰਿੱਲ ਨਾਂਅ ਹੇਠ ਇਹ ਰੈਸਟੋਰੈਂਟ ਭਾਰਤੀ ਮੂਲ ਦੇ ਭਰਾਵਾਂ ਵਲੋਂ…
Apache helicopter ਦੀ ਦੇਰੀ ਦਾ ਹਵਾਲਾ ਦੇ ਕੇ ਟਰੰਪ ਨੇ ਮੋਦੀ ਨਾਲ ਮੁਲਾਕਾਤ ਦਾ ਸੁਣਾਇਆ ਕਿੱਸਾ

Apache helicopter ਦੀ ਦੇਰੀ ਦਾ ਹਵਾਲਾ ਦੇ ਕੇ ਟਰੰਪ ਨੇ ਮੋਦੀ ਨਾਲ ਮੁਲਾਕਾਤ ਦਾ ਸੁਣਾਇਆ ਕਿੱਸਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਸ਼ਿੰਗਟਨ ਵਿੱਚ ਹਾਊਸ ਜੀਓਪੀ (GOP) ਮੈਂਬਰ ਰੀਟਰੀਟ ਦੌਰਾਨ ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਵੱਲੋਂ ਆਰਡਰ ਕੀਤੇ ਗਏ 68 Apache helicopter ਹੈਲੀਕਾਪਟਰਾਂ ਦੀ ਸਪਲਾਈ ਵਿੱਚ ਪੰਜ ਸਾਲ…