ਕਿਸਾਨਾਂ ਦੇ ਰਾਹ ‘ਚੋਂ ਕੰਡੇ ਚੁਗਣ ਲੱਗਾ ਡਰੈਗਨ
ਮਹਿਲ ਕਲਾਂ: ਉਜਾੜ ਬੀਆਬਾਨ ਵਿੱਚ ਉੱਗਣ ਵਾਲੀ ਥੋਹਰ ਹੁਣ ਕਿਸਾਨਾਂ ਦੀ ਆਰਥਿਕਤਾ ਦੇ ਰਾਹ ਦੇ ਕੰਡੇ ਚੁਗਣ ਲੱਗੀ ਹੈ। ਗੁਜਰਾਤ, ਕਰਨਾਟਕ ਤੇ ਮਹਾਰਾਸ਼ਟਰ ਤੋਂ ਬਾਅਦ ਡਰੈਗਨ ਫਰੂਟ ਨੇ ਪੰਜਾਬ ਵੀ ਵਿੱਚ ਜੜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਡਰੈਗਨ ਦੀ…




























