Posted inPathankot
Wedding Theft: ਮੁੰਡੇ ਦੀ ਮਾਂ ਨੂੰ 12 ਲੱਖ ’ਚ ਪਿਆ ‘ਨੱਚਣਾ’
ਪਠਾਨਕੋਟ: ਇਥੇ ਗੁਸਾਈਂਪੁਰ ਵਿਖੇ ਮੈਰਿਜ ਪੈਲੇਸ ਵਿੱਚ ਸ਼ਗਨ ਸਮਾਗਮ ਸਮੇਂ ਉਸ ਵੇਲੇ ਖੁਸ਼ੀਆਂ ਗਮ ਵਿੱਚ ਬਦਲ ਗਈਆਂ, ਜਦ ਕੋਈ ਚੋਰ ਲੜਕੇ ਦੀ ਮਾਂ ਦਾ ਸੋਨੇ ਦੇ ਗਹਿਣਿਆਂ ਅਤੇ ਪੈਸਿਆਂ ਦਾ ਬੈਗ ਚੋਰੀ ਕਰਕੇ ਲੈ ਗਿਆ। ਇਸ ਤਰ੍ਹਾਂ ਕਰੀਬ 12 ਲੱਖ…




