ਪਠਾਨਕੋਟ ਲੱਖਨਪੁਰ ਟੋਲ ਪਲਾਜਾ ਤੇ ਜਨਤਾ ਨੂੰ ਕੀਤਾ ਜਾ ਰਿਹਾ ਖੱਜਲ

ਪਠਾਨਕੋਟ ਲੱਖਨਪੁਰ ਟੋਲ ਪਲਾਜਾ ਤੇ ਜਨਤਾ ਨੂੰ ਕੀਤਾ ਜਾ ਰਿਹਾ ਖੱਜਲ

ਪਠਾਨਕੋਟ/ਲੱਖਨਪੁਰ (ਬਿਊਰੋ)  ਲੱਖਣਪੁਰ ਟੋਲਪਲਾਜਾ ਤੇ ਜਨਤਾ ਨੇ ਦੱਸਿਆ ਕਿ ਫਾਸਟ ਟੈਗ ਵਿੱਚ ਬੈਲਿਸ 250ਰ 300ਰੁ ਹੁੰਦਿਆ ਆਨਲਾਈਨ ਟੋਲ ਨਹੀ ਕੱਟਿਆ ਜਾ ਰਿਹਾ ਸਾਨੁੰ ਕਿਹਾ ਜਾ ਰਿਹਾ ਬੈਲਿੰਸ ਘੱਟ ਹੋਣ ਕਰਕੇ ਸਿਸਟਮ ਪੈਸੇ ਨਹੀ ਚੱਕ ਰਿਹਾ ਅੱਤੇ ਪਰਚੀ 90ਰੁ ਦੀ ਹੈ।ਵਸੂਲੀ ਜਾ ਰਹੀ ਡੱਬਲ 180ਰੁ ਕਾਰ ਨੂੰ ਅੱਤੇ ਜਨਤਾ ਨੂੰ ਇੱਕ ਇੱਕ ਘੰਟਾ ਪਰੇਸ਼ਾਨ ਕੀਤਾ ਜਾ ਰਿਹਾ ਜਨਤਾ ਦੀ ਜੇਬ ਵਿਚੈ ਡਬਲ ਪੈਸੇ ਧੱਕੇ ਨਾਲ ਵਸੂਲੇ ਜਾ ਰਹੇ ਹਨ।

Share: