Posted in〄 Doaba Jalandhar ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ ਬਿਲਗਾ (ਇਕਬਾਲ) ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਛਬੀਲ ਲਗਾਈ ਗਈ । ਠੰਢੇ ਮਿੱਠੇ ਪਾਣੀ ਦੀ ਛਬੀਲ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਲਗਾਈ ਗਈ । ਵਰਨਣ ਯੋਗ ਹੈ ਕਿ ਸ੍ਰੀ ਗੁਰੂ ਅਰਜਨ… Posted by By Bureau 8th July 2022
Posted inChandigarh Jalandhar Punjab ਡੀਸੀ ਨੇ 99 ਕਲੋਨਾਈਜ਼ਰਾਂ ਤੇ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਜਾਰੀ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਪੁਲਿਸ ਵਿਭਾਗ ਨੂੰ ਜ਼ਿਲ੍ਹੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਨਜਾਇਜ਼ ਕਲੋਨੀਆਂ ਵਿਕਸਤ ਕਰਨ ਤੇ 99 ਕਲੋਨਾਈਜ਼ਰਾਂ ਵਿਰੁੱਧ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ, ਪੀ.ਏ.ਪੀ.ਆਰ.ਏ. ਤਹਿਤ ਐਫ ਆਈ ਆਰ ਦਰਜ ਕਰਨ ਲਈ ਕਿਹਾ।… Posted by By Bureau 30th May 2022
Posted inCelebrity Chandigarh Jalandhar Music Punjab Trending ਦਲਜੀਤ ਦੁਸਾਂਝ ਦਾ ਫਗਵਾੜਾ ਸ਼ੋਅ ਵਿਵਾਦ ‘ਚ; ਪੁਲਿਸ ਨੇ ਕੀਤਾ ਮਾਮਲਾ ਦਰਜ ਜਲੰਧਰ (ਪੂਜਾ ਸ਼ਰਮਾ) ਪੰਜਾਬੀ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ, ਆਪਣੀ ਖੂਬਸੂਰਤ ਸ਼ਖ਼ਸੀਅਤ, ਅਟੂਟ ਪ੍ਰਤਿਭਾ, ਅਤੇ ਸੰਪੂਰਨ, ਆਨ-ਸਕਰੀਨ ਦਿੱਖ, ਲਈ ਪਿਆਰੇ ਹਨ ਆਪਣੇ ਬੌਰਨ ਟੂ ਸ਼ਾਈਨ ਵਰਲਡ ਟੂਰ 2022 ਦੀ ਸਫਲਤਾ ਦਾ ਆਨੰਦ ਲੈ ਰਹੇ ਹਨ। ਪਰ ਅਜਿਹਾ ਲੱਗਦਾ ਹੈ ਕਿ… Posted by By Bureau 22nd April 2022
Posted in〄 Jalandhar ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਭੀੜ ਵਾਲੀ ਥਾਂਵਾਂ ਤੇ ਮਾਸਕ ਪਹਿਨਣ ਦੀ ਅਪੀਲ ਹੁਣ ਤੱਕ ਕੋਵਿਡ ਵੈਕਸੀਨ ਦੀਆਂ 35,52 ਲੱਖ ਤੋਂ ਵੱਧ ਖੁਰਾਕਾਂ ਲਗਾਈਆਂ: ਘਨਸ਼ਿਆਮ ਥੋਰੀ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਅਪੀਲ ਕਰਦਿਆਂ ਖਾਸ ਤੌਰ ਤੇ ਬੰਦ ਚੁਗਿਰਦੇ ਵਿੱਚ… Posted by By Bureau 22nd April 2022
Posted in〄 Jalandhar 2007 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਭੂਪਤੀ ਨੇ ਡੀਆਈਜੀ ਜਲੰਧਰ ਰੇਂਜ ਵਜੋਂ ਅਹੁਦਾ ਸੰਭਾਲਿਆ ਪੁਲਿਸ-ਪਬਲਿਕ ਤਾਲਮੇਲ ਦੀ ਮਜ਼ਬੂਤੀ, ਸਾਈਬਰ ਕ੍ਰਾਈਮ ਕੰਟਰੋਲ ਅਤੇ ਜੁਰਮ ਦੀ ਰੋਕਥਾਮ ਹੋਣਗੀਆਂ ਤਰਜੀਹਾਂ: ਐਸ ਭੂਪਤੀ ਜਲੰਧਰ (ਪੂਜਾ ਸ਼ਰਮਾ) 2007 ਬੈਚ ਦੇ ਆਈ ਪੀ ਐੱਸ ਅਧਿਕਾਰੀ ਐਸ ਭੂਪਤੀ ਨੇ ਜਲੰਧਰ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲੀਸ ਨਾਲ ਲੋਕਾਂ… Posted by By Bureau 19th April 2022
Posted in〄 Jalandhar ਲੁੱਟਾਂ-ਖੋਹਾਂ ਕਰਨ ਵਾਲੇ 2 ਗਿਰੋਹਾਂ ਦੇ 4 ਦੋਸ਼ੀ, 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਗ੍ਰਿਫ਼ਤਾਰ ਜਲੰਧਰ (ਪੂਜਾ ਸ਼ਰਮਾ) ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਪਤਾਰਾ ਦੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗਰੋਹਾਂ ਚਾਰ ਦੋਸ਼ੀਆਂ ਨੂੰ 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਨੂੰ ਗਿਰਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ… Posted by By Bureau 18th April 2022
Posted in〄 Doaba Jalandhar ਲੁਟੇਰਿਆਂ ਵੱਲੋਂ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਪੈਸਿਆਂ ਨਾਲ ਭਰਿਆ ਬੈਗ ਲੈ ਹੋਏ ਫ਼ਰਾਰ ਜਲੰਧਰ (ਪੂਜਾ ਸ਼ਰਮਾ) ਸ਼ਹਿਰ ਵਿਚ ਲਗਾਤਾਰ ਚੋਰਾਂ ਦੇ ਹੋਸਲੇ ਦਿਨੋਂ-?ਦਿਨ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਵਤਾਰ ਨਗਰ ਦੇ ਨਾਲ ਲਗਦੇ ਤੇਜ ਮੋਹਨ ਨਗਰ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ਜਿਸ ਦਾ ਨੰਬਰ PB32Z0090 ਹੈ, ਉਸ… Posted by By Bureau 16th April 2022
Posted in〄 Jalandhar ਇਰਾਦਾ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਜਲੰਧਰ (ਪੂਜਾ ਸ਼ਰਮਾ) ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਇਕ ਨੌਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਵੱਡੀ… Posted by By Bureau 15th April 2022
Posted inJalandhar Punjab 1.21 ਲੱਖ ਤੋਂ ਵੱਧ ਇੰਤਕਾਲ ਕਰਕੇ ਸੂਬੇ ਭਰ ‘ਚ ਜਲੰਧਰ ਨੇ ਸਭ ਤੋਂ ਘੱਟ ਪੈਡੈਂਸੀ ‘ਚ ਹਾਸਲ ਕੀਤਾ ਮੋਹਰੀ ਸਥਾਨ: ਡਿਪਟੀ ਕਮਿਸ਼ਨਰ ਜਲੰਧਰ ਜ਼ਿਲ੍ਹੇ ਵਿਚ ਸੂਬੇ ਭਰ ‘ਚ ਸਭ ਤੋਂ ਘੱਟ ਸਿਰਫ 1.75 ਫੀਸਦੀ ਇੰਤਕਾਲ ਬਕਾਇਆ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਜਲੰਧਰ ਨੇ ਨਿਰਧਾਰਤ ਸਮਾਂ-ਸੀਮਾ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲਾਂ ਨੂੰ ਯਕੀਨੀ ਬਣਾ… Posted by By Bureau 14th April 2022
Posted inFaridkot Jalandhar Kotkapura Punjab ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਰੋਸ ਵਜੋਂ 11 ਅਪ੍ਰੈਲ ਨੂੰ ਬੰਦ ਜਲੰਧਰ/ਕੋਟਕਪੂਰਾ (ਪੂਜਾ ਸ਼ਰਮਾ/ਗੁਰਮੀਤ ਸਿੰਘ ਮੀਤਾ) ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ 11 ਅਪ੍ਰੈਲ ਦਿਨ ਸੋਮਵਾਰ ਨੂੰ ਰੋਸ ਜਲੰਧਰਵਜੋਂ ਬੰਦ ਰਹਿਣਗੀਆਂ, ਨਰਸਿੰਗ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ… Posted by By Bureau 10th April 2022
Posted in〄 Jalandhar ਪੁਲਿਸ ਕਰਮਚਾਰੀਆਂ ਦਾ ਜਨਮ ਦਿਨ ਮਨਾਇਆ ਗਿਆ ਜਲੰਧਰ (ਪੂਜਾ ਸ਼ਰਮਾ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਹੁਕਮਾਂ ਨਾਲ ਪੁਲਿਸ ਅਧਿਕਾਰੀਆਂ/ਪੁਲਿਸ ਕਰਮਚਾਰੀਆਂ ਦੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਦੇਣ ਸਬੰਧੀ ਮਾਨਯੋਗ ਪੁਲਿਸ ਕਮਿਸ਼ਨਰ, ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ, ਅਤੇ ਧਰਮ ਵੀਰ ਸਿੰਘ, ਪੀ ਪੀ ਐਸ… Posted by By Bureau 10th April 2022
Posted in〄 Doaba Jalandhar ਜ਼ਿਲੇ ਚ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਖਰਚਾ ਰਜਿਸਟਰਾਂ ਨਾਲ ਅੰਤਿਮ ਮਿਲਾਨ ਜਲੰਧਰ (ਪੂਜਾ ਸ਼ਰਮਾ) ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ ਵੱਲੋਂ ਚੋਣਾਂ ਵਿੱਚ ਖਰਚ ਕੀਤੇ ਗਏ ਇਕ ਇਕ ਪੈਸੇ ਦਾ ਹਿਸਾਬ ਕਿਤਾਬ ਨੂੰ ਯਕੀਨੀ ਬਣਾਉਣ ਦੀ ਅੰਨ੍ਹੀ ਵਚਨਬੱਧਤਾ ਸਿਹਤ ਸੋਮਵਾਰ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਲੜਨ ਵਾਲੇ ਉਮੀਦਵਾਰਾਂ… Posted by By Bureau 7th April 2022
Posted in〄 Jalandhar ਨਾਜਾਇਜ਼ ਕਲੋਨੀਆਂ ਦੀ ਭਰਮਾਰ, ਜਲੰਧਰ ਫਗਵਾੜਾ ਰੋਡ ਤੇ ਕੱਟੀ ਜਾ ਰਹੀ ਵੱਡੀ ਕਲੋਨੀ ਜਲੰਧਰ (ਪੂਜਾ ਸ਼ਰਮਾ) ਪੰਜਾਬ ਵਿੱਚ ਨਾਜਾਇਜ਼ ਕਲੋਨੀਆਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਇਸ ਤਰਾਂ ਦਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਹਰਦਾਸਪੁਰ ਨੇੜੇ ਲਵਲੀ ਯੂਨੀਵਰਸਿਟੀ ਦੇ ਨਜ਼ਦੀਕ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਭੂ ਮਾਫ਼ੀਆ… Posted by By Bureau 1st April 2022
Posted inDoaba Jalandhar ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਦਿੱਤੇ ਸੁਝਾਅ ਜਲੰਧਰ (ਪੂਜਾ ਸ਼ਰਮਾ) ਕੇਂਦਰੀ ਵਿਦਿਆਲੇ ਨੰਬਰ 4 ਜਲੰਧਰ ਕੈਂਟ ਵਿਖੇ ਮਿਤੀ 1 ਅਪ੍ਰੈਲ 2022 ਨੂੰ ਪ੍ਰੀਖਿਆ 'ਤੇ ਚਰਚਾ 5.0 ਦਾ ਸਿੱਧਾ ਪ੍ਰਸਾਰਨ ਦਿਖਾਇਆ ਗਿਆ ਜਿਸ ਦਾ ਆਰੰਭ 11 ਵਜੇ ਹੋਇਆ। ਇਸ ਪ੍ਰੋਗਰਾਮ ਦੀ ਅਗਵਾਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ… Posted by By Bureau 1st April 2022
Posted in〄 Jalandhar ਚੋਣ ਲੜਨ ਵਾਲੇ ਸਮੂਹ ਉਮੀਦਵਾਰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਜਮ੍ਹਾ ਕਰਵਾਉਣ: ਡਿਪਟੀ ਕਮਿਸ਼ਨਰ ਕਿਹਾ, ਅਜਿਹਾ ਨਾ ਕਰਨ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਕੀਤਾ ਜਾ ਸਕਦਾ ਅਯੋਗ ਕਰਾਰ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ ਜਿਲੇ ਦੇ ਸਮੂਹ ਉਮੀਦਵਾਰ ਨੂੰ ਨੂੰ ਆਪਣੇ ਚੋਣ ਖਰਚੇ… Posted by By Bureau 29th March 2022
Posted inDoaba Jalandhar ਜੋਸ਼ੀ ਹਸਪਤਾਲ ਦੀ ਬੇਸਮੈਂਟ ਦੀ ਪੁਟਾਈ ਕਰਨ ਨਾਲ ਹਸਪਤਾਲ ਦੇ ਨਾਲ ਲਗਦੇ ਘਰਾਂ ਦੇ ਲੋਕਾਂ ਦੀ ਜਾਨ ਪਈ ਜੋਖਮ ਵਿਚ ਆਖਰਕਾਰ ਇੰਨਾ ਵੱਡਾ ਟੋਇਆ ਪੱਟਣ ਦੀ ਇਜਾਜ਼ਤ ਕਿਸ ਅਧਾਰ ‘ਤੇ ਨਗਰ ਨਿਗਮ ਨੇ ਦਿੱਤੀ? ਜਲੰਧਰ (ਪੂਜਾ ਸਰਮਾ) ਜਿਲ੍ਹੇ ਦੇ ਕਪੂਰਥਲਾ ਚੌਂਕ ਨੇੜੇ ਬਣ ਰਹੇ ਜੋਸ਼ੀ ਹਸਪਤਾਲ ਇਮਾਰਤਾਂ ਦੀ ਨਜਾਇਜ਼ ਖੁਦਾਈ ਕਾਰਨ ਬੀਤੀ ਰਾਤ ਕਰੀਬ ਅੱਧਾ ਦਰਜ ਹਨ ਤੋਂ ਵੱਧ ਘਰਾਂ… Posted by By Bureau 28th March 2022
Posted inCrime Jalandhar Law & Order News Punjab ਡੀਸੀ ਦਫ਼ਤਰ ਜਲੰਧਰ ‘ਚ 4,80 ਲੱਖ ਰਿਸ਼ਵਤ ਲੈਂਦਿਆਂ ਮਹਿਲਾ ਮੁਲਾਜ਼ਮ ਗ੍ਰਿਫ਼ਤਾਰ ਜਲੰਧਰ (ਪੂਜਾ ਸ਼ਰਮਾ) - ਡੀਸੀ ਦਫ਼ਤਰ ਜਲੰਧਰ 'ਚ 4,80 ਲੱਖ ਰਿਸ਼ਵਤ ਲੈਂਦਿਆਂ ਮਹਿਲਾ ਮੁਲਾਜ਼ਮ ਗ੍ਰਿਫ਼ਤਾਰ ਜਲੰਧਰ ਡੀਸੀ ਦਫ਼ਤਰ ਦੀ ਕਲਰਕ ਮਹਿਲਾ ਮੁਲਾਜਮ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੀ ਗਈ ਹੈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਾਰੀ ਕੀਤੇ ਗਏ… Posted by By Bureau 25th March 2022
Posted inJalandhar News Punjab ਜਲੰਧਰ ਦੇ ਨਾਮੀ ਬਿਲਡਰ ਖਿਲਾਫ ਅਪਰਾਧਿਕ ਮਾਮਲਾ ਦਰਜ, ਡਰਾਈਵਰ ਗ੍ਰਿਫ਼ਤਾਰ ਜਲੰਧਰ (ਪੂਜਾ ਸ਼ਰਮਾ) ਜਲੰਧਰ ਪੁਲੀਸ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕੁਨਾਲ ਸਭਰਵਾਲ ਅਤੇ ਇੱਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 11 ਦੇ ਤਹਿਤ ਕੇਸ ਦਰਜ ਡਰਾਇਵਰ ਜਗਤਾਰ ਸਿੰਘ ਵਾਸੀ ਲੋਹਗੜ੍ਹ ਨੂੰ ਗ੍ਰਿਫਤਾਰ ਕਰ… Posted by By Bureau 25th March 2022
Posted inJalandhar Punjab ਜਲੰਧਰ ਦੇ ਨਾਮੀ ਬਿਲਡਰ ਖਿਲਾਫ ਅਪਰਾਧਿਕ ਮਾਮਲਾ ਦਰ੍ਜ ਡਰਾਈਵਰ ਗ੍ਰਿਫ਼ਤਾਰ ਜਲੰਧਰ (ਪੂਜਾ ਸ਼ਰਮਾ) ਜਲੰਧਰ ਪੁਲੀਸ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕੁਨਾਲ ਸਭਰਵਾਲ ਅਤੇ ਇੱਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 11 ਦੇ ਤਹਿਤ ਕੇਸ ਦਰਜ ਡਰਾਇਵਰ ਜਗਤਾਰ ਸਿੰਘ ਵਾਸੀ ਲੋਹਗੜ੍ਹ ਨੂੰ ਗ੍ਰਿਫਤਾਰ ਕਰ… Posted by By Bureau 25th March 2022
Posted inJalandhar Kapurthala ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ ਫਗਵਾੜਾ : ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਪਗੰਬਰਾ ਦੀ ਧਰਤੀ ਹੈ ਤੇ ਇਸ ਧਰਤੀ ਤੇ ਜਿੱਥੇ ਸ਼ਰਧਾਲੂਆਂ ਦੀ ਆਪਣੇ ਆਪਣੇ ਧਰਮ ਪ੍ਰਤੀ ਵੀ ਕਾਫੀ ਆਸਥਾ ਹੈ ਤੇ ਸ਼ਰਧਾਲੂ ਆਪਣੀ ਆਸਥਾ ਮੁਤਾਬਿਕ ਪ੍ਰਮਾਤਮਾਂ ਦੇ ਨਾਂ ਤੇ ਜਿੱਥੇ ਕਾਫੀ ਦਾਨ ਪੁੰਨ… Posted by By Bureau 24th March 2022
Posted in〄 Jalandhar ਸਰਵ ਸੁੱਖ ਸ਼ਾਂਤੀ ਦੀ ਕਾਮਨਾ ਨਾਲ ਸ਼ਾਂਤੀ ਪਾਠ ਤੇ ਹਵਨ ਦਾ ਆਯੋਜਨ ਕੀਤਾ ਗਿਆ ਜਲੰਧਰ (ਰਾਜੇਸ਼ ਮਿੱਕੀ) ਅੱਜ ਮਿਤੀ 20 ਮਾਰਚ ਨੂੰ ਜਲੰਧਰ ਦੇ ਵਾਰਡ 51ਵਿਖੇ ਕੋਟ ਪਕਸ਼ੀਆਂ ਮੁਹੱਲੇ ਵਿਚ ਸਰਵ ਸੁੱਖ ਸ਼ਾਂਤੀ ਦੀ ਕਾਮਨਾ ਨਾਲ ਸ਼ਾਂਤੀ ਪਾਠ ਤੇ ਹਵਨ ਦਾ ਆਯੋਜਨ ਕੀਤਾ ਗਿਆ। ਇਸ ਹਵਨ ਵਿਚ ਸਮੂਹ ਮੁਹੱਲਾ ਨਿਵਾਸੀ ਸ਼ਾਮਿਲ ਹੋਏ ਤੇ ਸਰਵ… Posted by By Bureau 20th March 2022
Posted inBreaking News Jalandhar Punjab Sports ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮਾਰੀਆਂ ਹਮਲਾਵਰਾਂ ਨੇ ਗੋਲੀਆਂ ਜਲੰਧਰ (ਪੂਜਾ ਸ਼ਰਮਾ ) ਨਕੋਦਰ ਦੇ ਪਿੰਡ ਮੱਲੀਆਂ ਦੇ ਕਬੱਡੀ ਕੈਂਪ ਟੂਰਨਾਮੈਂਟ ਉੱਤੇ ਕਬੱਡੀ ਦੇ ਨਾਮਵਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਹਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ… Posted by By Bureau 14th March 2022
Posted in〄 Current Affairs Doaba Jalandhar Literature ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ ਜਲੰਧਰ (ਪੂਜਾ ਸ਼ਰਮਾ) ਜਲੰਧਰ 'ਚ ਜੂਨੀਅਰ ਬਾਵਾ ਹੈਨਰੀ ਦੀ ਜਿੱਤ ਤੋਂ ਬਾਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਨੂੰ ਗੰਦੀਆਂ ਗਾਲ੍ਹਾਂ ਕੱਢਣ ਅਤੇ ਉਸ ਦੇ ਨਾਲ ਆਏ ਕ੍ਰਿਸ਼ਨ ਲਾਲ ਸ਼ਰਮਾ ਦੀ ਸ਼ਰੇਆਮ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਵਾਲੇ 9 ਲੋਕਾਂ 'ਤੇ… Posted by By Bureau 11th March 2022
Posted inJalandhar Kartarpur ਜਲੰਧਰ ਜ਼ਿਲ੍ਹੇ ਦੇ 9 ਹਲਕਿਆਂ ਦੇ ਨਤੀਜਿਆਂ ਦਾ ਐਲਾਨ, ਕਾਂਗਰਸ ਨੇ 5 ਤੇ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਜਲੰਧਰ (ਪੂਜਾ ਸ਼ਰਮਾ) ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ ਪੰਜ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ… Posted by By Bureau 10th March 2022
Posted in〄 Jalandhar ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਦੇ ਪ੍ਰਬੰਧ ਕਰਨ ਦੀ ਮੰਗ ਜਲੰਧਰ (ਜੇ ਐਸ ਸੰਧੂ) ਟ੍ਰੇਡ ਫੋਰਮ ਦੀ ਹੋਈ ਇਕ ਮੀਟਿੰਗ ਵਿਚ ਆਗੂਆਂ ਨੇ ਮੰਗ ਕੀਤੀ ਕਿ ਯੁਕਰੇਨ ਤੋਂ ਪੜ੍ਹਾਈ ਛੱਡ ਕੇ ਆਏ ਵਿਦਿਆਰਥੀਆਂ ਨੂੰ ਰਹਿਮ ਦੀ ਪੜ੍ਹਾਈ ਕਰਵਾਈ ਜਾਵੇ। ਮੀਟਿੰਗ ਵਿੱਚ ਰਵਿੰਦਰ ਧੀਰ ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਿੰਗਲ ਬਿਪਨਪ੍ਰੀਤ ਰਾਕੇਸ਼… Posted by By Bureau 8th March 2022
Posted in〄 Jalandhar ਕਸਬਾ ਭੋਗਪੁਰ ਵਿਖੇ ਵੱਧ ਰਹੇ ਨੇ ਦਿਨ ਭਰ ਸੜਕ ਹਾਦਸੇ ਜਲੰਧਰ / ਭੋਗਪੁਰ (ਮਨਜਿੰਦਰ ਸਿੰਘ ) ਬੀਤੇ ਦਿਨੀ ਭੋਗਪੁਰ ਵਿਖੇ ਜਲੰਧਰ ਤੋਂ ਜੰਮੂ ਵੱਲ ਜਾ ਰਹੀ JK 02CQ 9468 ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਇੱਕ ਟਰੱਕ ਜਲੰਧਰ ਤੋਂ ਟਾਂਡੇ ਵੱਲ ਜਾ ਰਿਹਾ ਸੀ ਜਿਸ ਨੇ ਕਾਰ ਨੂੰ ਟੱਕਰ… Posted by By Bureau 8th March 2022
Posted inDoaba Jalandhar Punjab ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਜਾਰੀ ਕਰੇ : ਮਹਿਲਾ ਕਿਸਾਨ ਯੂਨੀਅਨ ਜਲੰਧਰ (ਪੂਜਾ ਸ਼ਰਮਾ ) 113ਵੇਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਕਰੇ ਤਾਂ ਜੋ ਔਰਤਾਂ ਵੀ ਕਿਸਾਨਾਂ ਨੂੰ… Posted by By Bureau 8th March 2022
Posted in〄 Firozpur Jalandhar ਰਜਤ ਸ਼ਰਮਾ ਦਾ ਭੋਗ ਤੇ ਅੰਤਿਮ ਅਰਦਾਸ ਕੱਲ ਜਲੰਧਰ (ਮਨੀਸ਼ ਰਿਹਾਨ) ਬੀਤੀ 25 ਫਰਵਰੀ 2022 ਦੀ ਦੇਰ ਰਾਤ ਪੱਤਰਕਾਰ ਰਾਜੇਸ਼ ਮਿੱਕੀ ਜੀ ਦੇ ਛੋਟੇ ਭਰਾ ਰਜਤ ਸ਼ਰਮਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਸਵਰਗਵਾਸੀ ਰਜਤ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ… Posted by By Bureau 8th March 2022
Posted inAgriculture Kartarpur News ਇੰਡੋ-ਇਜ਼ਰਾਇਲ ਸੈਂਟਰ ਵਿਖੇ ਪੋਸਟ ਹਾਰਵੈਸਟ ਮੈਨੇਜ਼ਮੈਂਟ ਸਬੰਧੀ ਟਰੇਨਿੰਗ ਆਯੋਜਿਤ ਕਰਤਾਰਪੁਰ ( ਦਿਨੇਸ਼ ਕੁਮਾਰ ) ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਦੇ ਆਦੇਸ਼ਾਂ ਤੇ ਅੱਜ ਮਿਤੀ 07/03/2022 ਨੂੰ ਇੰਡੋ- ਇਜ਼ਰਾਇਲ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ, ਕਰਤਾਰਪੁਰ ਵਿਖੇ ਪੋਸਟ ਹਾਰਵੈਸਟ ਮੈਨੇਜਮੈਂਟ ਵਿਸ਼ੇ ਸਬੰਧੀ ਇੱਕ ਟਰੇਨਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ 17 ਜ਼ਿਲਿਆਂ ਤੋਂ… Posted by By Dinesh Kumar 7th March 2022
Posted in〄 Jalandhar ਸਕੂਲ ਦਰਸ਼ਨ ਪ੍ਰੋਗਰਾਮ ਨੂੰ ਪਿੰਡ ਵਾਸੀਆਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ ਜਲੰਧਰ (ਮਨੀਸ਼ ਰਿਹਾਨ) ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਵਿਖੇ ਅਧਿਆਪਕ ਮਾਪੇ ਮਿਲਣੀ ਅਤੇ ਸਕੂਲ ਦਰਸ਼ਨ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅਤੇ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ… Posted by By Bureau 5th March 2022