Posted inNews
‘ਅੰਗਰੇਜ਼ਾਂ ਨੇ ਨਹੀਂ ਸਗੋਂ ਭਾਰਤੀ ਫ਼ੌਜੀਆਂ ਨੇ ਸਾਨੂੰ ਓਟੋਮਨ ਤੋਂ ਕਰਵਾਇਆ ਸੀ ਆਜ਼ਾਦ’
ਹਾੲੀਫਾ: ਇਜ਼ਰਾਇਲੀ ਸ਼ਹਿਰ ਹਾਈਫਾ ਨੇ ਅੱਜ ਸ਼ਹੀਦ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਮੇਅਰ ਯੋਨਾ ਯਾਹਵ ਨੇ ਕਿਹਾ ਕਿ ਸਕੂਲਾਂ ’ਚ ਇਤਿਹਾਸ ਦੀਆਂ ਕਿਤਾਬਾਂ ’ਚ ਸੁਧਾਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਨੂੰ ਓਟੋਮਨ ਸ਼ਾਸਨ ਤੋਂ ਆਜ਼ਾਦ ਕਰਾਉਣ ਵਾਲੇ ਅੰਗਰੇਜ਼ ਨਹੀਂ, ਸਗੋਂ…

























