Posted inNews
ਇੰਡੋਨੇਸ਼ੀਆ: ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ 91 ਵਿਦਿਆਰਥੀ ਦੱਬੇ
ਇੰਡੋਨੇਸ਼ੀਆ ਦੇ Sidoarjo ਵਿਚ ਸੋਮਵਾਰ ਦੁਪਹਿਰੇ ਡਿੱਗੀ ਬੋਰਡਿੰਗ ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ ਘੱਟੋ ਘੱਟ 91 ਵਿਦਿਆਰਥੀ ਫਸੇ ਹੋਏ ਹਨ। ਸਕੂਲ ਅਥਾਰਿਟੀਜ਼ ਨੇ ਹਾਜ਼ਰੀ ਰਿਕਾਰਡ ’ਤੇ ਨਜ਼ਰਸਾਨੀ ਤੇ ਲਾਪਤਾ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਰਿਪੋਰਟ ਮਗਰੋਂ ਇਹ ਦਾਅਵਾ…
























