Posted inNews
ਜੈਰਾਮ ਰਮੇਸ਼ ਨੇ ਅਮਰੀਕਾ ਦੇ ‘HIRE Act’ ਉੱਤੇ ਫ਼ਿਕਰ ਜਤਾਇਆ, ਭਾਰਤ ਦੇ ਆਈਟੀ ਤੇ ਆਊਸਸੋਰਸਿੰਗ ਸੈਕਟਰਾਂ ’ਤੇ ਅਸਰ ਪੈਣ ਦੀ ਚੇਤਾਵਨੀ
ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਅਮਰੀਕੀ ਸੈਨੇਟ ਵਿੱਚ ਪੇਸ਼ ਕੀਤੇ ‘Hire Act’ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਨਵੇਂ ਬਿੱਲ ਵਿੱਚ ਅਮਰੀਕੀ ਕੰਪਨੀਆਂ ਵੱਲੋਂ ਵਿਦੇਸ਼ਾਂ ਵਿੱਚ ਆਊਟਸੋਰਸਿੰਗ ਕੰਮ ਲਈ ਕੀਤੇ ਜਾਣ ਵਾਲੇ ਭੁਗਤਾਨਾਂ ’ਤੇ 25 ਫੀਸਦ ਟੈਕਸ…






















