Posted inNews
ਕਦੇ ਸਵੀਟੀ ਕਦੇ ਸੀਮਾ…ਹਰਿਆਣਾ ਦੀ ਵੋਟਰ ਲਿਸਟ ਵਿਚ ਬ੍ਰਾਜ਼ੀਲ ਦੀ Larissa ਦੀ ਫੋਟੋ ਕਿਵੇਂ ਪਹੁੰਚੀ? ਮਾਡਲ ਨੇ ਦੱਸੀ ਸੱਚਾਈ
ਚੰਡੀਗੜ੍ਹ: ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿਚ ਫਰਜ਼ੀ ਵੋਟਿੰਗ ਦੇ ਮੁੱਦੇ ’ਤੇ ਬ੍ਰਾ਼ਜ਼ੀਲ ਦੀ ਇਕ ਮਾਡਲ ਦੀ ਤਸਵੀਰ ਦਿਖਾਉਣ ਮਗਰੋਂ ਇਹ ਮਾਮਲਾ ਪੂਰੇ ਦੇਸ਼ ਵਿਚ ਸੁਰਖੀਆਂ ਵਿਚ ਹੈ। ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਬ੍ਰਾਜ਼ੀਲ ਦੀ ਇਸ ਮਾਡਲ ਦੀ ਤਸਵੀਰ ਦੀ ਵਰਤੋਂ…



























