Posted inNews
ਦੋ ਹੈਲੀਕਾਪਟਰਾਂ ਹਵਾ ’ਚ ਭਿਆਨਕ ਟੱਕਰ, 1 ਮੌਤ
ਨਿਊ ਜਰਸੀ: ਦੱਖਣੀ ਨਿਊ ਜਰਸੀ ਵਿੱਚ ਐਤਵਾਰ ਨੂੰ ਦੋ ਹੈਲੀਕਾਪਟਰਾਂ ਦੀ ਹਵਾ ਵਿੱਚ ਹੋਈ ਭਿਆਨਕ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ,ਜਿਸ ਤੋਂ ਬਾਅਦ ਸੰਘੀ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ…






















