Posted inNews
ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਹਥਿਆਰਾਂ ਸਣੇ 6 ਗ੍ਰਿਫ਼ਤਾਰ
ਸਿਡਨੀ: ਸਿਡਨੀ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੁਲੀਸ ਤੇ ਅਤਿਵਾਦ ਨਾਲ ਟਾਕਰੇ ਬਾਰੇ ਮੰਤਰੀ ਯਾਸਮੀਨ ਕੈਟਲੀ ਨੇ ਦੱਸਿਆ ਕਿ ਸਿਡਨੀ ਵਿੱਚ ਦੇਸ਼-ਵਿਦੇਸ਼…























