Posted inNews
ਹਾਲ-ਏ-ਪੰਜ-ਆਬ: ਪਾਣੀ ’ਚ ਰੁੜ੍ਹੇ ਘਰ-ਬਾਰ ਤੇ ਮਾਲ-ਅਸਬਾਬ
ਚੰਡੀਗਡ਼੍ਹ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਕਈ ਕਿਲੋਮੀਟਰ ਤੱਕ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਬੇਸ਼ੱਕ ਅੱਜ ਮੀਂਹ ਪੈਣ ਤੋਂ ਬਚਾਅ ਰਿਹਾ…

























