Posted inNews ਸਤਲੁਜ ਤੇ ਬਿਆਸ ਦਰਿਆਵਾਂ ’ਚ ਪਾਣੀ ਹੋਰ ਵਧਿਆ ਤਰਨ ਤਾਰਨ: ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਕਾਫ਼ੀ ਵਧ ਗਿਆ ਹੈ। ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਦਰਿਆ ਅੰਦਰ ਅੱਜ ਪਾਣੀ ਦਾ ਹੇਠਲੇ ਪਾਸੇ ਵਹਾਅ ਵਧ ਕੇ ਇੱਕ ਲੱਖ 29 ਹਜ਼ਾਰ ਕਿਊਸਿਕ… Posted by By Editor 23rd August 2025
Posted inNews Uttar pradesh: ਮੇਰੀ ਹੱਤਿਆ ਹੋਈ ਤਾਂ ਅਖਿਲੇਸ਼ ਯਾਦਵ ਹੋਣਗੇ ਜ਼ਿੰਮੇਵਾਰ: ਪੂਜਾ ਪਾਲ ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸ਼ੰਸਾ ਕਰਨ ਕਰਕੇ ਸਮਾਜਵਾਦੀ ਪਾਰਟੀ (ਸਪਾ) ਵਿਚੋਂ ਕੱਢੀ ਗਈ ਚਾਇਲ ਹਲਕੇ ਤੋਂ ਵਿਧਾਇਕਾ ਪੂਜਾ ਪਾਲ Pooja Pal ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਕਤਲ ਹੁੰਦਾ ਹੈ, ਤਾਂ ਇਸ ਲਈ… Posted by By Editor 23rd August 2025
Posted inNews ਰਾਸ਼ਨ ਕਾਰਡ ਮਾਮਲਾ: ਪਹਿਲਾਂ ਵੋਟ ਚੋਰੀ ਤੇ ਹੁਣ ਰਾਸ਼ਨ ਚੋਰੀ: ਭਗਵੰਤ ਮਾਨ ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ 11 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੇ ਫ਼ੈਸਲੇ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ। ਉਨ੍ਹਾਂ… Posted by By Editor 23rd August 2025
Posted inNews ਹਰਿਮੰਦਰ ਸਾਹਿਬ ਦੀ ਏਆਈ ਰਾਹੀਂ ਤਿਆਰ ਮਨਘੜਤ ਵੀਡੀਓ ਮਾਮਲੇ ’ਚ ਮੁੰਬਈ ਪੁਲੀਸ ਵੱਲੋਂ ਕੇਸ ਦਰਜ ਅੰਮ੍ਰਿਤਸਰ: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਦੁਰਵਰਤੋ ਕਰਕੇ ਸਿੱਖ ਕੌਮ ਦੇ ਅਧਿਆਤਮਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਛੇੜਛਾੜ ਕਰਦੇ ਹੋਏ ਉਸ ਨੂੰ ਢਹਿ-ਢੇਰੀ ਹੁੰਦਾ ਅਤੇ ਪਾਣੀ ਵਿੱਚ ਡਿੱਗਦਾ ਦਿਖਾਉਣ ਵਾਲੀ ਮਨਘੜਤ ਵੀਡੀਓ ਖ਼ਿਲਾਫ਼ ਹੁਣ ਮੁੰਬਈ ਦੀ ਸਿੱਖ ਸੰਗਤ ਨੇ ਵੀ… Posted by By Editor 23rd August 2025
Posted inNews ਕਾਰਨਾਟਕ: Dharmasthala ’ਚ ਸਮੂਹਿਕ ਜਬਰ ਜਨਾਹ ਤੇ ਲਾਸ਼ਾਂ ਦਫ਼ਨਾਉਣ ਦਾ ਦਾਅਵਾ ਕਰਨ ਵਾਲਾ ਸਾਬਕਾ ਸਫ਼ਾਈ ਕਰਮਚਾਰੀ ਗ੍ਰਿ੍ਫ਼ਤਾਰ ਮੰਗਲੂਰੂ (ਕਰਨਾਟਕ): ਕਰਨਾਟਕ ’ਚ ਇੱਕ ਉੱਘੇ Dharmasthala ਧਰਮਸਥਲ (ਧਾਰਮਿਕ ਸਥਾਨ) ’ਤੇ ਪਿਛਲੇ ਦੋ ਦਹਾਕਿਆਂ ਦੌਰਾਨ ਕਥਿਤ ਤੌਰ ’ਤੇ ਕਈ ਕਤਲਾਂ, ਜਬਰ-ਜਨਾਹ ਦੀਆਂ ਵਾਰਦਾਤਾਂ ਅਤੇ ਲਾਸ਼ਾਂ ਦਬਾਉਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤਕਰਤਾ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ… Posted by By Editor 23rd August 2025
Posted inNews 2,000-cr bank fraud: ਸੀਬੀਆਈ ਵੱਲੋਂ ਅਨਿਲ ਅੰਬਾਨੀ ਦੀ RCOM ਖ਼ਿਲਾਫ਼ ਕੇਸ ਦਰਜ ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕੌਮ/RCOM) ਅਤੇ ਇਸ promoter director ਅਨਿਲ ਅੰਬਾਨੀ Anil Ambani ਵਿਰੁੱਧ ਇੱਕ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਅਤੇ ਇਸ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਇਹ… Posted by By Editor 23rd August 2025
Posted inNews ਭਾਰਤੀਆਂ ਸਣੇ ਹੋਰ ਸੈਲਾਨੀਆਂ ਵਾਲੀ ਬੱਸ ਨਿਊਯਾਰਕ ਹਾਈਵੇਅ ’ਤੇ ਪਲਟੀ; ਪੰਜ ਹਲਾਕ, 40 ਜ਼ਖ਼ਮੀ ਵੈਨਕੂਵਰ: ਅਮਰੀਕਾ ਵਿੱਚ ਨਿਆਗਰਾ ਫਾਲ ਤੋਂ ਹਾਈਵੇਅ 90 ਰਾਹੀਂ ਨਿਊਯਾਰਕ ਜਾਂਦੀ ਹੋਈ ਸੈਲਾਨੀ ਬੱਸ ਪੈਂਬਰੋਕ ਕੋਲ ਪਲਟ ਗਈ, ਜਿਸ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ ਜਦਕਿ 40 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐੰਬੂਲੈਂਸ ਹੈਲੀਕੌਪਟਰਾਂ ਰਾਹੀਂ ਬਫਲੋ ਦੇ ਹਸਪਤਾਲ ਪਹੁੰਚਾਇਆ ਗਿਆ।… Posted by By Editor 23rd August 2025
Posted inNews ਉੱਤਰਾਖੰਡ: ਭਾਰੀ ਮੀਂਹ ਤੇ ਹੜ੍ਹ ਕਾਰਨ ਚਮੋਲੀ ਦੀਆਂ ਮੁੱਖ ਸੜਕਾਂ ਠੱਪ; ਔਰਤ ਦੀ ਮੌਤ ਇੱਕ ਲਾਪਤਾ ਗੋਪੇਸ਼ਵਰ (ਉਤਰਾਖੰਡ): ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ’ਚ ਲੰਘੀ ਰਾਤ ਪਏ ਭਾਰੀ ਮੀਂਹ ਕਾਰਨ ਇੱਕ ਮੌਸਮੀ ਨਾਲੇ ਟੂਨਰੀ ਗਧੇਰੇ ’ਚ ਭਿਆਨਕ ਹੜ੍ਹ ਆ ਗਿਆ, ਜਿਸ ਕਰਕੇ ਕਈ ਘਰਾਂ ਅਤੇ ਬਾਜ਼ਾਰਾਂ ਵਿੱਚ ਮਲਬਾ ਜਮ੍ਹਾਂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਗਵਾੜਾ ਅਤੇ… Posted by By Editor 23rd August 2025
Posted inNews Earthquake: ਅਸਾਮ ਦੇ ਕਰਬੀ ਅੰਗਲੋਂਗ ਵਿੱਚ ਭੂਚਾਲ ਦਾ ਝਟਕਾ ਕਰਬੀ ਅੰਗਲੋਂਗ( ਅਸਮ): ਅਸਾਮ ਦੇ ਕਰਬੀ ਅੰਗਲੋਂਗ ਵਿੱਚ ਅੱਜ ਸਵੇਰੇ 10:38 ਵਜੇ 2.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਦਿੱਤੀ। ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ 26.44 ਉੱਤਰੀ ਅਕਸ਼ਾਂਸ਼ ਅਤੇ… Posted by By Editor 23rd August 2025
Posted inNews ਮੰਡਿਆਲਾ LPG ਧਮਾਕਾ; ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਾ ਐਲਾਨ ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਿੱਚ ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਪਿੰਡ ਮੰਡਿਆਲਾ ’ਚ ਸਥਿਤ Hindustan Petroleum LPG plant ਕੋਲ ਵਾਪਰੇ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ- ਦੋ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।… Posted by By Editor 23rd August 2025
Posted inNews Asian Shooting Championship: ਅਰਜੁਨ-ਇਲਾਵੇਨਿਲ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਸ਼ਿਮਕੈਂਟ (ਕਜ਼ਾਖਸਤਾਨ): ਭਾਰਤ ਦੇ ਅਰਜੁਨ ਬਬੂਟਾ ਅਤੇ ਇਲਾਵੇਨਿਲ ਵਾਲਾਰੀਵਨ Arjun Babuta and Elavenil Valarivan ਨੇ ਇੱਥੇ ਚੱਲ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ Asian Shooting Championship ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਰਤੀ ਜੋੜੀ ਨੇ… Posted by By Editor 23rd August 2025
Posted inNews ਪਟਨਾ ਵਿੱਚ ਵੈਨ ਅਤੇ ਟਰੱਕ ਦੀ ਟੱਕਰ ਕਾਰਨ ਸੱਤ ਔਰਤਾਂ ਸਣੇ ਅੱਠ ਹਲਾਕ ਪਟਨਾ: ਪਟਨਾ ਦੇ ਬਾਹਰੀ ਇਲਾਕੇ ’ਚ ਅੱਜ ਮਿਨੀ ਵੈਨ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿੱਚ ਅੱਠ ਵਿਅਕਤੀ ਮਾਰੇ ਗਏ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਪਟਨਾ-ਨਾਲੰਡਾ ਸਰਹੱਦ ਨੇੜੇ ਸ਼ਾਹਜਹਾਂਪੁਰ ਵਿੱਚ ਤੜਕੇ ਵਾਪਰਿਆ। ਮ੍ਰਿਤਕਾਂ ਵਿੱਚ… Posted by By Editor 23rd August 2025
Posted inNews ਟਰੰਪ ਵੱਲੋਂ Sergio Gor ਭਾਰਤ ਵਿੱਚ ਅਮਰੀਕੀ ਰਾਜਦੂਤ ਨਾਮਜ਼ਦ ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਨੇੜਲੇ ਸਾਥੀ Sergio Gor ਨੁੂੰ ਭਾਰਤ ’ਚ ਅਗਲੇ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ।, ਜੋ ਕਿ ਇਸ ਸਮੇਂ ‘ਵ੍ਹਾਈਟ ਹਾਊਸ ਪ੍ਰੈਜ਼ੀਡੈਂਸ਼ੀਅਲ ਪਰਸੋਨਲ ਆਫਿਸ’ ਦੇ ਡਾਇਰੈਕਟਰ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਕਿਹਾ,… Posted by By Editor 23rd August 2025
Posted inNews ਗਾਜ਼ਾ ਦੇ ਸਭ ਤੋ ਵੱੱਡੇ ਸ਼ਹਿਰ ’ਚ ਭੁੱਖਮਰੀ ਗਾਜ਼ਾ ਸਿਟੀ: ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਕਾਰਨ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਸ਼ਹਿਰ ਗਾਜ਼ਾ ਸਿਟੀ ਵਿੱਚ ਮਨੁੱਖਤਾਵਾਦੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇੰਟੀਗ੍ਰੇਟਿਡ ਫੂਡ ਸਕਿਓਰਿਟੀ ਫੇਜ਼ ਕਲਾਸੀਫਿਕੇਸ਼ਨ (ਆਈਪੀਸੀ) ਨੇ ਹਾਲ ਹੀ ਵਿੱਚ ਆਪਣੀ ਰਿਪੋਰਟ ’ਚ ਦੱਸਿਆ ਕਿ… Posted by By Editor 23rd August 2025
Posted inNews ਇਮਰਾਨ ਖ਼ਾਨ ਦੇ ਦੋ ਭਾਣਜੇ ਗ੍ਰਿਫ਼ਤਾਰ ਲਾਹੌਰ: ਲਹਿੰਦੇ ਪੰਜਾਬ ਦੀ ਪੁਲੀਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦੋ ਭਾਣਜਿਆਂ ਸ਼ਾਹਰੇਜ਼ ਖ਼ਾਨ ਤੇ ਸ਼ੇਰਸ਼ਾਹ ਖ਼ਾਨ ਨੂੰ 9 ਮਈ, 2023 ਦੇ ਦੰਗਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਕਿਹਾ ਕਿ ਉਸ ਨੇ… Posted by By Editor 23rd August 2025
Posted inNews ਸੰਭਲ ਮਸਜਿਦ ਵਿਵਾਦ: ਸਥਿਤੀ ਬਹਾਲ ਰੱਖਣ ਦੇ ਹੁਕਮ ਸੁਪਰੀਮ ਕੋਰਟ ਨੇ ਸੰਭਲ ਮਸਜਿਦ ਵਿਵਾਦ ’ਚ 25 ਅਗਸਤ ਤੱਕ ਸਥਿਤੀ ਬਹਾਲ ਰੱਖਣ ਦੇ ਹੁਕਮ ਦਿੰਦਿਆਂ ਹਿੰਦੂ ਪਟੀਸ਼ਨਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਸਟਿਸ ਪੀਐੱਸ ਨਰਸਿਮਹਾ ਅਤੇ ਏਐੱਸ ਚੰਦਰੂਕਰ ਦੇ ਬੈਂਚ ਨੇ ਇਹ ਹੁਕਮ ਸੁਣਾਏ। ਸਿਖਰਲੀ ਅਦਾਲਤ ਨੇ ਮਸਜਿਦ ਕਮੇਟੀ… Posted by By Editor 23rd August 2025
Posted inNews ਸੁਪਰੀਮ ਕੋਰਟ ਨੇ ਉਮੀਦ ਪੋਰਟਲ ਤਹਿਤ ਵਕਫ਼ ਦੀ ਰਜਿਸਟਰੇਸ਼ਨ ਖ਼ਿਲਾਫ਼ ਪਟੀਸ਼ਨ ਨਾ ਸੁਣੀ ਨਵੀਂ ਦਿੱਲੀ: ਸੁਪਰੀਮ ਕੋਰਟ ਨੇ ‘ਉਮੀਦ’ ਪੋਰਟਲ ਤਹਿਤ ‘ਵਕਫ਼-ਬਾਇ-ਯੂਜ਼ਰਜ਼’ ਸਣੇ ਸਾਰੀਆਂ ਵਕਫ਼ ਸੰਪਤੀਆਂ ਦੀ ਜ਼ਰੂਰੀ ਰਜਿਸਟਰੇਸ਼ਨ ਨੂੰ ਚੁਣੌਤੀ ਦੇਣ ਵਾਲੀ ਇਕ ਅੰਤਰਿਮ ਪਟੀਸ਼ਨ ’ਤੇ ਫੌਰੀ ਸੁਣਵਾਈ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਨੇ 6 ਜੂਨ ਨੂੰ ਸਾਰੀਆਂ ਵਕਫ਼… Posted by By Editor 23rd August 2025
Posted inNews ਇਸ ਸਾਲ ਦੇ ਅੰਤ ਤੱਕ ਦਿੱਲੀ ’ਚ ਪਹਿਲਾ ਦਫ਼ਤਰ ਖੋਲ੍ਹੇਗਾ ਓਪਨਏਆਈ ਨਵੀਂ ਦਿੱਲੀ: ਓਪਨਏਆਈ ਦੀ ਯੋਜਨਾ ਇਸ ਸਾਲ ਦੇ ਅਖੀਰ ਵਿੱਚ ਕੌਮੀ ਰਾਜਧਾਨੀ ’ਚ ਆਪਣਾ ਪਹਿਲਾ ਭਾਰਤੀ ਦਫ਼ਤਰ ਸਥਾਪਤ ਕਰਨ ਦੀ ਹੈ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਇਹ ਕਦਮ ਅਜਿਹੇ ਬਾਜ਼ਾਰ ’ਚ ਏਆਈ ਉਪਕਰਨਾਂ ਦੀ ਤੇਜ਼ੀ ਨਾਲ ਵਧਦੀ… Posted by By Editor 23rd August 2025
Posted inNews ਏਅਰ ਇੰਡੀਆ ਦੀ ਮੁੰਬਈ-ਜੋਧਪੁਰ ਉਡਾਣ ਰੱਦ ਮੁੰਬਈ: ਏਅਰ ਇੰਡੀਆ ਦੀ ਮੁੰਬਈ ਤੋਂ ਜੋਧਪੁਰ ਦੀ ਉਡਾਣ ਅਪਰੇਸ਼ਨਲ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਗਈ। ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ… Posted by By Editor 23rd August 2025
Posted inNews ਨਿਮਿਸ਼ਾ ਪ੍ਰਿਆ ਬਾਰੇ ਪਟੀਸ਼ਨ ਸੁਣੇਗੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਹੱਤਿਆ ਦੇ ਮਾਮਲੇ ’ਚ ਯਮਨ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੇ ਮਾਮਲੇ ’ਚ ਵਿਅਕਤੀਆਂ, ਸੰਗਠਨਾਂ ਤੇ ਹੋਰਾਂ ਨੂੰ ‘ਅਪੁਸ਼ਟ ਜਨਤਕ ਬਿਆਨ’ ਦੇਣ ਤੋਂ ਰੋਕਣ ਦਾ ਨਿਰਦੇਸ਼ ਦੇਣ ਦੀ ਮੰਗ ਸਬੰਧੀ… Posted by By Editor 23rd August 2025
Posted inNews ਅਲਵਿਦਾ ਭੱਲਾ ਸਾਬ੍ਹ… ਚੰਡੀਗਡ਼੍ਹ: ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਵਿੱਚ ਹੈ। ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਆਪਣੇ ਕਾਮੇਡੀ ਸੁਭਾਅ ਅਤੇ ਅਭੁੱਲ ਭੂਮਿਕਾਵਾਂ… Posted by By Editor 22nd August 2025
Posted inNews ਨਹੀਂ ਰਹੇ ਪੰਜਾਬੀ ਸਰੋਤਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਮੁਹਾਲੀ: ਆਪਣੀ ਖੂਬਸੂਰਤ ਕਾਮੇਡੀ ਰਾਹੀਂ ਦਰਸ਼ਕਾਂ ਦੇ ਹਸਾ ਹਸਾ ਕੇ ਢਿੱਡੀ ਪੀੜਾਂ ਪਵਾਉਣ ਵਾਲੇ ਜਸਵਿੰਦਰ ਭੱਲਾ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਵਸਦੇ ਲੱਖਾਂ ਕਰੋੜਾਂ ਚਹੇਤਿਆਂ ਦੀਆਂ ਅੱਖਾਂ ਵਿੱਚ ਹੰਝੂ ਹਨ। ਜਸਵਿੰਦਰ ਭੱਲਾ… Posted by By Editor 22nd August 2025
Posted inNews ਅਮਰੀਕੀ ਸਰਕਾਰ ਨੇ ਟਰੱਕ ਡਰਾਈਵਰਾਂ ’ਤੇ ਲਾਈ ਰੋਕ ਚੰਡੀਗਡ਼੍ਹ: ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦਾ ਅਸਰ ਭਾਰਤ ਸਣੇ ਕਈ ਦੇਸ਼ਾਂ ਦੇ ਉਨ੍ਹਾਂ ਚਾਲਕਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ… Posted by By Editor 22nd August 2025
Posted inNews ਆਵਾਰਾ ਕੁੱਤੇ: ਸੁਪਰੀਮ ਕੋਰਟ ਵੱਲੋਂ ਹੁਕਮਾਂ ’ਚ ਸੋਧ; ਨਸਬੰਦੀ ਤੇ ਵਾਪਸ ਛੱਡਣ ਦੀ ਇਜਾਜ਼ਤ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਬਾਰੇ ਆਪਣੇ ਪਿਛਲੇ ਹੁਕਮਾਂ ਵਿੱਚ ਸੋਧ ਕੀਤੀ ਹੈ ਤਾਂ ਜੋ ਨਸਬੰਦੀ ਕੀਤੇ ਕੁੱਤਿਆਂ ਨੂੰ ਉਨ੍ਹਾਂ ਖੇਤਰਾਂ ਵਿੱਚ ਵਾਪਸ ਛੱਡਣ ਦੀ ਆਗਿਆ ਦਿੱਤੀ ਜਾ ਸਕੇ ਜਿੱਥੋਂ ਉਨ੍ਹਾਂ ਨੂੰ ਚੁੱਕਿਆ ਗਿਆ ਸੀ। ਇਹ ਸੋਧ ਸ਼ੈਲਟਰਾਂ… Posted by By Editor 22nd August 2025
Posted inNews ਸੰਸਦੀ ਕੰਪਲੈਕਸ ’ਚ ਸੁਰੱਖਿਆ ਕੁਤਾਹੀ, ਵਿਅਕਤੀ ਵੱਲੋਂ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਨਵੀਂ ਦਿੱਲੀ: Security breach at Parliament: ਸੰਸਦ ਭਵਨ ਕੰਪਲੈਕਸ ਵਿਚ ਸ਼ੁੱਕਰਵਾਰ ਸਵੇਰੇ ਸੁਰੱਖਿਆ ’ਚ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਹੈ। ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਇਕ ਵਿਅਕਤੀ ਨੇ ਸੰਸਦ ਦੀ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਥੇ… Posted by By Editor 22nd August 2025
Posted inNews YouTuber ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿਚ ਮੁਕਾਬਲੇ ਮਗਰੋਂ ਸ਼ੂਟਰ ਗ੍ਰਿਫ਼ਤਾਰ ਗੁਰੂਗ੍ਰਾਮ: Elvish Yadav house firing case: ਗੁਰੂਗ੍ਰਾਮ ਵਿੱਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਵੱਡੀ ਸਫਲਤਾ ਮਿਲੀ ਹੈ। ਫਰੀਦਾਬਾਦ ਅਪਰਾਧ ਸ਼ਾਖ਼ਾ ਸੈਕਟਰ-30 ਦੀ ਟੀਮ ਨੇ ਸ਼ੁੱਕਰਵਾਰ ਤੜਕੇ ਫਰੀਦਪੁਰ ਪਿੰਡ ਨੇੜੇ ਇੱਕ… Posted by By Editor 22nd August 2025
Posted inNews ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ, ਡਾਲਰ ਦੇ ਮੁਕਾਬਲੇ ਰੁਪੱਈਆ ਵੀ ਕਮਜ਼ੋਰ ਮੁੰਬਈ: Indian Stock Market: ਘਰੇਲੂ ਸਟਾਕ ਮਾਰਕੀਟ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਵਿੱਚ ਰਹੇ। ਇੱਕ ਹਫ਼ਤੇ ਦੇ ਵਾਧੇ ਤੋਂ ਬਾਅਦ, 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 262.05 ਅੰਕ ਡਿੱਗ ਕੇ 81,738.66 ਅੰਕ ’ਤੇ ਆ ਗਿਆ।… Posted by By Editor 22nd August 2025
Posted inNews ਹੜ੍ਹਾਂ ਦੀ ਮਾਰ: ਪੰਜਾਬ ’ਚ ਇੱਕ ਲੱਖ ਏਕੜ ਫ਼ਸਲ ਡੁੱਬੀ ਚੰਡੀਗਡ਼੍ਹ: ਪੰਜਾਬ ’ਚ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆ ਗਈ ਹੈ ਅਤੇ ਹਾਲੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹੀ ਹੈ। ਡੈਮਾਂ ਤੋਂ ਬਿਆਸ ਤੇ ਸਤਲੁਜ ਦਰਿਆ ’ਚ ਛੱਡੇ ਪਾਣੀ ਨੇ ਸੂਬੇ ਦੇ ਸੱਤ ਜ਼ਿਲ੍ਹਿਆਂ ਨੂੰ ਬੁਰੀ… Posted by By Editor 22nd August 2025
Posted inNews ਸੰਸਦ ਦਾ ਮੌਨਸੂਨ ਇਜਲਾਸ ‘ਐੱਸਆਈਆਰ’ ’ਤੇ ਹੰਗਾਮੇ ਦੀ ਭੇਟ ਚੜ੍ਹਿਆ ਨਵੀਂ ਦਿੱਲੀ: ਸੰਸਦ ਦਾ ਮੌਨਸੂਨ ਇਜਲਾਸ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਇਸ ਦੌਰਾਨ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (ਐੱਸਆਈਆਰ) ਦੇ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਲਗਾਤਾਰ ਅੜਿੱਕਾ… Posted by By Editor 22nd August 2025
Posted inNews ਭਾਰਤ ਵੱਲੋਂ ਕੌਮਾਂਤਰੀ ਖੇਡ ਨੀਤੀ ਦਾ ਐਲਾਨ: ਪਾਕਿ ਨਾਲ ਦੁਵੱਲੇ ਖੇਡ ਸਬੰਧ ਖਤਮ ਪਰ ਏਸ਼ੀਆ ਕਿ੍ਰਕਟ ਕੱਪ ਵਿੱਚ ਭਿੜਨਗੀਆਂ ਦੋਵੇਂ ਟੀਮਾਂ ਨਵੀਂ ਦਿੱਲੀ: ਕੇਂਦਰੀ ਖੇਡ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕਿਸੇ ਵੀ ਦੁਵੱਲੇ ਖੇਡ ਮੁਕਾਬਲੇ ’ਚ ਨਹੀਂ ਖੇਡਣਗੇ ਪਰ ਭਾਰਤੀ ਕ੍ਰਿਕਟ ਟੀਮ ਨੂੰ ਅਗਲੇ ਮਹੀਨੇ ਕਈ ਮੁਲਕਾਂ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ’ਚ ਖੇਡਣ ਤੋਂ ਨਹੀਂ ਰੋਕਿਆ… Posted by By Editor 22nd August 2025