Posted inNews
ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਵਰਤੇ ਵਿਸ਼ੇਸ਼ ਤੋਪਖਾਨੇ ’ਚ ਗੋਲਾ-ਬਾਰੂਦ ਦਾ ਸਟਾਕ ਮੁੜ ਭਰਿਆ
ਨਵੀਂ ਦਿੱਲੀ: ਭਾਰਤ ਨੇ ਵਿਸ਼ੇਸ਼ ਤੋਪਖਾਨੇ 'ਐਕਸਕੈਲੀਬਰ' ਵਿਚ ਗੋਲਾ-ਬਾਰੂਦ ਦਾ ਆਪਣਾ ਸਟਾਕ ਮੁੜ ਭਰ ਦਿੱਤਾ ਹੈ। ਇਸ ਤੋਪਖਾਨੇ ਵਿਚਲੇ ਸਟਾਕ ਦੀ ਵਰਤੋਂ ਆਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਵਿੱਚ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ। ਭਾਰਤ ਨੇ 216 'ਐਕਸਕੈਲੀਬਰ ਪ੍ਰੋਜੈਕਟਾਈਲ' ਮੰਗੇ…



























