Posted inNews
ਮਾਣਹਾਨੀ ਮਾਮਲਾ: ਕੰਗਨਾ ਰਣੌਤ ਦੀ ਬਠਿੰਡਾ ਕੋਰਟ ਵਿਚ ਮੁੜ ਪੇਸ਼ੀ ਅੱਜ
ਬਠਿੰਡਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਦੀ ਸਥਾਨਕ ਅਦਾਲਤ ਨੇ ਅੱਜ 24 ਨਵੰਬਰ ਲਈ ਮੁੜ ਪੇਸ਼ੀ ਨਿਰਧਾਰਿਤ ਕੀਤੀ ਹੋਈ ਹੈ। ਕੰਗਨਾ ਰਣੌਤ ਨੇ 27 ਅਕਤੂਬਰ…





























