Posted inNews
ਲੁਧਿਆਣਾ: ਲਾਡੋਵਾਲ ਟੌਲ ਪਲਾਜ਼ੇ ਨੇੜੇ ਕਾਰ ਹਾਦਸੇ ਵਿਚ ਪੰਜ ਮੌਤਾਂ
ਲੁਧਿਆਣਾ: ਲੁਧਿਆਣਾ ਵਿਚ ਐਤਵਾਰ ਦੇਰ ਰਾਤ ਤੇਜ਼ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਦੇ ਸਿਰ ਵਿਚ ਜਦੋਂਕਿ ਹੋਰਨਾਂ ਦੀ ਗਰਦਨ ਵਿਚ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕ ਦੇਹਾਂ ਨੂੰ ਤੜਕੇ…


























