Posted inNews
ਉੱਚ ਸਿੱਖਿਆ ਨਿਗਰਾਨ ਕਾਇਮ ਕਰਨ ’ਤੇ ਮੋਹਰ
ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਇਕੋ-ਇਕ ਉੱਚ ਸਿੱਖਿਆ ਨਿਗਰਾਨ ਕਾਇਮ ਕਰਨ ਸਬੰਧੀ ਬਿੱਲ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੂ ਜੀ ਸੀ ਅਤੇ ਏ ਆਈ ਸੀ ਟੀ ਈ ਜਿਹੀਆਂ ਸੰਸਥਾਵਾਂ ਦੀ ਥਾਂ ਲਵੇਗਾ। ਪ੍ਰਸਤਾਵਿਤ ਬਿੱਲ ਨੂੰ ਵਿਕਸਤ ਭਾਰਤ ਸਿਕਸ਼ਾ…



























