Posted inNews
ਸਿਆਸੀ ਖਿੱਚੋਤਾਣ: ਪੁਲੀਸ ਨੇ ਸਵਾ ਸੌ ਭਾਜਪਾ ਆਗੂ ਹਿਰਾਸਤ ’ਚ ਲਏ
ਚੰਡੀਗੜ੍ਹ: ਪੰਜਾਬ ਪੁਲੀਸ ਨੇ ਅੱਜ ਭਾਜਪਾ ਦੇ ਮੈਗਾ ਪ੍ਰੋਗਰਾਮ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਤਹਿਤ ਕਰੀਬ ਤਿੰਨ ਦਰਜਨ ਕੈਂਪਾਂ ’ਚ ਪੁੱਜੇ ਤਕਰੀਬਨ 125 ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਭਾਜਪਾ ਨੇ ਇਸ ਐਕਸ਼ਨ ਮਗਰੋਂ ‘ਆਪ’ ਸਰਕਾਰ…

























