Posted inNews
ਐਡੀਲੇਡ ’ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲੱਗੀ
ਐਡੀਲੇਡ: ਐਡੀਲੇਡ ਦੇ ਦੱਖਣੀ ਇਲਾਕੇ ਦੇ ਪਲਿੰਪਟਨ ਵਿੱਚ ਭਾਰਤੀ ਰੈਸਟੋਰੈਂਟ ’ਚ ਅੱਗ ਲੱਗਣ ਕਾਰਨ ਸਾਮਾਨ ਤੇ ਇਮਾਰਤ ਸੜ ਗਈ। ਸਾਊਥ ਪਲਿੰਪਟਨ ਦੇ ਮੈਰੀਅਨ ਰੋਡ ’ਤੇ ਸਥਿਤ ਭਾਰਤੀ ਰੈਸਟੋਰੈਂਟ ‘ਡਾਇਲ-ਏ-ਕਰੀ’ ਬੀਤੀ ਰਾਤ ਭਿਆਨਕ ਅੱਗ ਦੀ ਲਪੇਟ ’ਚ ਆ ਗਿਆ। ਅੱਗ ਲੱਗਣ ਕਾਰਨ…

























