Posted inNews
ਏਅਰ ਇੰਡੀਆ ਦੇ ਪਾਇਲਟ ਦੀ ਸਿਹਤ ਵਿਗੜਨ ਮਗਰੋਂ ਮੌਤ
ਨਵੀਂ ਦਿੱਲੀ : ਸ੍ਰੀਨਗਰ ਤੋਂ ਉਡਾਣ ਭਰ ਕੇ ਕੌਮੀ ਰਾਜਧਾਨੀ ਪੁੱਜੇ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਜਹਾਜ਼ ਦੇ ਪਾਇਲਟ ਦੀ ਇੱਥੇ ਦਿੱਲੀ ਹਵਾਈ ਅੱਡੇ ’ਤੇ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ। ਪਾਇਲਟ ਦੀ ਉਮਰ 30 ਸਾਲ ਸੀ। ਉਹ ਸ੍ਰੀਨਗਰ ਤੋਂ ਜਹਾਜ਼…
























