Posted inNews
ਅਮਿਤਾਭ ਬੱਚਨ ਨੇ ਪੁੱਛਿਆ ਕਿਵੇਂ ਵਧਣਗੇ X ਫਾਲੋਅਰ ?, ਫੈਨ ਨੇ ਕਿਹਾ ‘ਰੇਖਾ ਜੀ ਨਾਲ ਇਕ ਨਾਲ ਸੈਲਫੀ’
ਚੰਡੀਗੜ੍ਹ : ਅਮਿਤਾਭ ਬੱਚਨ ਨੇ ਹਾਲ ਹੀ ਵਿਚ X (ਪਹਿਲਾਂ ਟਵਿੱਟਰ) ’ਤੇ ਇੱਕ ਹਾਸੋਹੀਣਾ ਮੁੱਦਾ ਸਾਂਝਾ ਕੀਤਾ। ਆਨਲਾਈਨ ਸਭ ਤੋਂ ਵੱਧ ਸਰਗਰਮ ਹਸਤੀਆਂ ਵਿੱਚੋਂ ਇਕ ਹੋਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ’ਤੇ ਇਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਕ ਟਵੀਟ…




























