ਦੋਸ਼ੀ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦੇਵੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ

ਦੋਸ਼ੀ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦੇਵੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਦੇ ਦੋਸ਼ੀ ਦੀ ਪਛਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲੰਘੀ 18 ਦਸੰਬਰ ਨੂੰ ਸੋਦਰਿ ਦੇ ਪਾਠ ਸਮੇਂ ਇਕ ਵਿਅਕਤੀ…
ਪੰਜਾਬ ‘ਚ ਆਪ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ: ਅਰਵਿੰਦ ਕੇਜਰੀਵਾਲ

ਪੰਜਾਬ ‘ਚ ਆਪ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ- ''ਪੰਜਾਬ ਦੇ ਕਰੀਬ 80 ਹਜ਼ਾਰ ਵਕੀਲ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣੀ ਸਰਕਾਰ ਬਣਾਉਣਗੇ ਤਾਂ ਜੋ ਵਕੀਲ ਭਾਈਚਾਰੇ ਦੇ ਨਾਲ- ਨਾਲ ਪੰਜਾਬ ਅਤੇ ਜਨਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੈਂ ਤਾਂ ਵਕੀਲਾਂ ਨਾਲ ਰਿਸ਼ਤਾ ਜੋੜਨ…
SIT ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਛੇਤੀ ਹੀ ਸਾਹਮਣੇ ਆਵੇਗੀ: DGP

SIT ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਛੇਤੀ ਹੀ ਸਾਹਮਣੇ ਆਵੇਗੀ: DGP

ਚੰਡੀਗੜ੍ਹ। ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ 'ਚ ਹੋਈ ਬੇਅਦਬੀ ਦੀ ਜਾਂਚ ਰਿਪੋਰਟ ਜਲਦ ਹੀ ਸਾਹਮਣੇ ਆਵੇਗੀ। ਇਹ ਜਾਣਕਾਰੀ ਪੰਜਾਬ ਦੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (SIT) ਪੂਰੇ ਮਾਮਲੇ ਦੀ ਜਾਂਚ ਕਰ…
ਜੇ ਰੋਡਵੇਜ਼ ਦੀਆਂ ਬੱਸਾਂ ਦਿੱਲੀ ਅੱਡੇ ‘ਤੇ ਨਹੀਂ ਜਾ ਸਕਦੀਆਂ ਤਾਂ ਬਾਦਲਾਂ ਦੀਆਂ ਕਿਉਂ- ਰਾਜਾ ਵੜਿੰਗ

ਜੇ ਰੋਡਵੇਜ਼ ਦੀਆਂ ਬੱਸਾਂ ਦਿੱਲੀ ਅੱਡੇ ‘ਤੇ ਨਹੀਂ ਜਾ ਸਕਦੀਆਂ ਤਾਂ ਬਾਦਲਾਂ ਦੀਆਂ ਕਿਉਂ- ਰਾਜਾ ਵੜਿੰਗ

ਦਿੱਲੀ ਹਵਾਈ ਅੱਡੇ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸੇਵਾ ਨੂੰ ਚਲਾਉਣ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਨਾ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਸੀ,…
ਮੋਦੀ ਸਰਕਾਰ ‘ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮੀਅਤ : ਨੱਡਾ

ਮੋਦੀ ਸਰਕਾਰ ‘ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮੀਅਤ : ਨੱਡਾ

ਸਗੋਲਬੰਦ-  ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੋਦੀ ਸਰਕਾਰ ਹੀ ਹੈ, ਜਿਸ 'ਚ ਪਹਿਲੀ ਵਾਰ ਕਿਸੇ ਔਰਤ ਨੂੰ ਰੱਖਿਆ ਮੰਤਰੀ, ਸਿੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿੱਤ ਮੰਤਰੀ ਬਣਾਇਆ ਗਿਆ। ਮਣੀਪੁਰ ਦੇ ਸਗੋਲਬੰਦ 'ਚ ਇਕ…
ਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਵਡੋਦਰਾ : ਗੁਜਰਾਤ (Gujarat) ਦੇ ਵਡੋਦਰਾ (Vadodara) ’ਚ ਸ਼ੁੱਕਰਵਾਰ ਨੂੰ ਇਕ ਕੈਮੀਕਲ ਫੈਕਟਰੀ (Chemical factory) ’ਚ ਅੱਗ ਲੱਗਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਮਜ਼ਦੂਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਗ ਲੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕਾ…
ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

ਮਿਲਾਨ (ਇਟਲੀ) : ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਫੈਲੀ ਹੋਈ ਨੂੰ ਲਗਪਗ 2 ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਇਸ ਦਾ ਪ੍ਰਭਾਵ ਹੁਣ ਮੌਜੂਦਾ ਸਮੇਂ ਵਿੱਚ ਵੀ ਤੀਜ਼ੇ ਦੌਰ ਵਿੱਚ ਸ਼ੁਰੂ ਹੋ ਰਿਹਾ ਹੈ ਜਿਸ ਕਰਕੇ ਪੂਰੀ…
ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਨਵੀਂ ਦਿੱਲੀ : ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਕਾਰਨ ਕਈ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਦੇਸ਼ਾਂ 'ਚ ਪਾਬੰਦੀਆਂ ਸਖਤ ਕਰ…
ਅਮਰੀਕਾ ਨੇ H-1B ਤੇ ਦੂਸਰੇ ਵਰਕ ਵੀਜ਼ਾ ਬਿਨੈਕਾਰਾਂ ਨੂੰ 2022 ‘ਚ ਇੰਟਰਵਿਊ ਤੋਂ ਦਿੱਤੀ ਛੋਟ

ਅਮਰੀਕਾ ਨੇ H-1B ਤੇ ਦੂਸਰੇ ਵਰਕ ਵੀਜ਼ਾ ਬਿਨੈਕਾਰਾਂ ਨੂੰ 2022 ‘ਚ ਇੰਟਰਵਿਊ ਤੋਂ ਦਿੱਤੀ ਛੋਟ

ਵਾਸ਼ਿੰਗਟਨ : ਅਮਰੀਕਾ ਨੇ 2022 ਲਈ ਕਈ ਵੀਜ਼ਾ ਬਿਨੈਕਾਰਾਂ ਨੂੰ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਿਚ H-1B ਵੀਜ਼ਾ ਦੇ ਨਾਲ ਆਉਣ ਵਾਲੇ ਮੁਲਾਜ਼ਮ ਤੇ ਵਿਦਿਆਰਥੀ ਸ਼ਾਮਲ ਹਨ। ਵਿਦੇਸ਼ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ…
ਗੈਰਾਜ `ਚ ਨੌਕਰੀ ਤੋਂ ਲੈਕੇ ਇੰਟਰਨੈਸ਼ਨਲ ਸੁਪਰਸਟਾਰ ਬਣਨ ਤੱਕ ਦਾ ਸਫ਼ਰ

ਗੈਰਾਜ `ਚ ਨੌਕਰੀ ਤੋਂ ਲੈਕੇ ਇੰਟਰਨੈਸ਼ਨਲ ਸੁਪਰਸਟਾਰ ਬਣਨ ਤੱਕ ਦਾ ਸਫ਼ਰ

ਜੇਕਰ ਅਨਿਲ ਕਪੂਰ ਨੂੰ ਬਾਲੀਵੁੱਡ ਦਾ ਸਭ ਤੋਂ ਫਿੱਟ ਐਕਟਰ ਕਿਹਾ ਜਾਵੇ ਤਾਂ ਬਿਲਕੁਲ ਵੀ ਗਲਤ ਨਹੀਂ ਹੋਵੇਗਾ। 65 ਸਾਲ ਦੀ ਉਮਰ ਵਿੱਚ ਵੀ ਅਨਿਲ ਕਪੂਰ ਜਿੰਨਾ ਫਿੱਟ ਨਜ਼ਰ ਆਉਂਦਾ ਹੈ, ਉਹ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ। ਉਸ ਨੂੰ…
ਬਚਪਨ ਤੋਂ ਹੀ ਸੀ ਰਫ਼ੀ ਸਾਹਬ ਨੂੰ ਗਾਇਕੀ ਦਾ ਸ਼ੌਕ, ਇੱਕ ਰੁਪਏ ‘ਚ ਵੀ ਗਾਇਆ ਸੀ ਗੀਤ

ਬਚਪਨ ਤੋਂ ਹੀ ਸੀ ਰਫ਼ੀ ਸਾਹਬ ਨੂੰ ਗਾਇਕੀ ਦਾ ਸ਼ੌਕ, ਇੱਕ ਰੁਪਏ ‘ਚ ਵੀ ਗਾਇਆ ਸੀ ਗੀਤ

ਮਖਮਲੀ ਆਵਾਜ਼ ਦੇ ਮਾਲਕ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਦੇ ਮਹਾਨ ਗਾਇਕ ਮੁਹੰਮਦ ਰਫੀ ਦਾ ਅੱਜ 97ਵਾਂ ਜਨਮਦਿਨ (Mohd Rafi Birthday) ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਗੀਤਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉਹ ਅੱਜ ਇਸ…
ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ- ਭਾਰਤ ਦੇ ਸਟਾਰ ਸਪਿਨਰ ਹਰਭਜਨ ਸਿੰਘ (Harbhajan Singh) ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਹਰਭਜਨ ਸਿੰਘ ਨੇ ਭਾਰਤ ਲਈ 711 ਵਿਕਟਾਂ ਲਈਆਂ ਹਨ। ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਰਾਜਨੀਤੀ ਦੇ…
ਸਰਦੀਆਂ ‘ਚ ਸੁੱਜ ਜਾਂਦੇ ਨੇ ਪੈਰ ਤਾਂ ਅਪਣਾਓ ਇਹ ਘਰੇਲੂ ਨੁਸਖੇ

ਸਰਦੀਆਂ ‘ਚ ਸੁੱਜ ਜਾਂਦੇ ਨੇ ਪੈਰ ਤਾਂ ਅਪਣਾਓ ਇਹ ਘਰੇਲੂ ਨੁਸਖੇ

ਸਰਦੀਆਂ ਵਿਚ ਕੁਝ ਲੋਕਾਂ ਦੇ ਪੈਰ ਫੁੱਲ ਜਾਂਦੇ ਹਨ। ਆਮ ਤੌਰ 'ਤੇ ਅਜਿਹਾ ਪੈਰਾਂ ਵਿੱਚ ਸੋਜ ਦੇ ਕਾਰਨ ਹੁੰਦਾ ਹੈ। ਸੋਜ ਕਾਰਨ ਬਹੁਤ ਦਰਦ ਵੀ ਹੁੰਦਾ ਹੈ। ਹਾਲਾਂਕਿ, ਪੈਰ ਸੁੱਜਣ ਦੇ ਕਈ ਕਾਰਨ ਹੋ ਸਕਦੇ ਹਨ। ਇਹ ਐਡੀਮਾ, ਇੰਜਰੀ, ਗਰਭ…
ਰਾਜੌਰੀ ਗਾਰਡਨ ਇਲਾਕੇ ‘ਚ ਇਕ ਨੌਜਵਾਨ ਦੇ ਗੁਪਤ ਅੰਗ ਕੱਟਣ ਦਾ ਸਨਸਨੀਖੇਜ਼ ਮਾਮਲਾ

ਰਾਜੌਰੀ ਗਾਰਡਨ ਇਲਾਕੇ ‘ਚ ਇਕ ਨੌਜਵਾਨ ਦੇ ਗੁਪਤ ਅੰਗ ਕੱਟਣ ਦਾ ਸਨਸਨੀਖੇਜ਼ ਮਾਮਲਾ

ਨਵੀਂ ਦਿੱਲੀ : ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਇਕ ਨੌਜਵਾਨ ਦੇ ਗੁਪਤ ਅੰਗ ਕੱਟਣ  ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਕਤਲ ਅਤੇ ਅਗਵਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ…
ਚੋਣਾਂ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੀ ਛਾਪੇਮਾਰੀ

ਚੋਣਾਂ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੀ ਛਾਪੇਮਾਰੀ

ਕਾਨਪੁਰ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ 2022 ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਕਾਨਪੁਰ ਵਿੱਚ ਦੋ ਵੱਡੇ ਕਾਰੋਬਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸਮਾਜਵਾਦੀ ਪਾਰਟੀ ਨਾਲ ਜੁੜੇ ਨੇਤਾਵਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਹੁਣ ਇਨਕਮ ਟੈਕਸ ਵਿਭਾਗ ਦੀ ਟੀਮ ਨੇ…
ਕਪੂਰਥਲਾ ਵਿੱਚ ਗੁਰਦੁਆਰੇ ਦਾ ਮੈਨੇਜਰ ਗ੍ਰਿਫਤਾਰ, 100 ਲੋਕਾਂ ‘ਤੇ ਮਾਮਲਾ ਦਰਜ

ਕਪੂਰਥਲਾ ਵਿੱਚ ਗੁਰਦੁਆਰੇ ਦਾ ਮੈਨੇਜਰ ਗ੍ਰਿਫਤਾਰ, 100 ਲੋਕਾਂ ‘ਤੇ ਮਾਮਲਾ ਦਰਜ

ਕਪੂਰਥਲਾ : ਪੰਜਾਬ ਪੁਲਿਸ ਨੇ ਕਪੂਰਥਲਾ ਗੁਰਦੁਆਰੇ ਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਹਾਲ ਹੀ ਵਿੱਚ ਹੋਈ ਲਿੰਚਿੰਗ ਦੀ ਘਟਨਾ ਲਈ ਗੁਰਦੁਆਰੇ ਦੇ ਮੈਨੇਜਰ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁਰਦੁਆਰੇ ਦੇ ਮੈਨੇਜਰ 'ਤੇ ਭੀੜ ਦੀ ਅਗਵਾਈ ਕੀਤੀ ਸੀ,…
ਜਨਤਕ ਥਾਂਵਾਂ ‘ਤੇ ਸਿਰਫ਼ ਪੂਰੀ ਤਰ੍ਹਾਂ ਵੈਕਸੀਨੇਸ਼ਨ ਵਾਲੇ ਲੋਕਾਂ ਨੂੰ ਆਉਣ ਦੀ ਆਗਿਆ

ਜਨਤਕ ਥਾਂਵਾਂ ‘ਤੇ ਸਿਰਫ਼ ਪੂਰੀ ਤਰ੍ਹਾਂ ਵੈਕਸੀਨੇਸ਼ਨ ਵਾਲੇ ਲੋਕਾਂ ਨੂੰ ਆਉਣ ਦੀ ਆਗਿਆ

ਚੰਡੀਗੜ੍ਹ : ਚੰਡੀਗੜ੍ਹ ਨੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਵਿਅਕਤੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਹੈ, ਉਹ ਜਨਤਕ ਥਾਵਾਂ 'ਤੇ ਨਾ ਜਾਣ ਅਤੇ ਆਪਣੇ ਨਿਵਾਸ 'ਤੇ ਹੀ ਰਹਿਣ। ਸਿਰਫ਼ ਉਨ੍ਹਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦਾ ਪੂਰੀ ਤਰ੍ਹਾਂ…
ਬਿਕਰਮ ਮਜੀਠਿਆ ਨੂੰ ਝਟਕਾ, ਮੋਹਾਲੀ ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਜ

ਬਿਕਰਮ ਮਜੀਠਿਆ ਨੂੰ ਝਟਕਾ, ਮੋਹਾਲੀ ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਜ

ਚੰਡੀਗੜ੍ਹ, 24 ਦਸੰਬਰ 2021 - ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਡਰੱਗਜ਼ ਮਾਮਲੇ ਵਿਚ ਮਜੀਠੀਆ ਦੇ ਵਕੀਲਾਂ ਅਤੇ ਸਰਕਾਰ ਵਲੋਂ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਦੌਰਾਨ ਅਦਾਲਤ ਸਾਹਮਣੇ ਮਜੀਠੀਆ ਦੀ ਅਗਾਊਂ ਜ਼ਮਾਨਤ ਸੰਬੰਧੀ ਬਹਿਸ ਮੁਕੰਮਲ ਹੋ ਗਈ ਸੀ ਅਤੇ ਅਦਾਲਤ…
ਚੰਨੀ ਦੀ ਕੇਜਰੀਵਾਲ ਨੂੰ ਦੋ ਟੁੱਕ, ਸ਼ਬਦਾਂ ਨਾਲ ਪਠਾਨਕੋਟ ਰੈਲੀ ‘ਚ ਬਾਦਲ ਤੇ ਕੈਪਟਨ ਵੀ ਮਾਂਜੇ

ਚੰਨੀ ਦੀ ਕੇਜਰੀਵਾਲ ਨੂੰ ਦੋ ਟੁੱਕ, ਸ਼ਬਦਾਂ ਨਾਲ ਪਠਾਨਕੋਟ ਰੈਲੀ ‘ਚ ਬਾਦਲ ਤੇ ਕੈਪਟਨ ਵੀ ਮਾਂਜੇ

ਪਠਾਨਕੋਟ/ਚੰਡੀਗੜ੍ਹ: Punjab Elections 2022: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਇੱਥੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਚੰਦ-ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨ ਤੋਂ ਪਹਿਲਾਂ, ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਿੱਲੀ 'ਚ ਆਪਣੀ ਕਾਰਗੁਜ਼ਾਰੀ ਵਿਖਾਉਣ। ਉਨ੍ਹਾਂ ਕਿਹਾ…
ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ‘ਤੇ ਰੋਕ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ

ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ‘ਤੇ ਰੋਕ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ

ਅੰਮ੍ਰਿਤਸਰ: Punjab News: ਪਾਕਿਸਤਾਨ (Pakistan) ਦੇ ਸੂਬਾ ਖੈਬਰ ਖਪਤੂਨਖਵਾ ’ਚ ਸਿੱਖਾਂ ਦੇ ਸ੍ਰੀ ਸਾਹਿਬ (ਕਿਰਪਾਨ) ਪਹਿਨ ਕੇ ਅਦਾਲਤ ਕੰਪਲੈਕਸ ਜਾਂ ਸਰਕਾਰੀ ਅਦਾਰਿਆਂ (Government Institutions) ’ਚ ਜਾਣ ’ਤੇ ਰੋਕ ਲਗਾਉਣ ਨੂੰ ਸ਼੍ਰੋਮਣੀ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh…
ਨਹੀਂ ਰਹੇ ਗੁਲਾਮੂਦੀਨ ਐੱਮ ਸ਼ੇਖ਼, ਫ੍ਰੋਜ਼ਨ ਫੂਡ ਦੇ ਜਨਕ ਦਾ 85 ਸਾਲ ਦੀ ਉਮਰ ’ਚ ਦੇਹਾਂਤ

ਨਹੀਂ ਰਹੇ ਗੁਲਾਮੂਦੀਨ ਐੱਮ ਸ਼ੇਖ਼, ਫ੍ਰੋਜ਼ਨ ਫੂਡ ਦੇ ਜਨਕ ਦਾ 85 ਸਾਲ ਦੀ ਉਮਰ ’ਚ ਦੇਹਾਂਤ

ਨਵੀਂ ਦਿੱਲੀ : ਫ੍ਰੋਜ਼ਨ ਫੂਡ ਦੇ ਜਨਕ ਅਤੇ ਅਲ ਕਬੀਰ ਦੇ ਸੰਸਥਾਪਕ ਗੁਲਾਮੂਦੀਨ ਐੱਮ ਸ਼ੇਖ਼ ਦਾ ਦੇਹਾਂਤ ਹੋ ਗਿਆ। ਮੁੰਬਈ ਦੇ ਲੀਲੀਵਤੀ ਹਸਪਤਾਲ ’ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਐੱਮ ਸ਼ੇਖ਼ ਲੰਬੇ…
ਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲ

ਇਟਲੀ ਪੁਲਿਸ ਨੇ 308 ਸਿਹਤ ਮੁਲਾਜ਼ਮਾਂ ਕੀਤੇ ਮੁਅੱਤਲ

ਕੋਵਿਡ-19 ਇਕ ਤਾਂ ਉਂਝ ਹੀ ਕੁਦਰਤੀ ਤੌਰ 'ਤੇ ਇਨਸਾਨੀ ਜਨ-ਜੀਵਨ ਨੂੰ ਤਹਿਸ-ਨਹਿਸ ਕਰ ਰਿਹਾ ਦੂਜਾ ਇਸ ਭਿਆਨਕ ਮਹਾਮਾਰੀ ਨੂੰ ਕੁਝ ਲੋਕ ਜਾਣ-ਬੁਝ ਕੇ ਮੌਤ ਨੂੰ ਮਾਸੀ ਕਹਿਣ ਵਾਲੇ ਕੰਮ ਕਰ ਰਹੇ। ਵੱਡੀ ਹੈਰਾਨੀ ਉਂਦੋਂ ਹੁੰਦੀ ਹੈ ਜਦੋ ਅਜਿਹਾ ਕੰਮ ਉਹ ਲੋਕ…
ਆਸਾਮ ਦੇ ਚਿੜੀਆ ਘਰ ‘ਚ ਸ਼ੇਰ-ਚੀਤਿਆਂ ਲਈ ਲਾਏ ਹੀਟਰ

ਆਸਾਮ ਦੇ ਚਿੜੀਆ ਘਰ ‘ਚ ਸ਼ੇਰ-ਚੀਤਿਆਂ ਲਈ ਲਾਏ ਹੀਟਰ

ਉੱਤਰ-ਪੂਰਬੀ ਭਾਰਤ ਵਿੱਚ ਸ਼ੀਤ ਲਹਿਰ ਅਤੇ ਪਾਰਾ ਡਿੱਗ ਰਿਹਾ ਹੈ, ਗੁਹਾਟੀ ਵਿੱਚ ਅਸਾਮ ਰਾਜ ਚਿੜੀਆਘਰ ਅਤੇ ਆਸਾਮ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਜੰਗਲੀ ਜੀਵ ਮੁੜ ਵਸੇਬਾ ਅਤੇ ਸੰਭਾਲ ਕੇਂਦਰ ਨੇ ਸਰਦੀਆਂ ਤੋਂ ਬਚਣ ਲਈ ਜਾਨਵਰਾਂ ਦੀ ਮਦਦ ਲਈ ਕਦਮ ਚੁੱਕੇ…
ਚੋਣਾਂ ‘ਚ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ ਕਾਂਗਰਸ..

ਚੋਣਾਂ ‘ਚ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ ਕਾਂਗਰਸ..

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022(Punjab Assembly election 2022) ਵਿੱਚ ਕਾਂਗਰਸ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ। ਦਿਲੀ ਵਿੱਚ ਦੇਰ ਰਾਤ ਤੱਕ ਚੱਲੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ…
ਰਾਤ ਨੂੰ ‘ਕਾਲੇ ਕੱਪੜਿਆਂ’ ਤੋਂ ਗੁਰੇਜ਼ ਕਰੋ; ਪੁਲਿਸ ਦੀ ਬਾਈਕ ਸਵਾਰਾਂ ਨੂੰ ਸਲਾਹ

ਰਾਤ ਨੂੰ ‘ਕਾਲੇ ਕੱਪੜਿਆਂ’ ਤੋਂ ਗੁਰੇਜ਼ ਕਰੋ; ਪੁਲਿਸ ਦੀ ਬਾਈਕ ਸਵਾਰਾਂ ਨੂੰ ਸਲਾਹ

ਕੋਲਕਾਤਾ: Kolkata Police: ਕੋਲਕਾਤਾ ਟ੍ਰੈਫ਼ਿਕ ਪੁਲਿਸ ਦੇ ਸਪੈਸ਼ਲ ਦਸਤੇ ਵੱਲੋਂ ਕੀਤੇ ਗਏ ਇੱਕ ਵਿਸ਼ਲੇਸ਼ਣ ਅਨੁਸਾਰ, ਬਾਈਕ ਸਵਾਰਾਂ (Bikar accident) ਦੀਆਂ ਘੱਟੋ-ਘੱਟ 6 ਮੌਤਾਂ - ਖਾਸ ਤੌਰ 'ਤੇ ਉਹ ਸੜਕਾਂ 'ਤੇ ਹੋਈਆਂ, ਜੋ ਭਾਰੀ ਟਰੱਕਾਂ ਦੀ ਆਵਾਜਾਈ ਦੇ ਗਵਾਹ ਹਨ। ਇਹ ਮੌਤਾਂ ਰਾਤ…
ਸਰਕਾਰ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਵਿਰੋਧੀਆਂ ਦੀ ਆਵਾਜ਼ ਦਬਾਉਣ ਵੱਲ ਦੇ ਰਹੀ ਜ਼ੋਰ : ਮੋਹਿਤ ਗੁਪਤਾ

ਸਰਕਾਰ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਵਿਰੋਧੀਆਂ ਦੀ ਆਵਾਜ਼ ਦਬਾਉਣ ਵੱਲ ਦੇ ਰਹੀ ਜ਼ੋਰ : ਮੋਹਿਤ ਗੁਪਤਾ

ਬਠਿੰਡਾ -ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਵਿਖੇ ਵਾਪਰੀਆਂ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਵਾਲੀਆਂ ਘਟਨਾਵਾਂ ਤੇ ਅੱਜ ਲੁਧਿਆਣਾ ਵਿਖੇ ਹੋਏ ਬੰਬ ਬਲਾਸਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ, ਜਨਰਲ ਸਕੱਤਰ ਅਤੇ ਸਪੋਕਸਮੈਨ ਮੋਹਿਤ ਗੁਪਤਾ ਨੇ ਗਹਿਰੀ ਚਿੰਤਾ ਪ੍ਰਗਟਾਉਂਦੇ…
ਪੰਜਾਬ ਵਿੱਚ ਹਾਈ ਅਲਰਟ, ਅਦਾਲਤ ਕੰਪਲੈਕਸਾਂ ਦੀ ਵਧਾਈ ਸੁਰੱਖਿਆ

ਪੰਜਾਬ ਵਿੱਚ ਹਾਈ ਅਲਰਟ, ਅਦਾਲਤ ਕੰਪਲੈਕਸਾਂ ਦੀ ਵਧਾਈ ਸੁਰੱਖਿਆ

ਬਠਿੰਡਾ : ਲੁਧਿਆਣਾ ਵਿਖੇ ਅੱਜ ਅਦਾਲਤ ਕੰਪਲੈਕਸ ਵਿਚ ਅਚਾਨਕ ਹੋਏ ਜ਼ਬਰਦਸਤ ਬਲਾਸਟ ਨੇ ਪੂਰੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ ।ਪੰਜਾਬ ਸਰਕਾਰ ਅਤੇ ਪੁਲੀਸ ਵਿਭਾਗ ਵੱਲੋਂ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਤੇ ਜ਼ਿਲ੍ਹਾ…
ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚੰਨੀ ਦੀ, ਇਸ ਤੋਂ ਮੂੰਹ ਨਾ ਮੋੜਨ: ਸ਼ੇਖਾਵਤ

ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚੰਨੀ ਦੀ, ਇਸ ਤੋਂ ਮੂੰਹ ਨਾ ਮੋੜਨ: ਸ਼ੇਖਾਵਤ

ਅੰਮ੍ਰਿਤਸਰ: ਅੱਜ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਆਸ ਵਿੱਚ ਰਾਧਾ ਸਵਾਮੀ ਸਤਸੰਗ ਦੇ ਡੇਰਾ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੋਮ ਪ੍ਰਕਾਸ਼ ਤੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਆਦਿ ਭਾਜਪਾ ਆਗੂ ਵੀ…
ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ‘ਚ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖਮੀ

ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ‘ਚ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖਮੀ

ਲੁਧਿਆਣਾ: (ਮਨੀਸ਼ ਰਿਹਾਨ) ਜ਼ਿਲ੍ਹਾ ਅਦਾਲਤ (Ludhiana District Courts) ਵਿੱਚ ਵੀਰਵਾਰ ਅਚਾਨਕ ਧਮਾਕਾ ਹੋ ਗਿਆ, ਜਿਸ ਪਿੱਛੋਂ ਅਚਾਨਕ ਲੋਕਾਂ ਵਿੱਚ ਹਫਤਾ-ਦਫੜੀ ਮੱਚ ਗਈ। ਭਿਆਨਕ ਧਮਾਕੇ ਕਾਰਨ ਇਮਾਰਤ ਦਾ ਮਲਬਾ ਡਿੱਗ ਗਿਆ, ਜਿਸ ਹੇਠ ਕਈ ਲੋਕ ਦੱਬੇ ਗਏ। ਧਮਾਕੇ ਵਿੱਚ 2 ਲੋਕਾਂ…
ਨੂਰਾ ਫਤੇਹੀ ਅਤੇ ਠੱਗ ਸੁਕੇਸ਼ ਵਿਚਕਾਰ ਹੋਈ ਗੱਲਬਾਤ ਆਈ ਸਾਹਮਣੇ, ਵੇਖੋ Leak ਨਿੱਜੀ ਚੈਟ

ਨੂਰਾ ਫਤੇਹੀ ਅਤੇ ਠੱਗ ਸੁਕੇਸ਼ ਵਿਚਕਾਰ ਹੋਈ ਗੱਲਬਾਤ ਆਈ ਸਾਹਮਣੇ, ਵੇਖੋ Leak ਨਿੱਜੀ ਚੈਟ

ਅਦਾਕਾਰਾ ਜੈਕਲੀਨ ਫਰਨਾਂਡੀਜ਼ (Jacqueline Fernandez Sukesh Chandrashekhar Deal) ਪਿਛਲੇ ਕਈ ਦਿਨਾਂ ਤੋਂ ਠੱਗ ਸੁਕੇਸ਼ ਚੰਦਰਸ਼ੇਖਰ (Sukesh Chandrashekhar) ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸ ਮਾਮਲੇ 'ਚ ਹਰ ਰੋਜ਼ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਬਾਲੀਵੁੱਡ…