ਨਵੀਂ ਦਿੱਲੀ : ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ 21 ਅਗਸਤ ਨੂੰ ਲੋਜ਼ਾਨ ਡਾਇਮੰਡ ਲੀਗ ਵਿੱਚ ਪੁਰਸ਼ਾਂ ਦੇ ਨੇਜ਼ਾਬਾਜ਼ੀ ਦੇ ਸਿਤਾਰਿਆਂ ਨਾਲ ਸਜੇ ਮੁਕਾਬਲੇ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਹਾਲ ਹੀ ’ਚ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਅਤੇ ਸੰਸਾਰ ਦਾ ਮੋਹਰੀ ਖਿਡਾਰੀ ਸ੍ਰੀਲੰਕਾ ਦਾ ਰਮੇਸ਼ ਪਥਿਰਾਗੇ ਵੀ ਹੋਰਨਾਂ ਖਿਡਾਰੀਆਂ ਨਾਲ ਸ਼ਾਮਲ ਹੈ। ਗਲਾਸਗੋ ’ਚ ਚਾਂਦੀ ਤਗ਼ਮਾ ਜਿੱਤਣ ਵਾਲਾ ਚੋਪੜਾ, ਪਥਿਰਾਗੇ ਤੋਂ ਇਲਾਵਾ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ, ਤ੍ਰਿਨੀਦਾਦ ਅਤੇ ਟੋਬੈਗੋ ਦੇ ਮੌਜੂਦਾ ਚੈਂਪੀਅਨ ਕੇਸ਼ੋਰਨ ਵਾਲਕੋਟ, ਗ੍ਰੇਨਾਡਾ ਦਾ ਸਾਬਕਾ ਚੈਂਪੀਅਨ ਐਂਡਰਸਨ ਪੀਟਰਜ਼ ਤੇ ਜਰਮਨੀ ਦੇ ਸਾਬਕਾ ਓਲੰਪੀਅਨ ਥੌਮਸ ਰੋਹਲਰ ਦਾ ਸਾਹਮਣਾ ਕਰਨਗੇ।
Posted inNew Delhi
Diamond League ’ਚ ਪਥਿਰਾਗੇ ਨਾਲ ਭਿੜੇਗਾ Neeraj Chopra

