ਭਾਬੀ ਨੇ ਪ੍ਰੇਮੀ ਨਾਲ ਮਿਲ ਕੀਤਾ ਦਿਓਰ ਦਾ ਕਤਲ

ਭਾਬੀ ਨੇ ਪ੍ਰੇਮੀ ਨਾਲ ਮਿਲ ਕੀਤਾ ਦਿਓਰ ਦਾ ਕਤਲ

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿੱਚ ਭਾਬੀ ਉੱਤੇ ਆਪਣੇ ਹੀ ਦਿਓਰ ਨੂੰ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਦੇ ਐੱਸਪੀਡੀ ਮੁਤਾਬਿਕ ਪੁਲਿਸ ਟੀਮ ਥਾਣਾ ਮੱਲਾਂਵਾਲਾ ਨੂੰ ਮਿਤੀ 24.8.2024 ਨੂੰ ਇੱਕ ਮਹਿਲਾ ਵੱਲੋਂ ਇਤਲਾਹ ਮਿਲੀ ਕਿ ਉਸਦਾ ਦਿਓਰ ਗੁੰਮ…
ਐੱਨਓਸੀ ਦਾ ਝੰਜਟ ਹੋਇਆ ਖ਼ਤਮ, ਹੁਣ ਫਟਾਫ਼ਟ ਹੋਣਗੀਆਂ ਰਜਿਸਟਰੀਆਂ #NOC

ਐੱਨਓਸੀ ਦਾ ਝੰਜਟ ਹੋਇਆ ਖ਼ਤਮ, ਹੁਣ ਫਟਾਫ਼ਟ ਹੋਣਗੀਆਂ ਰਜਿਸਟਰੀਆਂ #NOC

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਪੇਸ਼ ਕਰ ਦਿੱਤਾ ਹੈ। ਇਸ ਵਿੱਚ ਜਿੱਥੇ ਗੈਰ ਕਾਨੂੰਨੀ ਕਲੋਨੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਉੱਥੇ ਹੀ ਬਿਨਾਂ ਐਨਓਸੀ ਰਜਿਸਟਰੀ…
ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ: ਸਿਮਰਨਜੀਤ ਮਾਨ

ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ: ਸਿਮਰਨਜੀਤ ਮਾਨ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਵਿਵਾਦਿਤ ਟਿੱਪਣੀ ਕੀਤੀ, ਜਿਸ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਸਾਬਕਾ MP ਸਿਮਰਨਜੀਤ ਸਿੰਘ ਮਾਨ ਦਾ ਕੰਗਨਾ…
ਬਲਵਿੰਦਰ ਸਿੰਘ ਭੂੰਦੜ ਨੂੰ ਸੁਖਬੀਰ ਸਿੰਘ ਬਾਦਲ ਨੇ ਕੀਤਾ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ

ਬਲਵਿੰਦਰ ਸਿੰਘ ਭੂੰਦੜ ਨੂੰ ਸੁਖਬੀਰ ਸਿੰਘ ਬਾਦਲ ਨੇ ਕੀਤਾ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ

ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਅੱਜ ਇੱਕ ਅਹਿਮ ਐਲਾਨ ਕਰਦਿਆਂ ਸੀਨੀਅਰ ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਅੱਜ ਐਕਸ ਅਕਾਊਂਟ ‘ਤੇ ਪਾਰਟੀ ਦੇ ਇੱਕ ਸੀਨੀਅਰ ਨੇਤਾ…
ਈਰਾਨ ‘ਚ ਗੈਸ ਲੀਕ ਹੋਣ ਕਾਰਨ 2 ਦੀ ਮੌਤ, 10 ਜ਼ਖਮੀ

ਈਰਾਨ ‘ਚ ਗੈਸ ਲੀਕ ਹੋਣ ਕਾਰਨ 2 ਦੀ ਮੌਤ, 10 ਜ਼ਖਮੀ

ਦੁਬਈ : ਈਰਾਨ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਸੈਂਟਰ ‘ਚ ਗੈਸ ਲੀਕ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ…
ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਛਤਰਪਤੀ ਸੰਭਾਜੀ ਨਗਰ (ਮਹਾਰਾਸ਼ਟਰ): ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਮੁਰਲੀਕਾਂਤ ਪੇਟਕਰ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਕੋਚ ਦੀ ਜ਼ਿੰਮੇਵਾਰੀ ਸੀ ਕਿ ਉਹ ਲਗਾਤਾਰ ਉਨ੍ਹਾਂ ਦੇ ਭਾਰ ਦੀ…
ਬਰਿੰਦਰ ਸਰਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਬਰਿੰਦਰ ਸਰਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਨਵੀਂ ਦਿੱਲੀ: ਭਾਰਤੀ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਤੋਂ ਬਾਅਦ ਹੁਣ ਇਕ ਹੋਰ ਕ੍ਰਿਕਟਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੁਣ ਭਾਰਤੀ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।…
ਆਮ ਆਦਮੀ ਪਾਰਟੀ ਦੇ ਵਰਕਰ ਤੇ ਕਾਮਰੇਡ ਹੋਏ ਆਹਮੋ-ਸਾਹਮਣੇ

ਆਮ ਆਦਮੀ ਪਾਰਟੀ ਦੇ ਵਰਕਰ ਤੇ ਕਾਮਰੇਡ ਹੋਏ ਆਹਮੋ-ਸਾਹਮਣੇ

ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ-ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 100 ਦਿਨ ਗਾਰੰਟੀ ਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਦੇਣਾ ਲਾਜਮੀ ਕੀਤਾ ਗਿਆ ਹੈ। ਪਰ ਪਿੰਡਾਂ ਦੇ ਮਜ਼ਦੂਰਾਂ ਨੂੰ ਪਾਰਦਰਸ਼ੀ ਢੰਗ ਨਾਲ ਕੀਤਾ ਨਾ ਮਿਲਣ ਤੇ ਰੁਜ਼ਗਾਰ ਪ੍ਰਾਪਤੀ…
ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਤੇ ਪੰਚਾਇਤ ਸਕੱਤਰ ਸਣੇ ਚਾਰ ਜਣੇ ਗ੍ਰਿਫ਼ਤਾਰ

ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਤੇ ਪੰਚਾਇਤ ਸਕੱਤਰ ਸਣੇ ਚਾਰ ਜਣੇ ਗ੍ਰਿਫ਼ਤਾਰ

ਦੀਨਾਨਗਰ : ਸਾਲ 2022 ਦੇ ਇਕ ਮਾਮਲੇ ਵਿੱਚ ਦੀਨਾਨਗਰ ਬਲਾਕ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਦੇ ਫੰਡਾਂ ਵਿੱਚ ਹੋਏ ਗਬਨ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ…
ਇੱਕੋਂ ਸਮੇਂ ਬਲੇ ਚਾਰ ਸਿਵੇ, ਮਨੀਮਹੇਸ਼ ਗਏ ਚਾਰ ਸ਼ਰਧਾਲੂਆਂ ਦੀ ਮੌਤ

ਇੱਕੋਂ ਸਮੇਂ ਬਲੇ ਚਾਰ ਸਿਵੇ, ਮਨੀਮਹੇਸ਼ ਗਏ ਚਾਰ ਸ਼ਰਧਾਲੂਆਂ ਦੀ ਮੌਤ

ਪਠਾਨਕੋਟ: ਦੇਵ-ਭੂਮੀ ਹਿਮਾਚਲ ਜਿਸ ਨੂੰ ਦੇਵਾਂ ਦੀ ਧਰਤੀ ਕਿਹਾ ਜਾਂਦਾ ਹੈ। ਉਥੇ ਹਰ ਸਾਲ ਮਨੀਮਹੇਸ਼ ਦੀ ਯਾਤਰਾ ਹੁੰਦੀ ਹੈ ਜੋ ਕਿ ਕਰੀਬ ਇਕ ਮਹੀਨੇ ਤੱਕ ਚਲਦੀ ਹੈ। ਭਗਵਾਨ ਭੋਲੇ ਨਾਥ ਦੇ ਦਰਸ਼ਨਾਂ ਦੇ ਲਈ ਵਖੋ-ਵੱਖ ਸੂਬਿਆਂ ਤੋਂ ਸ਼ਰਧਾਲੂ ਦਰਸ਼ਨ ਕਰਨ ਲਈ…
ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ

ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ

ਧਮਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਵਿਵਾਦਿਤ ਸੰਸਦ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਕਾਰਨ ਕਾਫੀ ਟ੍ਰੋਲ ਹੋ ਰਹੀ ਹੈ। ਜਦੋਂ ਤੋਂ ਕੰਗਨਾ ਰਣੌਤ ਭਾਜਪਾ ਦੀ ਸੰਸਦ ਬਣੀ ਹੈ, ਉਹ ਆਪਣੇ ਵਿਵਾਦਿਤ…
ਮਹਿੰਦਰੂ ਮਹੱਲੇ ਵਿੱਚ ਕਣਕ ਵੰਡੀ ਗਈ

ਮਹਿੰਦਰੂ ਮਹੱਲੇ ਵਿੱਚ ਕਣਕ ਵੰਡੀ ਗਈ

ਜਲੰਧਰ (ਵਿਨੋਦ ਬਤਰਾ) ਆਮ ਆਦਮੀ ਪਾਰਟੀ ਦੇ ਨੇਤਾ ਸ਼ਿਵਮ ਵਾਹੀ ਨੇ ਦਿਨੇਸ਼ ਢੱਲ ਦੀ ਅਗਵਾਈ ਵਿੱਚ ਮਹਿੰਦਰੂ ਮੁਹੱਲਾ, ਵਾਰਡ ਨੰਬਰ 53, ਵਿੱਚ ਕਣਕ ਦੀ ਵੰਡ ਕੀਤੀ। ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਬਹੁਤ ਹੀ ਵਧੀਆ ਅਤੇ ਸੁਚੱਜੇ ਤਰੀਕੇ ਨਾਲ ਕਣਕ ਦੀ…
ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਓ, ਇਨ੍ਹਾਂ ਚਾਰ ਸਿਹਤਮੰਦ ਮਿਠਾਈਆਂ ਨਾਲ

ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਓ, ਇਨ੍ਹਾਂ ਚਾਰ ਸਿਹਤਮੰਦ ਮਿਠਾਈਆਂ ਨਾਲ

ਜਲੰਧਰ (ਬਿਊਰੋ) ਰੱਖੜੀ ਮੌਕੇ ਭੈਣ ਭਰਾ ਦਾ ਮੂੰਹ ਮੀਠਾ ਨਾ ਕਰਵਾਏ, ਇਹ ਕਿਦਾਂ ਹੋ ਸਕਦਾ ਹੈ। ਪਰ ਅੱਜ ਕੱਲ ਬਾਜ਼ਾਰੋਂ ਮਿਲਣ ਵਾਲੀਆਂ ਮਿਠਾਈਆਂ ਬਲੱਡ ਸ਼ੂਗਰ ਅਤੇ ਸਿਹਤ 'ਤੇ ਬੁਰਾ ਅਸਰ ਪਾ ਸਕਦੀਆਂ ਹਨ। ਆਓ ਅੱਜ ਸਾਂਝੇ ਕਰੀਏ ਤੁਹਾਡੇ ਨਾਲ ਮਿਠਾਈਆਂ ਦੀਆਂ…
ਨੌਜਵਾਨਾਂ ਦੇ ਸਹਿਯੋਗ ਕਰਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾਂਦੀਆ- ਡਾਂ.ਬਲਜੀਤ ਸਰਮਾਂ

ਨੌਜਵਾਨਾਂ ਦੇ ਸਹਿਯੋਗ ਕਰਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾਂਦੀਆ- ਡਾਂ.ਬਲਜੀਤ ਸਰਮਾਂ

ਫ਼ਰੀਦਕੋਟ (ਸ਼ਿਵਨਾਥ ਦਰਦੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਗੁਰਦੁਆਰਾ ਬਾਉਲੀ ਸਾਹਿਬ ਫ਼ਰੀਦਕੋਟ, ਬਾਬਾ ਵਿਰਸਾ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਸ਼ਮਿੰਦਰ ਸਿੰਘ ਦੇ ਤੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਲੱਡ ਬੈਂਕ…
ਮੁੱਖ ਮੰਤਰੀ ਮਾਨ ਨੇ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਕੀਤੀ ਫੋਨ ਕਾਲ

ਮੁੱਖ ਮੰਤਰੀ ਮਾਨ ਨੇ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਕੀਤੀ ਫੋਨ ਕਾਲ

ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਚੰਡੀਗੜ੍ਹ, (ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਮੰਗਲਵਾਰ ਨੂੰ ਫੋਨ ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਨਪ੍ਰੀਤ…
ਸੇੰਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਮਨਾਇਆ, ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ

ਸੇੰਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਮਨਾਇਆ, ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ

ਫ਼ਰੀਦਕੋਟ (ਸ਼ਿਵਨਾਥ ਦਰਦੀ) ਸੇਂਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ ਮਨਾਇਆ ਗਿਆ । ਇਸ ਸਮੇ ਸੰਗਤ ਨਾਲ ਗੱਲਬਾਤ ਕਰਦਿਆ, ਫਾਦਰ ਸਿਲਵੀਨੋਜ ਨੇ ਦੱਸਿਆ ਕਿ ਖੁਦਾ ਵੱਲੋ ਦਸ ਹੁਕਮਾਂ ਵਿਚੋ ਚੌਥੇ ਹੁਕਮ ਵਿਚ, ਆਪਣੇ ਮਾਂ-ਬਾਪ ਦੀ ਸੇਵਾ…
ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 8 ਤੋਂ 11 ਅਗਸਤ ਤੱਕ

ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 8 ਤੋਂ 11 ਅਗਸਤ ਤੱਕ

ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਚੈਂਪੀਅਨਸ਼ਿਪ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ   ਜੇਤੂਆਂ ਨੂੰ ਮਿਲਣਗੇ 5 ਲੱਖ ਰੁਪਏ ਦੇ ਇਨਾਮ, 500 ਖਿਡਾਰੀ ਲੈਣਗੇ ਹਿੱਸਾ   ਸਾਬਕਾ ਅੰਤਰਰਾਸ਼ਟਰੀ ਖਿਡਾਰੀ ਐਮਐਲ ਮਾਗੋ ਨੂੰ ਮਿਲੇਗਾ ਰਾਏਜ਼ਾਦਾ ਹੰਸਰਾਜ ਸੋਂਧੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਜਲੰਧਰ…
ਬਹੁਪੱਖੀ ਕਲਾਵਾਂ ਰੱਖਣ ਵਾਲੀ ਚਰਚਿਤ ਮਾਣਮੱਤੀ ਸਖਸ਼ੀਅਤ, ਐਕਸ਼ਨ ਡਾਇਰੈਕਟਰ ਮੋਹਨ ਬੱਗੜ

ਬਹੁਪੱਖੀ ਕਲਾਵਾਂ ਰੱਖਣ ਵਾਲੀ ਚਰਚਿਤ ਮਾਣਮੱਤੀ ਸਖਸ਼ੀਅਤ, ਐਕਸ਼ਨ ਡਾਇਰੈਕਟਰ ਮੋਹਨ ਬੱਗੜ

ਬਾਲੀਵੁੱਡ ਫਿਲਮ ਇੰਡਸਟਰੀ ਬਹੁਤ ਵੱਡੀ ਫਿਲਮ ਇੰਡਸਟਰੀ ਹੈ । ਜਿੱਥੇ ਵੱਖ ਵੱਖ ਸੂਬਿਆਂ ਅਤੇ ਦੇਸ਼ਾਂ-ਵਿਦੇਸ਼ਾਂ ਚੋ' ਆ ਕੇ ਕਈ ਅਦਾਕਾਰਾਂ , ਗਾਇਕਾਂ , ਸੰਗੀਤਕਾਰਾਂ , ਡਾਇਰੈਕਟਰਾਂ , ਐਕਸ਼ਨ ਡਾਇਰੈਕਟਰਾਂ, ਕੋਰੀਓਗ੍ਰਾਫਰਾਂ, ਫਿਲਮ ਲੇਖਕਾਂ ਆਦਿ ਨੇ ਕਿਸਮਤ ਅਜ਼ਮਾਈ। ਕੁਝ ਨਿਰਾਸ਼ ਹੋ ਵਾਪਸ…
ਨਹੀਂ ਰੁਕ ਰਹੀਆਂ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ !

ਨਹੀਂ ਰੁਕ ਰਹੀਆਂ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ !

ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭ ਕਰਨ ਦੀ ਨੀਂਦ! ਬਾਰ-ਬਾਰ ਸ਼ਿਕਾਇਤਾਂ ਦੇਣ ਤੇ ਵੀ ਕੋਈ ਕਾਰਵਾਈ ਨਹੀਂ ਜੰਡਿਆਲਾ ਗੁਰੂ (ਜੀਵਨ ‌ਸ਼ਰਮਾ) ਜੰਡਿਆਲਾ ਗੁਰੂ  ਵਿੱਚ ਲੁਟਾ ਖੋਹਾਂ ਚੋਰੀ ਦੀਆਂ ਵਾਰਦਾਤਾਂ ਚ ਖਾਸਕਰ ਮੋਟਰਸਾਈਕਲ ਚੋਰੀ ਕਰਕੇ ਲਗਾਤਾਰ ਬਿਨ ਨਾਗਾ ਅੰਜ਼ਾਮ ਦਿੱਤਾ ਜਾ ਰਿਹਾ ਹੈ…
ਸੰਵਿਧਾਨ ਹੱਤਿਆ ਦਿਵਸ ਘੋਸ਼ਿਤ ਕਰਕੇ, ਮੋਦੀ ਸਰਕਾਰ ਨੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ। : ਐਡਵੋਕੇਟ ਰਾਜੂ ਅੰਬੇਡਕਰ

ਸੰਵਿਧਾਨ ਹੱਤਿਆ ਦਿਵਸ ਘੋਸ਼ਿਤ ਕਰਕੇ, ਮੋਦੀ ਸਰਕਾਰ ਨੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ। : ਐਡਵੋਕੇਟ ਰਾਜੂ ਅੰਬੇਡਕਰ

  ਜਲੰਧਰ,14ਜੁਲਾਈ24 (ਰਾਜੇਸ਼ ਮਿੱਕੀ) : ਜਲੰਧਰ ਦੇ ਵਕੀਲਾਂ ਨੇ ਮੋਦੀ ਸਰਕਾਰ ਵੱਲੋਂ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਘੋਸ਼ਿਤ ਕਰਨ ਦਾ ਘੋਰ ਵਿਰੋਧ ਕੀਤਾ। ਮੋਦੀ ਸਰਕਾਰ ਨੇ ਅਜਿਹਾ ਕਰਨਾ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਉਹਨਾ ਦੀ ਦੁਰਭਾਵਨਾ ਜਾਹਿਰ ਕਰਦੀ ਹੈ।…
ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸੰਬੰਧੀ ਦਿੱਤੀਆਂ ਗਈਆਂ ਜ਼ਰੂਰੀ ਹਦਾਇਤਾਂ

ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸੰਬੰਧੀ ਦਿੱਤੀਆਂ ਗਈਆਂ ਜ਼ਰੂਰੀ ਹਦਾਇਤਾਂ

11 ਜੁਲਾਈ ਤੋਂ 24 ਜੁਲਾਈ ਤੱਕ ਮਨਾਇਆ ਜਾਵੇਗਾ "ਆਬਾਦੀ ਸਥਿਰਤਾ ਪੰਦਰਵਾੜਾ" : ਡਾ. ਜਗਦੀਪ ਚਾਵਲਾ ਜਲੰਧਰ, 9ਜੁਲਾਈ24-(ਰਾਜੇਸ਼ ਮਿੱਕੀ):  ਜਿਲ੍ਹੇ 'ਚ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸੰਬੰਧੀ ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਜੀ ਦੀ ਅਗਵਾਈ ਹੇਠ ਸੋਮਵਾਰ ਨੂੰ ਸਿਵਲ ਸਰਜਨ…
ਕਪੂਰਥਲਾ ਵਿਚ ਚਲਦਾ ਹੈ ਗੈਰ ਕਾਨੂੰਨੀ ਦੜਾ-ਸੱਟਾ

ਕਪੂਰਥਲਾ ਵਿਚ ਚਲਦਾ ਹੈ ਗੈਰ ਕਾਨੂੰਨੀ ਦੜਾ-ਸੱਟਾ

ਪੁਲਿਸ ਕਿਉਂ ਨਹੀਂ ਕਰਦੀ ਕੋਈ ਕਾਰਵਾਈ ਕਪੂਰਥੱਲਾ (ਪੂਜਾ ਸ਼ਰਮਾ) ਪੰਜਾਬ ਸਰਕਾਰ ਨੇ 2019 'ਚ ਲਾਟਰੀ ਦੇ ਕਾਰੋਬਾਰ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ ਪਰ ਕਪੂਰਥੱਲਾ ਦੇ ਸੱਟੇਬਾਜ ਇੰਨੇ ਬੇਖੌਫ ਹਨ ਕਿ ਕਪੂਰਥਲਾ 'ਚ ਅੱਜ ਵੀ ਕੁਝ ਲੋਕ ਸੱਟੇਬਾਜ਼ੀ ਦੀਆਂ…
ਰਸਮ ਪਗੜੀ ਅਤੇ ਪਾਠ

ਰਸਮ ਪਗੜੀ ਅਤੇ ਪਾਠ

ਦੁੱਖੀ ਹਿਰਦੇ ਨਾਲ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੀ 1ਜੁਲਾਈ 24 ਨੂੰ ਜਲੰਧਰ ਨਿਵਾਸੀ ਰਾਜੂ ਜੌਆ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿਚ ਜਾ ਵਿਰਾਜੇ ਸਨ, ਉਹਨਾਂ ਦੀ ਰਸਮ ਪਗੜੀ ਤੇ ਪਾਠ ਦਾ ਭੋਗ…
ਨਸ਼ਿਆਂ ਵਿਰੁੱਧ ਭਾਜਪਾ ਪੰਜਾਬ ਦੇ ਮਹਿਲਾ ਮੋਰਚਾ ਨੇ ਵਿੱਢੀ ਮੁਹਿੰਮ

ਨਸ਼ਿਆਂ ਵਿਰੁੱਧ ਭਾਜਪਾ ਪੰਜਾਬ ਦੇ ਮਹਿਲਾ ਮੋਰਚਾ ਨੇ ਵਿੱਢੀ ਮੁਹਿੰਮ

ਪ੍ਰਧਾਨ ਜੈ ਇੰਦਰ ਕੌਰ ਨੇ ਅਨੀਤਾ ਸੋਮ ਪ੍ਰਕਾਸ਼ ਅਤੇ ਮਹਿਲਾ ਮੋਰਚਾ ਜਲੰਧਰ ਜਿਲ੍ਹਾ ਟੀਮ ਦੇ ਨਾਲ ਜਲੰਧਰ 'ਚ ਨਸ਼ਿਆਂ ਖਿਲਾਫ ਕੱਢਿਆ ਮਾਰਚ ਜਲੰਧਰ ((ਪੂਜਾ ਸ਼ਰਮਾ) ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ, ਸੀਨੀਅਰ ਭਾਜਪਾ ਆਗੂ ਅਨੀਤਾ ਸੋਮ ਪ੍ਰਕਾਸ਼,…
ਜਲੰਧਰ ਪੱਛਮੀ ਜ਼ਿਮਨੀ ਚੋਣ ਪ੍ਰਚਾਰ ਦੌਰਾਨ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਮਿਲ ਰਿਹਾ ਹੈ ਭਰਵਾਂ ਸਮਰਥਨ

ਜਲੰਧਰ ਪੱਛਮੀ ਜ਼ਿਮਨੀ ਚੋਣ ਪ੍ਰਚਾਰ ਦੌਰਾਨ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਮਿਲ ਰਿਹਾ ਹੈ ਭਰਵਾਂ ਸਮਰਥਨ

ਜਲੰਧਰ (ਪੂਜਾ ਸ਼ਰਮਾ) ਜਲੰਧਰ ਪੱਛਮੀ ਦੇ ਵਾਰਡ ਨੰਬਰ 32,33,34,35 ਅਤੇ 36 ਭਾਰਗਵ ਕੈਂਪ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਦਰਜਨਾਂ ਮੀਟਿੰਗਾਂ ਕਰਕੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਲੋਕ ਭਲਾਈ ਕੰਮਾਂ ਤੋਂ ਜਾਣੂ ਕਰਵਾਇਆ। ਮਹਿੰਦਰ ਭਗਤ…
 ਪੰਜਾਬ ‘ਚ ਬੰਦ ਰਹਿਣਗੀਆਂ ਡਰਾਈਵਿੰਗ ਅਤੇ ਆਰ.ਸੀ ਨਾਲ ਸਬੰਧਤ ਸੇਵਾਵਾਂ..ਪੜੋ ਪੂਰੀ ਜਾਣਕਾਰੀ….

 ਪੰਜਾਬ ‘ਚ ਬੰਦ ਰਹਿਣਗੀਆਂ ਡਰਾਈਵਿੰਗ ਅਤੇ ਆਰ.ਸੀ ਨਾਲ ਸਬੰਧਤ ਸੇਵਾਵਾਂ..ਪੜੋ ਪੂਰੀ ਜਾਣਕਾਰੀ….

ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ 'ਚ ਬੰਦ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ ਆਰ. ਸੀ ਨਾਲ ਸਬੰਧਤ ਸੇਵਾਵਾਂ, ਜਿਕਰਯੋਗ ਹੈ ਕਿRC ਅਤੇ ਲਾਇਸੈਂਸ ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰ. ਟੀ. ਓ. ਦਫਤਰ…
ਰੇਰੁ ਪਿੰਡ ਨੌਜਾਵਨ ਸਭਾ ਸੇਵਾ ਗ਼ਰੀਬ ਦੀ ਸੰਸਥਾ ਤੇ ਹਮਸਫ਼ਰ ਯੂਥ ਕਲੱਬ ਵੱਲੋਂ ਬੂਟੇ ਵੰਡਣ ਤੇ ਛਬੀਲ ਦਾ ਲੰਗਰ ਲਗਾਇਆ..

ਰੇਰੁ ਪਿੰਡ ਨੌਜਾਵਨ ਸਭਾ ਸੇਵਾ ਗ਼ਰੀਬ ਦੀ ਸੰਸਥਾ ਤੇ ਹਮਸਫ਼ਰ ਯੂਥ ਕਲੱਬ ਵੱਲੋਂ ਬੂਟੇ ਵੰਡਣ ਤੇ ਛਬੀਲ ਦਾ ਲੰਗਰ ਲਗਾਇਆ..

ਜਲੰਧਰ,(ਰਾਜੇਸ਼ ਮਿੱਕੀ )-ਸਿੱਖ ਪੰਥ ਦੇ ਮਹਾਨ ਸ਼ਹੀਦ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਰੇਰੂ ਪਿੰਡ ਵਿਖੇ ਰੈਰੁ ਪਿੰਡ ਨੌਜਵਾਨ ਸਭਾ ਵਲੋਂ ਸੰਗਤਾਂ ਦੇ ਲਈ ਉਚੇਚੇ ਤੌਰ ਤੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਲਗਾਇਆ ਗਿਆ…
ਨਵੇਂ ਚੁਣੇ ਸੰਸਦ ਮੈਂਬਰ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਫਿਲਮ ਵਿੱਚ ਇਕੱਠੇ ਕਰ ਚੁੱਕੇ ਹਨ ਕੰਮ

ਨਵੇਂ ਚੁਣੇ ਸੰਸਦ ਮੈਂਬਰ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਫਿਲਮ ਵਿੱਚ ਇਕੱਠੇ ਕਰ ਚੁੱਕੇ ਹਨ ਕੰਮ

ਜਲੰਧਰ (ਮਨੀਸ਼ ਰਿਹਾਨ) ਹਾਜੀਪੁਰ (ਬਿਹਾਰ) ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਲੋਜਪਾ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਅਤੇ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਭਾਜਪਾ ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਨੇ ਫਿਲਮ 'ਮਿਲੇ ਨਾ ਮਿਲੇ ਹਮ' 'ਚ…
ਠੰਡੀ ਕੋਕ ਦਾ ਲੰਗਰ ਲਗਾਇਆ

ਠੰਡੀ ਕੋਕ ਦਾ ਲੰਗਰ ਲਗਾਇਆ

ਜਲੰਧਰ (ਰਜੇਸ਼ ਮਿੱਕੀ) ਜਲੰਧਰ ਤਹਿਸੀਲ ਕੰਪਲੈਕਸ ਦੇ ਬੂਥ ਨੰਬਰ 293 ਦੇ ਬਾਹਰ ਅੱਜ ਮਨੀਸ਼ ਰੇਹਾਨ ਅਤੇ ਸ਼ੰਕਰ ਸ਼ਰਮਾ ਵੱਲੋਂ ਮਿਲ ਕੇ ਸ਼ਨੀ ਜੈਅੰਤੀ ਮਨਾਉਂਦਿਆਂ ਠੰਡੀ ਕੋਕ ਦਾ ਲੰਗਰ ਲਗਾਇਆ ਗਿਆ। ਇਸ ਤੱਪਦੀ ਗਰਮੀ ਦੇ ਵਿੱਚ ਕੋਕ ਪੀਣ ਤੋਂ ਬਾਅਦ ਲੋਕਾਂ…