Posted inNews
Wes Paes Passed Away: ਓਲੰਪਿਕ ਹਾਕੀ ਤਗ਼ਮਾ ਜੇਤੂ ਤੇ ਲਿਏਂਡਰ ਪੇਸ ਦੇ ਪਿਤਾ ਵੇਸ ਪੇਸ ਦਾ ਦੇਹਾਂਤ
ਕੋਲਕਾਤਾ: ਮਿਊਨਿਖ ਵਿੱਚ 1972 ਦੀਆਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਅਤੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਦੇ ਪਿਤਾ ਡਾ. ਵੇਸ ਪੇਸ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਵੇਸ ਪੇਸ…

























