Posted inNews
Ranthambore ਸਫ਼ਾਰੀ ਵਿਚ 20 ਸੈਲਾਨੀ ਫਸੇ, ਗੱਡੀ ਖਰਾਬ ਹੋਣ ਮਗਰੋਂ ਗਾਈਡ ਖਿਸਕਿਆ
ਜੈਪੁਰ: ਇਥੇ Ranthambore ਨੈਸ਼ਨਲ ਪਾਰਕ ਵਿਚ 20 ਦੇ ਕਰੀਬ ਸੈਲਾਨੀ ਫਸ ਗਏ ਕਿਉਂਕਿ ਉਨ੍ਹਾਂ ਦੀ ਸਫਾਰੀ ਗੱਡੀ ਰਸਤੇ ਵਿੱਚ ਹੀ ਖਰਾਬ ਹੋ ਗਈ। ਇਨ੍ਹਾਂ ਸੈਲਾਨੀਆਂ ਦਾ ਗਾਈਡ ਦੂਜੀ ਗੱਡੀ ਲੈਣ ਦੇ ਬਹਾਨੇ ਉਨ੍ਹਾਂ ਨੂੰ ਛੱਡ ਗਿਆ। ਇਹ ਘਟਨਾ ਸ਼ਨਿੱਚਰਵਾਰ ਸ਼ਾਮ ਨੂੰ…




















