ਦਿੱਲੀ ਵਿਚ ਜਲਦੀ ਹੀ ਵਟਸਐਪ ’ਤੇ ਜਨਮ ਤੇ ਜਾਤੀ ਸਰਟੀਫਿਕੇਟਾਂ ਲਈ ਦਿੱਤੀ ਜਾ ਸਕੇਗੀ ਅਰਜ਼ੀ

ਦਿੱਲੀ ਵਿਚ ਜਲਦੀ ਹੀ ਵਟਸਐਪ ’ਤੇ ਜਨਮ ਤੇ ਜਾਤੀ ਸਰਟੀਫਿਕੇਟਾਂ ਲਈ ਦਿੱਤੀ ਜਾ ਸਕੇਗੀ ਅਰਜ਼ੀ

ਨਵੀਂ ਦਿੱਲੀ: ਦਿੱਲੀ ਵਿਚ ਜਨਮ ਤੇ ਜਾਤੀ ਪ੍ਰ੍ਰਮਾਣ ਪੱਤਰ ਜਿਹੇ ਦਸਤਾਵੇਜ਼ਾਂ ਲਈ ਹੁਣ ਵਟਸਐਪ ਜ਼ਰੀਏ ਅਰਜ਼ੀ ਦਿੱਤੀ ਜਾ ਸਕੇਗੀ ਤੇ ਇਸ ਮੈਸੇਜਿੰਗ ਐਪ ਉੱਤੇ ਹੀ ਸਰਟੀਫਿਕੇਟ ਮਿਲਣਗੇ। ਦਿੱਲੀ ਸਰਕਾਰ ਆਪਣੀਆਂ ਕਈ ਸੇਵਾਵਾਂ ਨੂੰ ‘ਫੇਸਲੈਸ’ ਬਣਾਉਣ ’ਤੇ ਕੰਮ ਕਰ ਰਹੀ ਹੈ ਤੇ…
ਦੂਜਾ ਟੈਸਟ: ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਦੂਜਾ ਟੈਸਟ: ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਨਵੀਂ ਦਿੱਲੀ: ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਨੇ ਅਹਿਮਦਾਬਾਦ ਵਿਚ ਖੇਡੇ ਪਹਿਲੇ ਟੈਸਟ ਮੈਚ ਵਿਚ ਵਿੰਡੀਜ਼ ਟੀਮ ਨੂੰ ਇਕ ਪਾਰੀ ਤੇ 140 ਦੌੜਾਂ ਨਾਲ ਹਰਾਇਆ ਸੀ।…
ਮ੍ਰਿਤਕ ਦੇਹ ਲੈ ਕੇ ਆ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਤਿੰਨ ਦੀ ਮੌਤ

ਮ੍ਰਿਤਕ ਦੇਹ ਲੈ ਕੇ ਆ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਤਿੰਨ ਦੀ ਮੌਤ

ਰੋਹਤਕ: ਰੋਹਤਕ ਨੇੜੇ ਪਿੰਡ ਖਰਕੜਾ ਨਜ਼ਦੀਕ 152ਡੀ ਫਲਾਈਓਵਰ ਉੱਤੇ ਤੇਜ਼ ਰਫ਼ਤਾਰ ਕਾਰ ਸੜਕ ਕੰਢੇ ਖੜੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ…
ਬਾਡੀ ਬਿਲਡਰ ਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਬਾਡੀ ਬਿਲਡਰ ਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਅੰਮ੍ਰਿਤਸਰ: ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦਾ ਅੱਜ ਇੱਥੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ ਇਥੇ ਇਕ ਨਿੱਜੀ ਹਸਪਤਾਲ ਵਿੱਚ ਆਪਣੇ ਮੋਢੇ ਦੀ ਸਰਜਰੀ ਵਾਸਤੇ ਆਏ ਸਨ, ਜਿੱਥੇ ਦਿਲ…
Stock market ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ

Stock market ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ

ਮੁੰਬਈ : ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਰਿਲਾਇੰਸ ਇੰਡਸਟਰੀਜ਼ ਅਤੇ ਐੱਚਡੀਐੱਫਸੀ ਬੈਂਕ- ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਨੇ ਵੀ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਉਮੀਦ ਵਧਾ ਦਿੱਤੀ। ਉਧਰ ਅਮਰੀਕੀ…
ਕੌਮੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਭਾਰਤ: ਚੌਹਾਨ

ਕੌਮੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਭਾਰਤ: ਚੌਹਾਨ

ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਭਾਰਤ ਅਸਥਿਰ ਭੂ-ਰਾਜਨੀਤਿਕ ਸਥਿਤੀ ਦੌਰਾਨ ਆਪਣੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਕੁੱਝ ਦੇਸ਼ਾਂ ਲਈ ਵਪਾਰ ਅਤੇ ਟੈਰਿਫ਼ ਹਥਿਆਰ ਬਣ ਗਏ ਹਨ। ਚੌਹਾਨ ਅਨੁਸਾਰ ਦੇਸ਼…

ਉੱਤਰਾਖੰਡ ਵਿਚ ਰੁੜਕੀ ਫੌਜੀ ਛਾਉਣੀ ਤੋਂ ਨਕਲੀ ਫੌਜੀ ਅਧਿਕਾਰੀ ਗ੍ਰਿਫ਼ਤਾਰ

ਹਰਿਦੁਆਰ: ਪੁਲੀਸ ਨੇ ਉੱਤਰਾਖੰਡ ਦੇ ਹਰਿਦੁਆਰ ਵਿਚ ਰੁੜਕੀ ਫੌਜੀ ਛਾਉਣੀ ਨੇੜੇ ਵਰਦੀ ਵਿਚ ਘੁੰਮ ਰਹੇ ਕਥਿਤ ਫ਼ਰਜ਼ੀ ਫ਼ੌਜੀ ਅਧਿਕਾਰੀ ਨੂੰ ਗ੍ਰਿ਼ਫਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਫੌਜ ਦੇ ਖੁਫੀਆ ਤੰਤਰ, ਸਥਾਨਕ ਖੁਫੀਆ ਏਜੰਸੀਆਂ ਅਤੇ ਪੁਲੀਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ…
ਖੰਘ ਦੀ ਦਵਾਈ ਕਾਰਨ ਮੌਤਾਂ: ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਖੰਘ ਦੀ ਦਵਾਈ ਕਾਰਨ ਮੌਤਾਂ: ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਨਵੀਂ ਦਿੱਲੀ/ਭੁਪਾਲ: ਸੁਪਰੀਮ ਕੋਰਟ ਕਥਿਤ ਖੰਘ ਦੀ ‘ਜ਼ਹਿਰੀਲੀ’ ਦਵਾਈ ਪੀਣ ਕਾਰਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੱਚਿਆਂ ਦੀਆਂ ਮੌਤਾਂ ਦੇ ਮੱਦੇਨਜ਼ਰ ਦਵਾਈ ਸੁਰੱਖਿਆ ਪ੍ਰਣਾਲੀਆਂ ਵਿੱਚ ਜਾਂਚ ਅਤੇ ਨੇਮਾਂ ਵਿੱਚ ਸੁਧਾਰ ਦੀ ਮੰਗ ਕਰਦੀ ਜਨਹਿਤ ਪਟੀਸ਼ਨ ’ਤੇ ਭਲਕੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ…
ਇਜ਼ਰਾਈਲ ਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ਤੇ ‘ਪਹਿਲੇ ਪੜਾਅ’ ਲਈ ਸਹਿਮਤ

ਇਜ਼ਰਾਈਲ ਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ਤੇ ‘ਪਹਿਲੇ ਪੜਾਅ’ ਲਈ ਸਹਿਮਤ

ਯੇਰੂਸ਼ਲਮ : ਇਜ਼ਰਾਈਲ ਅਤੇ ਹਮਾਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਦੇ ‘ਪਹਿਲੇ ਪੜਾਅ’ ਲਈ ਸਹਿਮਤ ਹੋ ਗਏ ਹਨ ਜਿਸ ਵਿੱਚ ਲੜਾਈ ਰੋਕਣ ਅਤੇ ਘੱਟੋ-ਘੱਟ ਕੁਝ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਗਈ ਹੈ। ਇਸ ਨੂੰ ਦੋ…
ਪੰਜਾਬ ’ਚ 3100 ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟਾਂ ਦੀ ਸ਼ੁਰੂਆਤ

ਪੰਜਾਬ ’ਚ 3100 ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟਾਂ ਦੀ ਸ਼ੁਰੂਆਤ

ਬਠਿੰਡਾ: ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਕੇ ਨਸ਼ਿਆਂ ਖ਼ਿਲਾਫ਼ ਜੰਗ ਨੂੰ ਸਿਖ਼ਰ ’ਤੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ 3100 ਤੋਂ ਵੱਧ ਅਤਿ-ਆਧੁਨਿਕ…
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਾਲਾਨਾ ਯਾਤਰਾ ਦੀ ਸ਼ੁੱਕਰਵਾਰ ਨੂੰ ਹੋਵੇਗੀ ਸਮਾਪਤੀ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਾਲਾਨਾ ਯਾਤਰਾ ਦੀ ਸ਼ੁੱਕਰਵਾਰ ਨੂੰ ਹੋਵੇਗੀ ਸਮਾਪਤੀ

ਅੰਮ੍ਰਿਤਸਰ: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਸ਼ੁੱਕਰਵਾਰ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ ਅਤੇ ਇਸ ਦੇ ਸਮਾਪਤੀ ਸਮਾਗਮ ਸਮੇਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਨੂੰ ਪੰਜ ਕੁਇੰਟਲ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਸ਼ੁੱਕਰਵਾਰ ਨੂੰ ਸਮਾਪਤੀ ਸਮਾਗਮ…
ਚਿੱਟਾ ਸੋਨਾ: ਕੋਈ ਢੇਰੀ ਸਰਕਾਰੀ ਭਾਅ ’ਤੇ ਨਹੀਂ ਵਿਕੀ

ਚਿੱਟਾ ਸੋਨਾ: ਕੋਈ ਢੇਰੀ ਸਰਕਾਰੀ ਭਾਅ ’ਤੇ ਨਹੀਂ ਵਿਕੀ

ਚੰਡੀਗਡ਼੍ਹ: ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨ ਫ਼ਸਲ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਹਨ। ਭਾਰਤੀ ਕਪਾਹ ਨਿਗਮ ਨੇ ਨਵੀਆਂ ਸ਼ਰਤਾਂ ਲਗਾ ਦਿੱਤੀਆਂ ਹਨ ਜਿਨ੍ਹਾਂ ਦੀ ਪੂਰਤੀ ਲਈ ਕਿਸਾਨ ਬੇਵੱਸ ਹਨ। ਪ੍ਰਾਈਵੇਟ ਵਪਾਰੀ ਸਰਕਾਰੀ ਭਾਅ ਤੋਂ ਹੇਠਾਂ ਫ਼ਸਲ ਖਰੀਦ ਰਹੇ ਹਨ।…
ਏਡੀਜੀਪੀ ਖੁਦਕੁਸ਼ੀ ਮਾਮਲੇ ’ਚ ਚੰਡੀਗੜ੍ਹ ਪੁਲੀਸ ਵੱਲੋਂ ਐੱਫ ਆਈ ਆਰ ਦਰਜ

ਏਡੀਜੀਪੀ ਖੁਦਕੁਸ਼ੀ ਮਾਮਲੇ ’ਚ ਚੰਡੀਗੜ੍ਹ ਪੁਲੀਸ ਵੱਲੋਂ ਐੱਫ ਆਈ ਆਰ ਦਰਜ

ਚੰਡੀਗੜ੍ਹ: ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ’ਚ ਅੱਜ ਚੰਡੀਗੜ੍ਹ ਪੁਲੀਸ ਨੇ ਐੱਫ ਆਈ ਆਰ ਦਰਜ ਕਰ ਲਈ ਹੈ। ਇਹ ਐੱਫ ਆਈ ਆਰ ਸੈਕਟਰ 11 ਥਾਣੇ ’ਚ ਦਰਜ ਕੀਤੀ ਗਈ ਹੈ। ਪਤਨੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ…
ਸੂਚੀ ’ਚੋਂ ਹਟਾਏ 3.66 ਲੱਖ ਵੋਟਰਾਂ ਦੀ ਮਦਦ ਕੀਤੀ ਜਾਵੇ: ਸੁਪਰੀਮ ਕੋਰਟ

ਸੂਚੀ ’ਚੋਂ ਹਟਾਏ 3.66 ਲੱਖ ਵੋਟਰਾਂ ਦੀ ਮਦਦ ਕੀਤੀ ਜਾਵੇ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬਿਹਾਰ ਸਟੇਟ ਲੀਗਲ ਸਰਵਿਸ ਅਥਾਰਿਟੀ (ਬੀ ਐੱਸ ਐੱਲ ਐੱਸ ਏ) ਨੂੰ ਕਿਹਾ ਕਿ ਉਹ ਆਪਣੀਆਂ ਜ਼ਿਲ੍ਹਾ ਪੱਧਰੀ ਇਕਾਈਆਂ ਨੂੰ ਨਿਰਦੇਸ਼ ਜਾਰੀ ਕਰੇ ਕਿ ਉਹ ਅੰਤਿਮ ਵੋਟਰ ਸੂਚੀ ’ਚੋਂ ਬਾਹਰ ਰਹਿ ਗਏ ਵੋਟਰਾਂ ਨੂੰ ਚੋਣ…
ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਪਰਿਵਾਰ ਨਾਲ ਮਨਾਏਗਾ ਦੀਵਾਲੀ

ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਪਰਿਵਾਰ ਨਾਲ ਮਨਾਏਗਾ ਦੀਵਾਲੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ 2021 ਦੇ ਲਖੀਮਪੁਰ ਹਿੰਸਾ ਮਾਮਲੇ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ 20 ਅਕਤੂਬਰ ਨੂੰ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ…
ਸ਼ਤਰੰਜ: ਪਹਿਲੇ ਦਿਨ ਕਾਸਪਰੋਵ ਨੇ ਆਨੰਦ ’ਤੇ ਲੀਡ ਲਈ

ਸ਼ਤਰੰਜ: ਪਹਿਲੇ ਦਿਨ ਕਾਸਪਰੋਵ ਨੇ ਆਨੰਦ ’ਤੇ ਲੀਡ ਲਈ

ਸੇਂਟ ਲੁਈ: ਇੱਥੇ ਦੋ ਦਿੱਗਜਾਂ ਵਿਚਾਲੇ ਚੱਲ ਰਹੇ ‘ਕਲੱਚ ਸ਼ਤਰੰਜ’ ਮੁਕਾਬਲੇ ਦੇ ਪਹਿਲੇ ਦਿਨ ਗੈਰੀ ਕਾਸਪਰੋਵ ਨੇ ਤੀਜੀ ਬਾਜ਼ੀ ਵਿੱਚ ਵਿਸ਼ਵਨਾਥਨ ਆਨੰਦ ਨੂੰ ਹਰਾ ਕੇ 2.5-1.5 ਦੀ ਲੀਡ ਹਾਸਲ ਕਰ ਲਈ ਹੈ। 62 ਸਾਲਾ ਕਾਸਪਰੋਵ ਨੇ ਸੰਨਿਆਸ ਲੈਣ ਦੇ 21…
ਸਤਲੁਜ ਵਿੱਚ ਵਧਿਆ ਪਾਣੀ ਦਾ ਪੱਧਰ; ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸਹਿਮ

ਸਤਲੁਜ ਵਿੱਚ ਵਧਿਆ ਪਾਣੀ ਦਾ ਪੱਧਰ; ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸਹਿਮ

ਫਿਰੋਜ਼ਪੁਰ: ਮੰਗਲਵਾਰ ਨੂੰ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਮੁੜ ਸਹਿਮ ਦਾ ਮਾਹੌਲ ਬਣ ਗਿਆ। ਇੱਥੋਂ ਦੇ ਖੇਤ ਪਹਿਲਾਂ ਹੀ ਪਾਣੀ ਵਿੱਚ ਡੁੱਬੇ ਹੋਏ ਸਨ। ਇਨ੍ਹਾਂ ਪ੍ਰਭਾਵਿਤ ਪਿੰਡਾਂ ਵਿੱਚ ਨਵੀਂ ਗੱਟੀ ਰਾਜੋਕੇ, ਟੈਂਡੀਵਾਲਾ, ਕਾਲੂਵਾਲਾ, ਨਿਹਾਲਾ…
ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਲਈ ਵੱਡੀ ਗਿਣਤੀ ਪ੍ਰਸ਼ੰਸਕ ਪਿੰਡ ਕੋਠਾ ਪੋਨਾ ਪੁੱਜੇ

ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਲਈ ਵੱਡੀ ਗਿਣਤੀ ਪ੍ਰਸ਼ੰਸਕ ਪਿੰਡ ਕੋਠਾ ਪੋਨਾ ਪੁੱਜੇ

ਜਗਰਾਉਂ: ਸਵਰਗੀ ਰਾਜਵੀਰ ਜਵੰਦਾ ਦੇ ਪ੍ਰਸ਼ੰਸਕ, ਜਿਨ੍ਹਾਂ ਵਿੱਚ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਅਤੇ ਕਲਾ ਪ੍ਰੇਮੀ ਸ਼ਾਮਲ ਹਨ, ਆਪਣੇ ਪਿਆਰੇ ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੁਧਿਆਣਾ ਦੇ ਜਗਰਾਉਂ ਨੇੜਲੇ ਕੋਠੇ ਪੋਨਾ ਪਿੰਡ ਪਹੁੰਚ ਗਏ ਹਨ। ਪ੍ਰਸ਼ਾਸਨ ਵੱਡੀ ਗਿਣਤੀ ਪ੍ਰਸ਼ੰਸਕਾਂ…
ਜ਼ਹਿਰੀਲਾ Coldrif cough syrup ਬਣਾਉਣ ਵਾਲੀ ਫਾਰਮਾ ਕੰਪਨੀ ਦਾ ਮਾਲਕ ਚੇਨਈ ਤੋਂ ਗ੍ਰਿਫ਼ਤਾਰ

ਜ਼ਹਿਰੀਲਾ Coldrif cough syrup ਬਣਾਉਣ ਵਾਲੀ ਫਾਰਮਾ ਕੰਪਨੀ ਦਾ ਮਾਲਕ ਚੇਨਈ ਤੋਂ ਗ੍ਰਿਫ਼ਤਾਰ

ਚੰਡੀਗੜ੍ਹ: ਮੱਧ ਪ੍ਰਦੇਸ਼ ਪੁਲੀਸ ਨੇ ਤਾਮਿਲਨਾਡੂ ਸਥਿਤ ਸ੍ਰੀਸਨ ਫਾਰਮਾ ਦੇ ਮਾਲਕ ਰੰਗਨਾਥਨ ਗੋਵਿੰਦਨ ਨੂੰ ਬੀਤੀ ਦੇਰ ਰਾਤ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਹੈ। ਗੋਵਿੰਦਨ ਨੂੰ ਮਿਲਾਵਟੀ ਖੰਘ ਦੀ ਦਵਾਈ ਕੋਲਡਰਿਫ ਕਾਰਨ ਘੱਟੋ-ਘੱਟ 20 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ…
ਇਜ਼ਰਾਈਲ ਤੇ ਹਮਾਸ ‘ਜੰਗ ਰੋਕਣ ਤੇ ਬੰਧਕਾਂ ਦੀ ਰਿਹਾਈ’ ਦੇ ਪਹਿਲੇ ਗੇੜ ਲਈ ਸਹਿਮਤ

ਇਜ਼ਰਾਈਲ ਤੇ ਹਮਾਸ ‘ਜੰਗ ਰੋਕਣ ਤੇ ਬੰਧਕਾਂ ਦੀ ਰਿਹਾਈ’ ਦੇ ਪਹਿਲੇ ਗੇੜ ਲਈ ਸਹਿਮਤ

ਵਾਸ਼ਿੰਗਟਨ: ਇਜ਼ਰਾਈਲ ਤੇ ਹਮਾਸ ਗਾਜ਼ਾ ਵਿੱਚ ਲੜਾਈ ਰੋਕਣ ਅਤੇ ਕੁਝ ਬੰਧਕਾਂ ਤੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਏ ਹਨ। ਇਹ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਸਿਰੇ ਚੜ੍ਹਿਆ ਹੈ ਅਤੇ ਇਹ ਦੋ ਸਾਲਾਂ ਤੋਂ ਜਾਰੀ ਵਿਨਾਸ਼ਕਾਰੀ ਜੰਗ ਨੂੰ ਰੋਕਣ…
ਜ਼ੂਬਿਨ ਮਾਮਲੇ ’ਚ ਗ੍ਰਿਫ਼ਤਾਰ ਅਸਾਮ ਪੁਲੀਸ ਦਾ ਡੀਐੱਸਪੀ ਮੁਅੱਤਲ

ਜ਼ੂਬਿਨ ਮਾਮਲੇ ’ਚ ਗ੍ਰਿਫ਼ਤਾਰ ਅਸਾਮ ਪੁਲੀਸ ਦਾ ਡੀਐੱਸਪੀ ਮੁਅੱਤਲ

ਗੁਹਾਟੀ: ਜ਼ੂਬਿਨ ਗਰਗ ਦੇ ਚਚੇਰੇ ਭਰਾ ਤੇ ਅਸਾਮ ਪੁਲੀਸ ਵਿਚ ਡੀਐੱਸਪੀ ਸੰਦੀਪਨ ਗਰਗ, ਜਿਸ ਨੂੰ ਗਾਇਕ ਦੀ ਸਿੰਗਾਪੁਰ ਵਿਚ ਰਹੱਸਮਈ ਢੰਗ ਨਾਲ ਮੌਤ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਨੂੰ ਇਕ ਅਧਿਕਾਰਤ ਹੁਕਮ ਵਿਚ ਸੇਵਾਵਾਂ ਤੋਂ ਫੌਰੀ ਮੁਅੱਤਲ ਕਰ ਦਿੱਤਾ…
ਸੰਗਰੂਰ ’ਚ ਜਨਮੇ ਭਾਰਤੀ ਪਸ਼ੂ ਚਿਕਿਤਸਕ ਵੱਲੋਂ ਕੈਨੇਡਾ ਦੇ ਪਸ਼ੂ ਚਿਕਿਤਸਾ ਉਦਯੋਗ ਵਿੱਚ ਨਸਲਵਾਦ ਦਾ ਪਰਦਾਫਾਸ਼

ਸੰਗਰੂਰ ’ਚ ਜਨਮੇ ਭਾਰਤੀ ਪਸ਼ੂ ਚਿਕਿਤਸਕ ਵੱਲੋਂ ਕੈਨੇਡਾ ਦੇ ਪਸ਼ੂ ਚਿਕਿਤਸਾ ਉਦਯੋਗ ਵਿੱਚ ਨਸਲਵਾਦ ਦਾ ਪਰਦਾਫਾਸ਼

ਚੰਡੀਗੜ੍ਹ: ਕੈਨੇਡਾ ਵਿੱਚ ਭਾਰਤੀ ਮੂਲ ਦੇ ਪਸ਼ੂ ਚਿਕਿਤਸਕ ਨੇ ਕੈਨੇਡਾ ਵਿੱਚ ਨਸਲਵਾਦ ’ਤੇ ਇੱਕ ਕਿਤਾਬ ਲਿਖੀ ਹੈ। 'Underdog: A Veterinarian’s Fight Against Racism and Injustice' (ਅੰਡਰਡੌਗ: ਇੱਕ ਪਸ਼ੂ ਚਿਕਿਤਸਕ ਦੀ ਨਸਲਵਾਦ ਅਤੇ ਅਨਿਆਂ ਵਿਰੁੱਧ ਲੜਾਈ) ਸਿਰਲੇਖ ਵਾਲੀ ਇਸ ਕਿਤਾਬ ਵਿੱਚ ਸੰਗਰੂਰ…
ਪਿੱਠ ਦਰਦ ਦੇ ਇਲਾਜ ਲਈ ਦੇਸੀ ਨੁਸਖ਼ੇ ਤਹਿਤ ਨਿਗਲੇ 8 ਜ਼ਿੰਦਾ ਡੱਡੂ

ਪਿੱਠ ਦਰਦ ਦੇ ਇਲਾਜ ਲਈ ਦੇਸੀ ਨੁਸਖ਼ੇ ਤਹਿਤ ਨਿਗਲੇ 8 ਜ਼ਿੰਦਾ ਡੱਡੂ

ਚੰਡੀਗੜ੍ਹ: ਰਬੀ ਚੀਨ ਦੇ ਝੇਜਿਆਂਗ ਸੂਬੇ (Zhejiang province) ਦੀ ਇੱਕ 82 ਸਾਲਾ ਔਰਤ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਨੂੰ ਠੀਕ ਕਰਨ ਲਈ ਅੱਠ ਡੱਡੂ ਨਿਗਲ ਲਏ। ਹੈਂਗਜ਼ੂ ਡੇਲੀ (Hangzhou Daily) ਦੀ ਇੱਕ ਰਿਪੋਰਟ ਅਨੁਸਾਰ ਇਸ ਖਤਰਨਾਕ…
ਥਲ ਸੈਨਾ ਦੇ ਜਵਾਨਾਂ ਤੇ ਜਰਨੈਲਾਂ ਨੂੰ ਹਰ ਸਾਲ ਦੇਣਾ ਪਵੇਗਾ ਫਿਟਨੈੱਸ ਟੈਸਟ

ਥਲ ਸੈਨਾ ਦੇ ਜਵਾਨਾਂ ਤੇ ਜਰਨੈਲਾਂ ਨੂੰ ਹਰ ਸਾਲ ਦੇਣਾ ਪਵੇਗਾ ਫਿਟਨੈੱਸ ਟੈਸਟ

ਨਵੀਂ ਦਿੱਲੀ: ਭਾਰਤੀ ਥਲ ਸੈਨਾ ਨੇ ਨਵਾਂ ਫਿਟਨੈੱਸ ਮਾਪਦੰਡ ਪੇਸ਼ ਕੀਤੇ ਹਨ ਜਿਸ ਤਹਿਤ ਅਗਨੀਵੀਰ ਤੋਂ ਲੈ ਕੇ ਜਨਰਲਾਂ (ਅਧਿਕਾਰੀਆਂ) ਤੱਕ ਸਾਰੇ ਰੈਂਕਾਂ ਦੇ ਜਵਾਨਾਂ ਲਈ ਸਰੀਰਕ ਪਰਖ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਹ ਨੇਮ 13…
ਮੁਕਤ ਵਪਾਰ ਸਮਝੌਤੇ ਤਹਿਤ ਮੌਕੇ ਬੇਮਿਸਾਲ ਨੇ: ਸਟਾਰਮਰ

ਮੁਕਤ ਵਪਾਰ ਸਮਝੌਤੇ ਤਹਿਤ ਮੌਕੇ ਬੇਮਿਸਾਲ ਨੇ: ਸਟਾਰਮਰ

ਮੁੰਬੲੀ/ਨਵੀਂ ਦਿੱਲੀ: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਕਿਹਾ ਕਿ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਤਹਿਤ ਮਿਲਣ ਵਾਲੇ ਮੌਕੇ ਬੇਮਿਸਾਲ ਹਨ। ਸਟਾਰਮਰ ਪ੍ਰਧਾਨ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਰਤ ਦੌਰੇ ਤਹਿਤ ਅੱਜ ਮੁੰਬਈ ਪੁੱਜੇ। ਉਨ੍ਹਾਂ ਕਿਹਾ…
ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ: ਖਵਾਜਾ ਆਸਿਫ

ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ: ਖਵਾਜਾ ਆਸਿਫ

ਇਸਲਾਮਾਬਾਦ; ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਵਿੱਖ ’ਚ ਕਿਸੇ ਵੀ ਹਥਿਆਰਬੰਦ ਸੰਘਰਸ਼ ਦੀ ਸਥਿਤੀ ’ਚ ਉਨ੍ਹਾਂ ਦਾ ਦੇਸ਼ ਵੱਡੀ ਕਾਮਯਾਬੀ ਹਾਸਲ ਕਰੇਗਾ। ਆਸਿਫ…
ਹੜ੍ਹ ਰਾਹਤ ਪੈਕੇਜ: ਮੈਮੋਰੰਡਮ ਭੇਜੇ ਜਾਣ ਦਾ ਮਾਮਲਾ ਲਟਕਿਆ

ਹੜ੍ਹ ਰਾਹਤ ਪੈਕੇਜ: ਮੈਮੋਰੰਡਮ ਭੇਜੇ ਜਾਣ ਦਾ ਮਾਮਲਾ ਲਟਕਿਆ

ਚੰਡੀਗਡ਼੍ਹ: ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਹੜ੍ਹ ਰਾਹਤ ਪੈਕੇਜ ਲਈ ਮੈਮੋਰੰਡਮ ਭੇਜਣ ਦਾ ਮਾਮਲਾ ਮੁੜ ਲਟਕ ਗਿਆ ਹੈ। ਅਧਿਕਾਰੀ ਕਸੂਤੇ ਫਸੇ ਹੋਏ ਹਨ ਕਿਉਂਕਿ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਤੋਂ ਪੰਜਾਬ ਲਈ 13,832 ਕਰੋੜ ਦੇ ਪੈਕੇਜ ਦੀ ਮੰਗ ਕਰ ਚੁੱਕੇ ਹਨ…
‘ਵੋਟ ਚੋਰ, ਗੱਦੀ ਛੋੜ ’ਮੁਹਿੰਮ ਤਹਿਤ ਫਾਰਮ ਵੰਡੇ

‘ਵੋਟ ਚੋਰ, ਗੱਦੀ ਛੋੜ ’ਮੁਹਿੰਮ ਤਹਿਤ ਫਾਰਮ ਵੰਡੇ

ਲਾਲੜੂ: ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਹੇਠ ਸ਼ੁਰੂ ਕੀਤੀ ਗਈ ਵੋਟ ਚੋਰ, ਗੱਦੀ ਛੋੜ ਮੁਹਿੰਮ ਤਹਿਤ ਅੱਜ ਹਲਕਾ ਡੇਰਾਬਸੀ ਤੋਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਲਾਲੜੂ ਖੇਤਰ ਦੇ ਕਾਂਗਰਸੀਆਂ ਨੂੰ ਫਾਰਮ ਵੰਡੇ। ਇਸ ਸਬੰਧੀ ਮਹਾਰਾਣਾ ਪ੍ਰਤਾਪ ਭਵਨ…
ਸੁਆਹ ਦੇ ਚਿੱਕੜ ਤੋਂ ਲੇਖਾ ਦਫ਼ਤਰ ਦੇ ਮੁਲਾਜ਼ਮ ਪ੍ਰੇਸ਼ਾਨ

ਸੁਆਹ ਦੇ ਚਿੱਕੜ ਤੋਂ ਲੇਖਾ ਦਫ਼ਤਰ ਦੇ ਮੁਲਾਜ਼ਮ ਪ੍ਰੇਸ਼ਾਨ

ਘਨੌਲੀ: ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਲੈਣ ਲਈ ਆਉਂਦੇ ਟਿੱੱਪਰਾਂ ਕਾਰਨ ਜਿੱਥੇ ਨੇੜਲੇ ਪਿੰਡਾਂ ਦੇ ਵਾਸੀ ਪ੍ਰੇਸ਼ਾਨ ਹਨ, ਉੱੱਥੇ ਪਲਾਂਟ ਦੇ ਲੇਖਾ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਸੁਆਹ ਤੋਂ ਤੰਗ ਹਨ। ਲੇਖਾ ਵਿਭਾਗ ਦੇ ਮੁਲਾਜ਼ਮਾਂ…
ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਗੂੰਜੇ ਕਿਸਾਨਾਂ ਦੇ ਨਾਅਰੇ

ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਗੂੰਜੇ ਕਿਸਾਨਾਂ ਦੇ ਨਾਅਰੇ

ਐੱਸਏਐੱਸ ਨਗਰ (ਮੁਹਾਲੀ): ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਮੁਹਾਲੀ ਦੇ ਡੀ ਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਤਿੰਨ ਘੰਟੇ ਲਈ ਧਰਨਾ ਲਗਾਇਆ। ਕਿਸਾਨਾਂ ਨੇ ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਦੇ ਨਾਮ…