Posted inNews
ਭਾਰਤ ਕਾਰ ਧਮਾਕੇ ਦੀ ਜਾਂਚ ਕਰਨ ਦੇ ਸਮਰੱਥ: ਰੂਬੀਓ
ਨਿੳੂਯਾਰਕ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਲੀ ਵਿਚ ਹੋਏ ਕਾਰ ਧਮਾਕੇ ਨੂੰ ਸਪੱਸ਼ਟ ਤੌਰ ’ਤੇ ‘ਦਹਿਸ਼ਤੀ ਹਮਲਾ’ ਕਰਾਰ ਦਿੰਦਿਆਂ ਜਾਂਚ ਲਈ ਭਾਰਤ ਦੀ ਪੇਸ਼ੇਵਰ ਪਹੁੰਚ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਧਮਾਕੇ ਦੀ ਜਾਂਚ ’ਚ ਸਹਿਯੋਗ ਦੀ…




























