Posted inNews
ਆਪ੍ਰੇਸ਼ਨ ਸਿੰਧੂਰ ਮਗਰੋਂ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖਰੀਦ ਚਿੰਤਾ ਦਾ ਵਿਸ਼ਾ; ਚੀਨ ਵੱਡੀ ਚੁਣੌਤੀ: ਜਲਸੈਨਾ ਅਧਿਕਾਰੀ
ਮੁੰਬਈ: ਵਾਈਸ ਐਡਮਿਰਲ ਕੇ ਸਵਾਮੀਨਾਥਨ ਨੇ ਕਿਹਾ ਕਿ ਮਈ ਵਿੱਚ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਦੁਨੀਆ ਭਰ ਤੋਂ ਹਥਿਆਰਾਂ ਦੀ ਖਰੀਦ ਫ਼ਿਕਰਮੰਦੀ ਦਾ ਵਿਸ਼ਾ ਹੈ, ਜਦੋਂ ਕਿ ਚੀਨ ਵੀ ਆਪਣੇ ਹਮਲਾਵਰ ਰੁਖ਼ ਕਰਕੇ ਸਥਾਈ ਚੁਣੌਤੀ ਬਣਿਆ ਹੋਇਆ ਹੈ। ਸੀਨੀਅਰ ਅਧਿਕਾਰੀ,…





























