Posted inNews
ਅਮਰੀਕੀ ਕਾਨੂੰਨਸਾਜ਼ ਵੱਲੋਂ ਸਿੱਖਾਂ ਲਈ ਦਾੜ੍ਹੀ ਕਟਵਾਉਣ ਦੀ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ
ਨਿਊਯਾਰਕ: ਅਮਰੀਕੀ ਫੌਜ ਵਿੱਚ ਸੇਵਾ ਕਰ ਰਹੇ ਸਿੱਖ ਅਮਰੀਕੀਆਂ ਲਈ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਇੱਕ ਪ੍ਰਮੁੱਖ ਅਮਰੀਕੀ ਕਾਨੂੰਨਸਾਜ਼ ਨੇ ਪੈਂਟਾਗਨ ਨੂੰ ਇੱਕ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਜੋ ਸੇਵਾ ਮੈਂਬਰਾਂ ਲਈ ਦਾੜ੍ਹੀ ਕਟਵਾਉਣ ਦਾ ਸਖ਼ਤ…




























