Posted inNews
ਪੁਣੇ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ’ਚ ਦੇਰੀ ਕਾਰਨ ਛੇ ਨਿਸ਼ਾਨੇਬਾਜ਼ ਗੋਆ ਟੂਰਨਾਮੈਂਟ ਲਈ ਉਡਾਣ ਤੋਂ ਖੁੰਝੇ
ਪੁਣੇ : ਪੁਣੇ ਤੋਂ ਇੱਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਗੋਆ ਜਾਣ ਵਾਲੇ ਛੇ ਨਿਸ਼ਾਨੇਬਾਜ਼ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਦੇਰੀ ਕਾਰਨ ਆਪਣੀ ਉਡਾਣ ਤੋਂ ਖੁੰਝ ਗਏ। 18 ਸਾਲ ਤੋਂ ਘੱਟ ਉਮਰ ਦੇ ਇਹ ਨਿਸ਼ਾਨੇਬਾਜ਼ ਅਕਾਸਾ ਏਅਰ ਦੀ ਉਡਾਣ (QP-1143)…

























