Posted inNews
ਢਾਈ ਲੱਖ ਦੀ ਸੁਪਾਰੀ ਦੇ ਕੇ ਕਾਰੋਬਾਰੀ ਨੇ ਪਤਨੀ ਦਾ ਕਰਵਾਇਆ ਕਤਲ
ਲੁਧਿਆਣਾ : ਸਨਅਤੀ ਸ਼ਹਿਰ ਦੇ ਡੋਹਲੋਂ ਰੋਡ ’ਤੇ ਕਾਰੋਬਾਰੀ ਅਨੋਖ ਮਿੱਤਲ ਦੀ ਪਤਨੀ ਮਾਨਵੀ ਮਿੱਤਲ ਉਰਫ਼ ਲਿਪਸੀ ਦਾ ਕਤਲ ਲੁਟੇਰਿਆਂ ਨੇ ਨਹੀਂ, ਬਲਕਿ ਉਸ ਦੇ ਪਤੀ ਅਨੋਖ ਮਿੱਤਲ ਨੇ ਨਾਜਾਇਜ਼ ਸਬੰਧਾਂ ਕਾਰਨ ਢਾਈ ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ ਸੀ।…





























