Posted inNews
ਸੁਪਰੀਮ ਕੋਰਟ ਨੇ ਦੁਰਲੱਭ ਬਿਮਾਰੀ ਦੇ ਮਰੀਜ਼ ਲਈ ਦਵਾਈ ਖ਼ਰੀਦਣ ਦੇ ਕੇਂਦਰ ਨੂੰ ਦਿੱਤੇ ਹੁਕਮ ’ਤੇ ਰੋਕ ਲਾਈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਰਲਾ ਹਾਈ ਕੋਰਟ ਦੇ ਉਸ ਹੁਕਮ ’ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ’ਚ ਕੇਂਦਰ ਨੂੰ ‘ਸਪਾਈਨਲ ਮਸਕੁਲਰ ਅਟਰੌਫੀ’ (ਐੱਸਐੱਮਏ) ਤੋਂ ਪੀੜਤ ਇਕ ਮਰੀਜ਼ ਨੂੰ 50 ਲੱਖ ਰੁਪਏ ਦੀ ਹੱਦ ਤੋਂ ਵੱਧ 18 ਲੱਖ ਰੁਪਏ…





























