Posted inNews
ਆਇਰਲੈਂਡ: ਭਾਰਤੀਆਂ ’ਤੇ ਹਮਲੇ ਮਗਰੋਂ ਐਡਵਾਈਜ਼ਰੀ ਜਾਰੀ
ਲੰਡਨ: ਆਇਰਲੈਂਡ ਸਥਿਤ ਭਾਰਤੀ ਅੰਬੈਸੀ ਨੇ ਰਾਜਧਾਨੀ ਡਬਲਿਨ ਵਿੱਚ ਭਾਰਤੀ ਨਾਗਿਰਕਾਂ ’ਤੇ ਹੋਏ ਨਸਲੀ ਹਮਲਿਆਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਅੰਬੈਸੀ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਖ਼ਾਸ ਕਰ ਸੁੰਨ-ਸਾਨ ਇਲਾਕਿਆਂ ਵਿੱਚ ਜਾਣ ਤੋਂ ਬਚਣ ਦੀ ਸਲਾਹ…






















