ਭੌਂ ਮਾਲੀਆ ਸੈੱਸ ਮਾਮਲੇ ’ਤੇ ਹਿਮਾਚਲ ਅਤੇ ਪੰਜਾਬ ਵਿਚਾਲੇ ਕਲੇਸ਼ ਛਿੜਿਆ

ਭੌਂ ਮਾਲੀਆ ਸੈੱਸ ਮਾਮਲੇ ’ਤੇ ਹਿਮਾਚਲ ਅਤੇ ਪੰਜਾਬ ਵਿਚਾਲੇ ਕਲੇਸ਼ ਛਿੜਿਆ

ਚੰਡੀਗਡ਼੍ਹ: ਭੌਂ ਮਾਲੀਆ ਸੈੱਸ ਲਾਏ ਜਾਣ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਸਿਆਸੀ ਕਲੇਸ਼ ਛਿੜ ਗਿਆ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ, ਉੱਥੇ ਪੰਜਾਬ ਕਾਂਗਰਸ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।…
ਔਰਤ ਨੇ ਕਈ ਘੰਟੇ ਘੁਮਾਈ ਟੈਕਸੀ, ਕਿਰਾਇਆ ਮੰਗਣ ’ਤੇ ’ਛੇੜਛਾੜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ

ਔਰਤ ਨੇ ਕਈ ਘੰਟੇ ਘੁਮਾਈ ਟੈਕਸੀ, ਕਿਰਾਇਆ ਮੰਗਣ ’ਤੇ ’ਛੇੜਛਾੜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ

ਨਵੀਂ ਦਿੱਲੀ: ਇੱਥੇ ਇੱਕ ਔਰਤ ਨੇ ਇੱਕ ਕੈਬ ਡਰਾਈਵਰ ਨੂੰ ਕਈ ਘੰਟੇ ਘੁਮਾਉਣ ਤੋਂ ਬਾਅਦ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਕਾਰਵਾਈ ਦੀ ਧਮਕੀ ਦਿੱਤੀ। ਪੁਲੀਸ ਅਨੁਸਾਰ ਕੈਬ ਡਰਾਈਵਰ ਜ਼ਿਆਉਦੀਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਕ ਮਹਿਲਾ ਸਵਾਰ…
ਡੇਵਿਸ ਕੱਪ: ਨੀਦਰਲੈਂਡ ਟੀਮ ’ਚੋਂ ਗ੍ਰੀਕਸਪੂਰ ਤੇ ਜ਼ੈਂਟਸਕਲਪ ਬਾਹਰ

ਡੇਵਿਸ ਕੱਪ: ਨੀਦਰਲੈਂਡ ਟੀਮ ’ਚੋਂ ਗ੍ਰੀਕਸਪੂਰ ਤੇ ਜ਼ੈਂਟਸਕਲਪ ਬਾਹਰ

ਨਵੀਂ ਦਿੱਲੀ: ਨੀਦਰਲੈਂਡ ਨੇ 7-8 ਫਰਵਰੀ ਨੂੰ ਬੰਗਲੂਰੂ ਵਿੱਚ ਹੋਣ ਵਾਲੇ ਡੇਵਿਸ ਕੱਪ ਦੇ ਕੁਆਲੀਫਾਈ ਮੁਕਾਬਲੇ ਲਈ ਭਾਰਤ ਵਿਰੁੱਧ ਆਪਣੀ ਚਾਰ ਮੈਂਬਰੀ ਟੀਮ ਵਿੱਚੋਂ ਚੋਟੀ ਦੇ ਸਿੰਗਲਜ਼ ਖਿਡਾਰੀ ਟੈਲਨ ਗ੍ਰੀਕਸਪੂਰ ਅਤੇ ਬੋਟਿਕ ਵੈਨ ਡੇ ਜ਼ੈਂਟਸਕਲਪ ਨੂੰ ਬਾਹਰ ਰੱਖਿਆ ਹੈ। ਰਾਇਲ…
ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ

ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ

ਸਿਡਨੀ: ਟ੍ਰੈਵਿਸ ਹੈੱਡ ਦੇ ਇਸ ਸੀਰੀਜ਼ ਦੇ ਤੀਜੇ ਸੈਂਕੜੇ ਤੇ ਸਟੀਵ ਸਮਿਥ ਦੇ ਪਹਿਲੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਐਸ਼ੇਜ਼ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਵਿਰੁੱਧ 134 ਦੌੜਾਂ ਦੀ ਲੀਡ ਹਾਸਲ ਕਰ ਲਈ…
ਮੈਂ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ: ਮਾਦੂਰੋ

ਮੈਂ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ: ਮਾਦੂਰੋ

ਨਿਊਯਾਰਕ: ਅਮਰੀਕਾ ਵੱਲੋਂ ਹਿਰਾਸਤ ਵਿੱਚ ਲਏ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਮੈਨਹਟਨ ਦੀ ਫੈਡਰਲ ਅਦਾਲਤ ਵਿੱਚ ਪੇਸ਼ੀ ਦੌਰਾਨ ਖ਼ੁਦ ਨੂੰ ਬੇਕਸੂਰ ਦੱਸਿਆ। ਉਨ੍ਹਾਂ ਨਸ਼ਾ ਤਸਕਰੀ ਦੇ ਦੋਸ਼ ਨਕਾਰਦਿਆਂ ਕਿਹਾ, ‘‘ਮੈਂ ਬੇਕਸੂਰ ਹਾਂ, ਮੈਂ ਨੇਕ ਇਨਸਾਨ ਹਾਂ ਤੇ ਆਪਣੇ ਦੇਸ਼ ਦਾ…

ਸੀ ਬੀ ਐੱਸ ਈ ਵੱਲੋਂ ਵਿਦਿਆਰਥੀਆਂ ਦੀ ਕਾਊਂਸਲਿੰਗ ਸ਼ੁਰੂ

ਚੰਡੀਗਡ਼੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਬੋਰਡ ਜਮਾਤਾਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਤਣਾਅ ਘਟਾਉਣ ਅਤੇ ਖੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਵਿਦਿਆਰਥੀਆਂ ਨੂੰ ਕਾਊਂਸਲਰ ਵਜੋਂ ਸੇਵਾਵਾਂ ਦੇਣੀਆਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਬੋਰਡ ਦੇ…
ਹਿਮਾਚਲ ਵੱਲੋਂ ਹੁਣ ਪੰਜਾਬ ’ਤੇ ਨਵਾਂ ਬੋਝ

ਹਿਮਾਚਲ ਵੱਲੋਂ ਹੁਣ ਪੰਜਾਬ ’ਤੇ ਨਵਾਂ ਬੋਝ

ਚੰਡੀਗੜ੍ਹ: ਹਿਮਾਚਲ ਸਰਕਾਰ ਨੇ ‘ਜਲ ਸੈੱਸ’ ਦਾ ਮਾਮਲਾ ਫੇਲ੍ਹ ਹੋਣ ਮਗਰੋਂ ਹੁਣ ਹਾਈਡਰੋ ਪ੍ਰਾਜੈਕਟਾਂ ’ਤੇ ‘ਭੌਂ ਮਾਲੀਆ ਸੈੱਸ’ ਲਾ ਦਿੱਤਾ ਹੈ, ਜਿਸ ਨਾਲ ਪੰਜਾਬ ’ਤੇ ਕਰੀਬ 200 ਕਰੋੜ ਦਾ ਸਾਲਾਨਾ ਵਿੱਤੀ ਬੋਝ ਪਵੇਗਾ। ਹਿਮਾਚਲ ਪ੍ਰਦੇਸ਼ ਦੇ ਨਵੇਂ ਫ਼ੈਸਲੇ ਨਾਲ ਭਾਖੜਾ ਬਿਆਸ…
ਉਮਰ ਖਾਲਿਦ ਕੇਸ: ਜੇ ਐੱਨ ਯੂ ਵਿਦਿਆਰਥੀਆਂ ਵੱਲੋਂ ਪ੍ਰਧਾਨ ਮੰਤਰੀ ਅਤੇ ਸ਼ਾਹ ਵਿਰੁੱਧ ਨਾਅਰੇਬਾਜ਼ੀ

ਉਮਰ ਖਾਲਿਦ ਕੇਸ: ਜੇ ਐੱਨ ਯੂ ਵਿਦਿਆਰਥੀਆਂ ਵੱਲੋਂ ਪ੍ਰਧਾਨ ਮੰਤਰੀ ਅਤੇ ਸ਼ਾਹ ਵਿਰੁੱਧ ਨਾਅਰੇਬਾਜ਼ੀ

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸੁਪਰੀਮ ਕੋਰਟ ਵੱਲੋਂ 2020 ਦੇ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਦੇ ਅੰਦਰ…
ਅਮਰੀਕਾ: ਮਹਿਲਾ ਦਾ ਕਤਲ ਕਰਕੇ ਭੱਜਿਆ ਭਾਰਤੀ ਤਿਲੰਗਨਾ ਤੋਂ ਗ੍ਰਿਫ਼ਤਾਰ

ਅਮਰੀਕਾ: ਮਹਿਲਾ ਦਾ ਕਤਲ ਕਰਕੇ ਭੱਜਿਆ ਭਾਰਤੀ ਤਿਲੰਗਨਾ ਤੋਂ ਗ੍ਰਿਫ਼ਤਾਰ

ਚੰਡੀਗੜ੍ਹ: ਮੈਰੀਲੈਂਡ ਦੇ ਕੋਲੰਬੀਆ ਵਿੱਚ ਬੀਤੀ 3 ਜਨਵਰੀ ਨੂੰ ਇੱਕ ਅਪਾਰਟਮੈਂਟ ਵਿੱਚ 27 ਸਾਲਾ ਭਾਰਤੀ ਨਾਗਰਿਕ ਨਿਕਿਤਾ ਗੋਦਿਸ਼ਾਲਾ ਦੀ ਲਾਸ਼ ਬਰਾਮਦ ਹੋਈ ਸੀ। ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਅਪਾਰਟਮੈਂਟ ਪੀੜ੍ਹਤਾ ਦੇ ਸਾਥੀ ਅਰਜੁਨ ਸ਼ਰਮਾ ਦਾ ਹੈ, ਜਿਸ ’ਤੇ ਕਤਲ ਦੇ ਦੋਸ਼ ਲਾਏ…
ਅੰਕਿਤਾ ਭੰਡਾਰੀ ਕਤਲ ਕੇਸ: ਭਾਜਪਾ ਆਗੂ ਦੁਸ਼ਯੰਤ ਗੌਤਮ ਵੱਲੋਂ ਪਟੀਸ਼ਨ ਦਾਇਰ

ਅੰਕਿਤਾ ਭੰਡਾਰੀ ਕਤਲ ਕੇਸ: ਭਾਜਪਾ ਆਗੂ ਦੁਸ਼ਯੰਤ ਗੌਤਮ ਵੱਲੋਂ ਪਟੀਸ਼ਨ ਦਾਇਰ

ਦੇਹਰਾਦੂਨ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਨਰਲ ਸਕੱਤਰ ਅਤੇ ਉਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਅੰਕਿਤਾ ਭੰਡਾਰੀ ਕਤਲ ਕੇਸ ਦੇ ਸਬੰਧ ਵਿੱਚ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਰਮਿਲਾ ਸਨਾਵਰ ਅਤੇ ਸੁਰੇਸ਼ ਰਾਠੌਰ ਸਮੇਤ 11…

ਇੰਡੋਨੇਸ਼ੀਆ: ਅਚਾਨਕ ਆਏ ਹੜ੍ਹਾਂ ਕਾਰਨ 14 ਮੌਤਾਂ, ਚਾਰ ਲਾਪਤਾ

ਜਕਾਰਤਾ : ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਵਿੱਚ ਅਚਾਨਕ ਆਏ ਹੜ੍ਹਾਂ ਵਿੱਚ ਰੁੜ੍ਹ ਜਾਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਸਰਚ ਅਪਰੇਸ਼ਨ ਜਾਰੀ ਹੈ। ਸਥਾਨਕ ਬਚਾਅ ਏਜੰਸੀ ਦੇ…
ਮਨੀਪੁਰ ਵਿੱਚ ਹੋਏ ਦੋ ਧਮਾਕਿਆਂ ਦੀ ਜਾਂਚ NIA ਨੂੰ ਸੌਂਪੀ

ਮਨੀਪੁਰ ਵਿੱਚ ਹੋਏ ਦੋ ਧਮਾਕਿਆਂ ਦੀ ਜਾਂਚ NIA ਨੂੰ ਸੌਂਪੀ

ਇੰਫਾਲ: ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਹੋਏ ਦੋਹਰੇ ਧਮਾਕਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਫੌਗਾਕਚਾਓ ਥਾਣਾ ਖੇਤਰ ਦੇ ਨਗੌਕੋਨ ਵਿਖੇ ਹੋਏ ਲਗਾਤਾਰ ਧਮਾਕਿਆਂ ਵਿੱਚ ਦੋ ਵਿਅਕਤੀ ਜ਼ਖਮੀ…
ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਨੂੰ ਜ਼ੈਲੰਸਕੀ ਨੇ ਆਪਣੀ ਸਲਾਹਕਾਰ ਐਲਾਨਿਆ

ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਨੂੰ ਜ਼ੈਲੰਸਕੀ ਨੇ ਆਪਣੀ ਸਲਾਹਕਾਰ ਐਲਾਨਿਆ

ਵੈਨਕੂਵਰ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੰਸਕੀ ਨੇ ਅੱਜ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਆਪਣੀ ਆਰਥਿਕ ਵਿਕਾਸ ਸਲਾਹਕਾਰ ਥਾਪਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਥੋੜੀ ਦੇਰ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੀ ਸੰਸਦ ਮੈਬਰੀ ਤੋਂ ਅਸਤੀਫੇ…
ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ (81) ਦਾ ਦੇਹਾਂਤ

ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ (81) ਦਾ ਦੇਹਾਂਤ

ਪੁਣੇ: ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਦਾ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਤੜਕੇ ਪੁਣੇ ਵਿੱਚ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਕਲਮਾਡੀ ਨੇ ਸਵੇਰੇ ਕਰੀਬ 3:30 ਵਜੇ ਆਖਰੀ ਸਾਹ ਲਿਆ। ਉਹ ਕੇਂਦਰੀ…
ਉਮਰ ਤੇ ਸ਼ਰਜੀਲ ਨੂੰ ਜ਼ਮਾਨਤ ਤੋਂ ਨਾਂਹ

ਉਮਰ ਤੇ ਸ਼ਰਜੀਲ ਨੂੰ ਜ਼ਮਾਨਤ ਤੋਂ ਨਾਂਹ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ’ਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਂਝ ‘ਸ਼ਮੂਲੀਅਤ ਦੇ ਪੱਧਰ ਦੇ ਕ੍ਰਮ’ ਦਾ ਹਵਾਲਾ ਦਿੰਦਿਆਂ ਪੰਜ ਹੋਰਾਂ ਨੂੰ ਸ਼ਰਤਾਂ ਨਾਲ ਰਾਹਤ ਦਿੰਦਿਆਂ…
ਬੰਗਲਾਦੇਸ਼ ਵੱਲੋਂ ਆਈਪੀਐੱਲ ਦੇ ਪ੍ਰਸਾਰਨ ’ਤੇ ਰੋਕ

ਬੰਗਲਾਦੇਸ਼ ਵੱਲੋਂ ਆਈਪੀਐੱਲ ਦੇ ਪ੍ਰਸਾਰਨ ’ਤੇ ਰੋਕ

ਢਾਕਾ: ਬੰਗਲਾਦੇਸ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਵਿਚੋਂ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਬਾਹਰ ਕਰਨ ਤੋਂ ਬਾਅਦ ਆਪਣੇ ਦੇਸ਼ ਵਿਚ ਆਈਪੀਐਲ ਦੇ ਪ੍ਰਸਾਰਨ ’ਤੇ ਰੋਕ ਲਾ ਦਿੱਤੀ ਹੈ। ਇਸ ਦੌਰਾਨ ਬੰਗਲਾਦੇਸ਼ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਪ੍ਰਚਾਰ ਵੀ ਨਹੀਂ ਕੀਤਾ…
ਹਾਕੀ ਲੀਗ ਰਾਹੀਂ ਭਾਰਤੀ ਟੀਮ ਵਿੱਚ ਵਾਪਸੀ ਚਾਹੁੰਦੈ ਹਰਜੀਤ

ਹਾਕੀ ਲੀਗ ਰਾਹੀਂ ਭਾਰਤੀ ਟੀਮ ਵਿੱਚ ਵਾਪਸੀ ਚਾਹੁੰਦੈ ਹਰਜੀਤ

ਨਵੀਂ ਦਿੱਲੀ: ਸਾਲ 2016 ਵਿੱਚ ਜਦੋਂ ਭਾਰਤ ਨੇ 15 ਸਾਲਾਂ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਿਆ ਸੀ ਤਾਂ ਟਰਾਫੀ ਨਾਲ ਸੁੱਤੇ ਕਪਤਾਨ ਹਰਜੀਤ ਸਿੰਘ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਉਸ ਨੂੰ ਭਾਰਤੀ ਹਾਕੀ ਦਾ ਅਗਲਾ ਸਿਤਾਰਾ ਮੰਨਿਆ ਜਾ ਰਿਹਾ ਸੀ।…
ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਦਾ ਟੀਚਾ: ਸਵਿਤਾ

ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਦਾ ਟੀਚਾ: ਸਵਿਤਾ

ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਨੇ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਦਾ ਟੀਚਾ ਮਿੱਥਿਆ ਹੈ। ਉਸ ਦਾ ਮਕਸਦ ਟੀਮ ਨੂੰ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ…
ਮਾਦੂਰੋ ਨਿਉੁੂਯਾਰਕ ਅਦਾਲਤ ਵਿਚ ਪੇਸ਼; ਡਰੱਗ ਤਸਕਰੀ ਦੇ ਦੋਸ਼

ਮਾਦੂਰੋ ਨਿਉੁੂਯਾਰਕ ਅਦਾਲਤ ਵਿਚ ਪੇਸ਼; ਡਰੱਗ ਤਸਕਰੀ ਦੇ ਦੋਸ਼

ਨਿਉੁੂਯਾਰਕ: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਨਾਰਕੋ ਅਤਿਵਾਦ ਦੇ ਦੋਸ਼ਾਂ ਤਹਿਤ ਅੱਜ ਇੱਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਬਾਅਦ ਦੁਪਹਿਰ ਸੰਖੇਪ ਪਰ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਜੱਜ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨਾਲ ਇਸ ਨੁਕਤੇ ਨੂੰ…
ਦਿੱਲੀ ਦੰਗੇ 2020: ਸੁਪਰੀਮ ਕੋਰਟ ਵੱਲੋਂ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ

ਦਿੱਲੀ ਦੰਗੇ 2020: ਸੁਪਰੀਮ ਕੋਰਟ ਵੱਲੋਂ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ

ਨਵੀਂ ਦਿੱਲੀ: ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ 2020 ਦੇ ਦਿੱਲੀ ਦੰਗਿਆਂ ਦੇ ਸਾਜ਼ਿਸ਼ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਹ ਉਨ੍ਹਾਂ ਵਿਰੁੱਧ ਪਹਿਲੀ ਨਜ਼ਰੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ…
ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਸਰਹੱਦ ’ਤੇ ਭੇਜਿਆ; ਅਟਾਰੀ ਰਸਤੇ ਲਿਆਂਦਾ ਜਾਵੇਗਾ ਭਾਰਤ

ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਸਰਹੱਦ ’ਤੇ ਭੇਜਿਆ; ਅਟਾਰੀ ਰਸਤੇ ਲਿਆਂਦਾ ਜਾਵੇਗਾ ਭਾਰਤ

ਚੰਡੀਗੜ੍ਹ: ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੀ ਭਾਰਤੀ ਮਹਿਲਾ ਸਰਬਜੀਤ ਕੌਰ ਨੂੰ ਬੀਤੇ ਦਿਨੀਂ ਪਾਕਿਸਤਾਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਪਾਕਿਸਤਾਨ ਵਲੋਂ ਉਸ ਨੂੰ…
ਮੋਦੀ ਜਾਣਦੇ ਸਨ ਕਿ ਰੂਸ ਤੋਂ ਤੇਲ ਖਰੀਦਣ ’ਤੇ ਮੈਂ ਖੁਸ਼ ਨਹੀਂ ਹਾਂ: ਟਰੰਪ

ਮੋਦੀ ਜਾਣਦੇ ਸਨ ਕਿ ਰੂਸ ਤੋਂ ਤੇਲ ਖਰੀਦਣ ’ਤੇ ਮੈਂ ਖੁਸ਼ ਨਹੀਂ ਹਾਂ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ ’ਤੇ ਟੈਕਸ ਵਧਾਉਣ ਬਾਰੇ ਭਾਰਤ ਨੂੰ ਇੱਕ ਹੋਰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਸਨ ਕਿ ਭਾਰਤ ਵਲੋਂ ਰੂਸ ਤੋਂ ਤੇਲ…
ਚੰਡੀਗੜ੍ਹ ਵਿੱਚ ਧੁੰਦ ਤੋਂ ਰਾਹਤ; ਠੰਢ ਜਾਰੀ

ਚੰਡੀਗੜ੍ਹ ਵਿੱਚ ਧੁੰਦ ਤੋਂ ਰਾਹਤ; ਠੰਢ ਜਾਰੀ

ਚੰਡੀਗੜ੍ਹ: ਚੰਡੀਗੜ੍ਹ ਤੇ ਮੁਹਾਲੀ ਵਿਚ ਅੱਜ ਸਵੇਰ ਵੇਲੇ ਧੁੰਦ ਨਹੀਂ ਪਈ ਤੇ ਇੱਥੇ ਕਈ ਥਾਵਾਂ ’ਤੇ ਹਲਕੀ ਧੁੱਪ ਨਿਕਲ ਆਈ ਪਰ ਇਸ ਇਸ ਵੇਲੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਠੰਢ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਨੇ 8 ਜਨਵਰੀ ਤਕ ਸੰਘਣੀ ਧੁੰਦ…
ਟਰੰਪ ਵੱਲੋਂ ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਨੂੰ ਧਮਕੀ

ਟਰੰਪ ਵੱਲੋਂ ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਨੂੰ ਧਮਕੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨੇਜ਼ੁਏਲਾ ਦੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਅਮਰੀਕਾ ਦੇ ਹੁਕਮਾਂ ਦਾ ਪਾਲਣ ਨਾ ਕੀਤਾ ਤਾਂ ਉਨ੍ਹਾਂ ਦਾ ਹਸ਼ਰ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ…
Red Fort blast: ਪ੍ਰੋਫੈਸਰ ਤੇ ਕਾਰਡੀਓਲੋਜੀ ਦਾ ਵਿਦਿਆਰਥੀ ਗ੍ਰਿਫ਼ਤਾਰ; ਚਾਰ ਹੋਰ ਸ਼ਹਿਰਾਂ ਵਿੱਚ ਕਰਨੇ ਸੀ ਹਮਲੇ

Red Fort blast: ਪ੍ਰੋਫੈਸਰ ਤੇ ਕਾਰਡੀਓਲੋਜੀ ਦਾ ਵਿਦਿਆਰਥੀ ਗ੍ਰਿਫ਼ਤਾਰ; ਚਾਰ ਹੋਰ ਸ਼ਹਿਰਾਂ ਵਿੱਚ ਕਰਨੇ ਸੀ ਹਮਲੇ

ਕੇਂਦਰ ਸਰਕਾਰ ਨੇ ਅਲ ਫਲਾਹ ਯੂਨੀਵਰਸਿਟੀ ਦੇ ਸਾਰੇ ਰਿਕਾਰਡਾਂ ਦਾ ਫੋਰੈਂਸਿਕ ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਈਡੀ ਅਤੇ ਹੋਰ ਵਿੱਤੀ ਜਾਂਚ ਏਜੰਸੀਆਂ ਨੂੰ ਹਰਿਆਣਾ ਸਥਿਤ ਸੰਸਥਾ ਦੇ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।…
ਭਾਰਤ-ਪਾਕਿਸਤਾਨ ਜੰਗਬੰਦੀ ਲਈ ਤਿਆਰ

ਭਾਰਤ-ਪਾਕਿਸਤਾਨ ਜੰਗਬੰਦੀ ਲਈ ਤਿਆਰ

ਜਲੰਧਰ (ਮਨੀਸ਼ ਰਿਹਾਨ) ਭਾਰਤ-ਪਾਕਿਸਤਾਨ ਜੰਗਬੰਦੀ ਲਈ ਪੂਰੀ ਤਰ੍ਹਾਂ ਤਿਆਰ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ X 'ਤੇ ਲਿਖਿਆ- ਸੰਯੁਕਤ ਰਾਜ ਦੁਆਰਾ ਦਲੀਲਬਾਜ਼ੀ ਦੀ ਇੱਕ ਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ…
ਮਿਜ਼ਾਈਲ ਹਮਲੇ ਤੋਂ ਬਾਅਦ ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ 6 ਮਈ ਤੱਕ ਮੁਅੱਤਲ

ਮਿਜ਼ਾਈਲ ਹਮਲੇ ਤੋਂ ਬਾਅਦ ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ 6 ਮਈ ਤੱਕ ਮੁਅੱਤਲ

ਕੌਮੀ ਰਾਜਧਾਨੀ ਤੋਂ ਤਲ ਅਵੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ ਕਿਉਂਕਿ ਇਜ਼ਰਾਈਲੀ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਮਿਜ਼ਾਈਲ ਹਮਲਾ ਹੋਇਆ। ਇਸ ਹਮਲੇ ਤੋਂ ਬਾਅਦ ਏਅਰ ਇੰਡੀਆ ਨੇ ਤਲ ਅਵੀਵ ਦੀਆਂ…
ਚੀਨ ਜਵਾਬੀ ਟੈਕਸ ਵਾਪਸ ਲਏ, ਨਹੀਂ ਤਾਂ ਵੱਖਰੇ ਤੌਰ ’ਤੇ 50 ਫੀਸਦ ਟੈਕਸ ਲਗਾਵਾਂਗੇ: ਟਰੰਪ

ਚੀਨ ਜਵਾਬੀ ਟੈਕਸ ਵਾਪਸ ਲਏ, ਨਹੀਂ ਤਾਂ ਵੱਖਰੇ ਤੌਰ ’ਤੇ 50 ਫੀਸਦ ਟੈਕਸ ਲਗਾਵਾਂਗੇ: ਟਰੰਪ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਵੱਲੋਂ ਲਗਾਇਆ ਗਿਆ ਜਵਾਬੀ ਸਰਹੱਦੀ ਟੈਕਸ ਵਾਪਸ ਨਾ ਲੈਣ ਦੀ ਸਥਿਤੀ ਵਿਚ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਦੇ ਇਸ ਬਿਆਨ ਨਾਲ ਵਿਸ਼ਵ ਦੇ ਦੋ ਸਿਖਰਲੇ ਅਰਥਚਾਰਿਆਂ ਦਰਮਿਆਨ ਵਪਾਰਕ ਜੰਗ ਹੋਰ ਡੂੰਘੀ…
ਗ੍ਰਨੇਡ ਹਮਲਾ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ

ਗ੍ਰਨੇਡ ਹਮਲਾ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ

ਚੰਡੀਗੜ੍ਹ - ਪੰਜਾਬ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਵਿਚ ਹੋਏ ਧਮਾਕੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ…
ਬਿਹਾਰ ’ਚ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਕਾਂਗਰਸ: ਰਾਹੁਲ

ਬਿਹਾਰ ’ਚ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਕਾਂਗਰਸ: ਰਾਹੁਲ

ਪਟਨਾ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ’ਚ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਜਿੱਥੇ ਪਾਰਟੀ ਦਲਿਤਾਂ ਦੇ ਸ਼ਕਤੀਕਰਨ ਰਾਹੀਂ ਸਰਬਪੱਖੀ ਵਿਕਾਸ ਕਰਨ ’ਚ ਨਾਕਾਮ ਰਹੀ ਹੈ। ਪਟਨਾ ’ਚ ‘ਸੰਵਿਧਾਨ ਸੁਰੱਖਿਆ ਸੰਮੇਲਨ’ ਨੂੰ ਸੰਬੋਧਨ ਕਰਦਿਆਂ…