Posted inAustralia
ਟਰੰਪ ਇਰਾਨ ਜੰਗ ਦਾ ਮਕਸਦ ਸਪੱਸ਼ਟ ਕਰੇ: ਆਸਟਰੇਲੀਆ
ਸਿਡਨੀ: ਆਸਟਰੇਲੀਆ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਇਰਾਨ ਜੰਗ ਨੂੰ ਲੈ ਕੇ ਸਬੰਧਾਂ ਵਿੱਚ ਖੜੋਤ ਵਧਦੀ ਨਜ਼ਰ ਆਉਣ ਲੱਗੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੱਛਿਆ ਕਿਹਾ ਕਿ ਉਹ ਜੰਗ ਦੇ ਮਕਸਦ ਸਪੱਸ਼ਟ ਕਰਨ…
























