ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼

ਰੱਬ ਦੇ ਵਾਸਤੇ, ਗੁੱਸਾ ਘੱਟ ਕਰੋ: ਐਲਬਨੀਜ਼

ਸਿਡਨੀ: ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲੈਂਦੇ। ਇਹ ਬਿਆਨ ਉਨ੍ਹਾਂ ਨੇ ਕਥਿਤ ਬੰਬ ਦੀ ਧਮਕੀ ਤੋਂ ਬਾਅਦ ਉਨ੍ਹਾਂ ਨੂੰ ਘਰ ’ਚੋਂ ਕਈ ਘੰਟਿਆਂ ਲਈ ਬਾਹਰ ਕੱਢੇ ਜਾਣ ਤੋਂ ਬਾਅਦ ਦਿੱਤਾ ਹੈ।…
ਆਸਟ੍ਰੇਲੀਆ: ਜਿੰਮ ਦੇ ਬਾਹਰ 3 ਵਿਅਕਤੀਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ

ਆਸਟ੍ਰੇਲੀਆ: ਜਿੰਮ ਦੇ ਬਾਹਰ 3 ਵਿਅਕਤੀਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ

ਚੰਡੀਗੜ੍ਹ: ਆਸਟ੍ਰੇਲੀਆ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਆਪਣੇ ਜਿਮ ਦੇ ਬਾਹਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਵਿਕਟੋਰੀਆ ਦੇ ਕੋਰੀਓ (Corio) ਦੇ ਰਹਿਣ ਵਾਲੇ ਨਰਸ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤਿੰਨ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ…
ਟੈਨਿਸ: ਹਾਰ ਦੇ ਬਾਵਜੂਦ ਸਬਾਲੇਂਕਾ ਸਿਖਰ ’ਤੇ ਬਰਕਰਾਰ

ਟੈਨਿਸ: ਹਾਰ ਦੇ ਬਾਵਜੂਦ ਸਬਾਲੇਂਕਾ ਸਿਖਰ ’ਤੇ ਬਰਕਰਾਰ

ਮੈਲਬੋਰਨ: ਐਰੀਨਾ ਸਬਾਲੇਂਕਾ ਫਾਈਨਲ ਵਿੱਚ ਇਲੀਨਾ ਰਿਬਾਕੀਨਾ ਤੋਂ ਹਾਰਨ ਦੇ ਬਾਵਜੂਦ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਣ ਵਿੱਚ ਸਫਲ ਰਹੀ ਹੈ। ਉੱਧਰ, ਕਾਰਲੋਸ ਅਲਕਰਾਜ਼ ਨੇ ਆਸਟਰੇਲੀਅਨ ਓਪਨ ਦਾ ਖ਼ਿਤਾਬ ਜਿੱਤ ਕੇ ਆਪਣੇ ਕਰੀਅਰ ਦਾ ਗਰੈਂਡ ਸਲੈਮ ਪੂਰਾ ਕਰ ਲਿਆ। ਜਿਸ ਖਿਡਾਰੀ ਨੂੰ…
ਆਸਟਰੀਆ ’ਚ ਭਾਰੀ ਬਰਫ਼ਬਾਰੀ ਦਾ ਕਹਿਰ: ਭਾਰਤੀ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ

ਆਸਟਰੀਆ ’ਚ ਭਾਰੀ ਬਰਫ਼ਬਾਰੀ ਦਾ ਕਹਿਰ: ਭਾਰਤੀ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ

ਵੈਨਕੂਵਰ: ਯੂਰਪੀਅਨ ਦੇਸ਼ ਆਸਟਰੀਆ ਵਿੱਚ ਹੋਈ ਭਾਰੀ ਬਰਫ਼ਬਾਰੀ ਨੇ ਹਵਾਈ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖ਼ਰਾਬ ਮੌਸਮ ਦੇ ਚੱਲਦਿਆਂ ਵਿਆਨਾ ਹਵਾਈ ਅੱਡੇ ਨੂੰ ਲਗਭਗ 16 ਘੰਟਿਆਂ ਲਈ ਬੰਦ ਕਰਨਾ ਪਿਆ, ਜਿਸ ਦਾ ਸਿੱਧਾ ਅਸਰ ਭਾਰਤ ਤੋਂ ਅਮਰੀਕਾ ਅਤੇ…
ਐਸ਼ੇਜ਼: ਆਸਟਰੇਲੀਆ ਨੇ ਸਿਡਨੀ ਟੈਸਟ ਜਿੱਤਿਆ

ਐਸ਼ੇਜ਼: ਆਸਟਰੇਲੀਆ ਨੇ ਸਿਡਨੀ ਟੈਸਟ ਜਿੱਤਿਆ

ਆਸਟਰੇਲੀਆ ਨੇ ਸਿਡਨੀ ’ਚ ਪੰਜਵੇਂ ਅਤੇ ਆਖਰੀ ਟੈਸਟ ਮੈਚ ’ਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਐਸ਼ੇਜ਼ ਲੜੀ 4-1 ਨਾਲ ਜਿੱਤ ਲਈ। ਆਸਟਰੇਲੀਆ ਨੇ ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ ਨੂੰ ਅੱਜ 342 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ…
ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ

ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ

ਸਿਡਨੀ: ਟ੍ਰੈਵਿਸ ਹੈੱਡ ਦੇ ਇਸ ਸੀਰੀਜ਼ ਦੇ ਤੀਜੇ ਸੈਂਕੜੇ ਤੇ ਸਟੀਵ ਸਮਿਥ ਦੇ ਪਹਿਲੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਐਸ਼ੇਜ਼ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਵਿਰੁੱਧ 134 ਦੌੜਾਂ ਦੀ ਲੀਡ ਹਾਸਲ ਕਰ ਲਈ…
ਤਨਖਾਹ ਵਾਧੇ ਦੀ ਮੰਗ ਕਰਦਿਆਂ ਰੇਲ ਵਰਕਰ ਯੂਨੀਅਨ ਵੱਲੋਂ ਹੜਤਾਲ, ਯਾਤਰੀ ਖੱਜਲ ਖੁਆਰ

ਤਨਖਾਹ ਵਾਧੇ ਦੀ ਮੰਗ ਕਰਦਿਆਂ ਰੇਲ ਵਰਕਰ ਯੂਨੀਅਨ ਵੱਲੋਂ ਹੜਤਾਲ, ਯਾਤਰੀ ਖੱਜਲ ਖੁਆਰ

ਸਿਡਨੀ : ਰੇਲ ਵਰਕਰ ਯੂਨੀਅਨ ਤੇ ਸਰਕਾਰ ਵਿਚਾਲੇ ਤਨਖਾਹ ਵਾਧੇ ਨੂੰ ਲੈ ਕਿ ਚੱਲ ਰਹੇ ਰੇੜਕੇ ਕਾਰਨ ਇੱਥੇ ਰੇਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਤਨਖਾਹ ਸਮਝੌਤੇ ਨੂੰ ਲੈ ਸ਼ੁੱਕਰਵਾਰ ਨੂੰ ਗੱਲਬਾਤ ਟੁੱਟਣ ਕਾਰਨ 90…
ਆਸਟ੍ਰੇਲੀਆ: ਸਰਕਾਰ ਨੇ ਔਸਤ ਸਟੱਡੀ ਵੀਜ਼ਾ ਪ੍ਰੋਸੈਸਿੰਗ ਸਮਾਂ ਘਟਾ ਕੇ 16 ਦਿਨ ਕੀਤਾ

ਆਸਟ੍ਰੇਲੀਆ: ਸਰਕਾਰ ਨੇ ਔਸਤ ਸਟੱਡੀ ਵੀਜ਼ਾ ਪ੍ਰੋਸੈਸਿੰਗ ਸਮਾਂ ਘਟਾ ਕੇ 16 ਦਿਨ ਕੀਤਾ

ਆਸਟ੍ਰੇਲੀਆ (ਬਿਊਰੋ) ਆਸਟ੍ਰੇਲੀਅਨ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਨੇ ਵਿਦਿਆਰਥੀ ਵੀਜ਼ਾ ਲਈ ਔਸਤ ਪ੍ਰੋਸੈਸਿੰਗ ਸਮਾਂ ਘਟਾ ਕੇ ਸਿਰਫ਼ 16 ਦਿਨ ਕਰ ਕੇ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਇਹ ਮਹੱਤਵਪੂਰਨ ਵਾਧਾ 2022 ਵਿੱਚ ਇੱਕ ਚੁਣੌਤੀਪੂਰਨ ਸਮੇਂ ਤੋਂ ਬਾਅਦ ਆਇਆ ਹੈ, ਜਦੋਂ ਵੀਜ਼ਾ…
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਕੋਵਿਡ ਪਾਜ਼ੇਟਿਵ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਕੋਵਿਡ ਪਾਜ਼ੇਟਿਵ

ਓਮੀਕ੍ਰੋਨ ਦੇ ਡਰ ਵਿਚਾਲੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਮੰਗਲਵਾਰ ਨੂੰ ਆਮ ਸੰਪਰਕ ਤੋਂ ਬਾਅਦ ਕੋਵਿਡ -19 ਟੈਸਟ ਕੀਤਾ ਗਿਆ ਸੀ। ਪਿਛਲੇ ਸ਼ੁੱਕਰਵਾਰ ਸਿਡਨੀ ਵਿੱਚ ਇੱਕ ਸਕੂਲ ਗ੍ਰੈਜੂਏਸ਼ਨ ਸਮਾਰੋਹ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ…
ਆਸਟਰੇਲੀਆ ਵੱਲੋਂ ਆਪਣੇ ਨਾਗਰਿਕਾਂ ਦੇ ਪਰਤਣ ’ਤੇ ਪਾਬੰਦੀ

ਆਸਟਰੇਲੀਆ ਵੱਲੋਂ ਆਪਣੇ ਨਾਗਰਿਕਾਂ ਦੇ ਪਰਤਣ ’ਤੇ ਪਾਬੰਦੀ

ਆਸਟਰੇਲਿਆਈ ਸਰਕਾਰ ਨੇ ਭਾਰਤ ਸਮੇਤ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਦੇਸ਼ਾਂ ’ਚ ਫਸੇ ਆਪਣੇ ਨਾਗਰਿਕਾਂ ਦੇ ਘਰ ਪਰਤਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਆਸਰੇਲੀਆ ਨੇ ਭਾਰਤ ਨਾਲ ਸਬੰਧਤ ਹਵਾਈ ਉਡਾਣਾਂ ਬੰਦ ਕੀਤੀਆਂ ਸਨ। ਭਾਰਤ ’ਚ 9000 ਤੋਂ…