ਮੁੰਬਈ ਪੁਲੀਸ ਨੂੰ ਆਈ ਕਾਲ: ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ ਅਤਵਾਦੀ

ਮੁੰਬਈ ਪੁਲੀਸ ਨੂੰ ਆਈ ਕਾਲ: ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ ਅਤਵਾਦੀ

ਮੁੰਬਈ : ਇਕ ਵਿਅਕਤੀ ਨੇ ਮੁੰਬਈ ਪੁਲੀਸ ਕੰਟਰੋਲ ਰੂਮ ਨੂੰ ਫੋਨ ਕਰ ਕੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਅਤਿਵਾਦੀ ਹਮਲਾ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਇਕ ਫੋਨ ਆਇਆ ਸੀ ਜਿਸ…
ਗੁਈਲੇਨ-ਬੈਰੇ ਸਿੰਡਰੋਮ ਨਾਲ ਮੁੰਬਈ ਵਿਚ ਪਹਿਲੀ ਮੌਤ ਦਰਜ

ਗੁਈਲੇਨ-ਬੈਰੇ ਸਿੰਡਰੋਮ ਨਾਲ ਮੁੰਬਈ ਵਿਚ ਪਹਿਲੀ ਮੌਤ ਦਰਜ

ਮੁੰਬਈ : ਮੁੰਬਈ ਦੇ ਇੱਕ ਹਸਪਤਾਲ ਵਿੱਚ ਗੁਈਲੇਨ-ਬੈਰੇ ਸਿੰਡਰੋਮ (ਜੀਬੀਐਸ) ਨਾਲ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਨਰਵ ਡਿਸਆਰਡਰ ਕਾਰਨ ਮੁੰਬਈ ਵਿਚ ਦਰਜ ਕੀਤੀ ਗਈ ਇਹ ਪਹਿਲੀ ਮੌਤ ਹੈ। ਮਰੀਜ਼ ਵਡਾਲਾ ਖੇਤਰ…
ਪੈਟਰੋਲ ਅਤੇ ਡੀਜ਼ਲ ਗੱਡੀਆਂ ‘ਤੇ ਲੱਗੇਗੀ ਪਾਬੰਦੀ! ਸਰਕਾਰ ਕਰ ਰਹੀ ਹੈ ਤਿਆਰੀ …

ਪੈਟਰੋਲ ਅਤੇ ਡੀਜ਼ਲ ਗੱਡੀਆਂ ‘ਤੇ ਲੱਗੇਗੀ ਪਾਬੰਦੀ! ਸਰਕਾਰ ਕਰ ਰਹੀ ਹੈ ਤਿਆਰੀ …

ਦਿੱਲੀ ਤੋਂ ਬਾਅਦ ਹੁਣ ਅਜਿਹਾ ਲੱਗਦਾ ਹੈ ਕਿ ਮੁੰਬਈ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੋਵਾਂ ਕਾਰਾਂ ‘ਤੇ ਪਾਬੰਦੀ ਲੱਗ ਸਕਦੀ ਹੈ। ਮਹਾਰਾਸ਼ਟਰ ਸਰਕਾਰ ਨੇ ਹੁਣ ਇਸ ਮਾਮਲੇ ਦੀ ਖੋਜ ਕਰਨ ਅਤੇ ਮੁੰਬਈ ਮਹਾਨਗਰ ਖੇਤਰ ਵਿੱਚ ਪੈਟਰੋਲ ਅਤੇ ਡੀਜ਼ਲ ਵਾਹਨਾਂ ‘ਤੇ…
ਪੁਣੇ ਡਰਾਈਵਰ ਦੀ GBS ਨਾਲ ਮੌਤ, 167 ਕੇਸ ਸਾਹਮਣੇ ਆਏ

ਪੁਣੇ ਡਰਾਈਵਰ ਦੀ GBS ਨਾਲ ਮੌਤ, 167 ਕੇਸ ਸਾਹਮਣੇ ਆਏ

ਪੁਣੇ ਦੇ ਇੱਕ 37 ਸਾਲਾ ਡਰਾਈਵਰ, ਜੋ ਕਿ ਗਿਲੇਨ-ਬੈਰੇ ਸਿੰਡਰੋਮ (Guillain-Barre Syndrome) ਨਾਲ ਪੀੜਤ ਹੈ, ਦੀ ਪੁਣੇ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਿਸ ਨਾਲ ਇੱਥੇ ਨਰਵ ਡਿਸਆਰਡਰ ਨਾਲ ਜੁੜੀਆਂ ਸ਼ੱਕੀ ਅਤੇ ਪੁਸ਼ਟੀ ਕੀਤੀਆਂ ਮੌਤਾਂ ਦੀ ਗਿਣਤੀ ਸੱਤ…
ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਛਤਰਪਤੀ ਸੰਭਾਜੀ ਨਗਰ (ਮਹਾਰਾਸ਼ਟਰ): ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਮੁਰਲੀਕਾਂਤ ਪੇਟਕਰ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਕੋਚ ਦੀ ਜ਼ਿੰਮੇਵਾਰੀ ਸੀ ਕਿ ਉਹ ਲਗਾਤਾਰ ਉਨ੍ਹਾਂ ਦੇ ਭਾਰ ਦੀ…
ਮਹਾਰਾਸ਼ਟਰ ਦੇ ਭਿਵੰਡੀ ‘ਚ 2 ਮੰਜ਼ਿਲਾ ਇਮਾਰਤ ਡਿੱਗਣ ਨਾਲ ਨੌਜਵਾਨ ਦੀ ਮੌਤ

ਮਹਾਰਾਸ਼ਟਰ ਦੇ ਭਿਵੰਡੀ ‘ਚ 2 ਮੰਜ਼ਿਲਾ ਇਮਾਰਤ ਡਿੱਗਣ ਨਾਲ ਨੌਜਵਾਨ ਦੀ ਮੌਤ

ਮਹਾਰਾਸ਼ਟਰ ਦੇ ਭਿਵੰਡੀ ਖੇਤਰ ਵਿੱਚ ਸ਼ੁੱਕਰਵਾਰ ਤੜਕੇ ਇੱਕ ਪੁਰਾਣੀ 2 ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 25 ਸਾਲਾ ਮਾਜਿਦ ਅੰਸਾਰੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ…
ਕਈ ਸੂਬਿਆਂ ‘ਚ ਇਸ ਹਫਤੇ ਜਾਰੀ ਰਹੇਗਾ ਮੀਂਹ, ਗੜੇਮਾਰੀ ਦਾ ਵੀ ਅਲਰਟ

ਕਈ ਸੂਬਿਆਂ ‘ਚ ਇਸ ਹਫਤੇ ਜਾਰੀ ਰਹੇਗਾ ਮੀਂਹ, ਗੜੇਮਾਰੀ ਦਾ ਵੀ ਅਲਰਟ

ਦਿੱਲੀ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਅਗਲੇ ਕੁਝ ਦਿਨਾਂ ਤੱਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਲਿਆ ਦੀਆਂ ਪਹਾੜੀਆਂ 'ਤੇ ਭਾਰੀ ਮੀਂਹ ਅਤੇ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ…
ਕੈਪਟਨ ਅਮਰਿੰਦਰ ਸਿੰਘ ਬਣਾਏ ਜਾ ਸਕਦੇ ਹਨ ਮਹਾਰਾਸ਼ਟਰ ਦੇ ਗਵਰਨਰ?

ਕੈਪਟਨ ਅਮਰਿੰਦਰ ਸਿੰਘ ਬਣਾਏ ਜਾ ਸਕਦੇ ਹਨ ਮਹਾਰਾਸ਼ਟਰ ਦੇ ਗਵਰਨਰ?

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਬਣਾਏ ਜਾ ਸਕਦੇ ਹਨ ।ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਮਹਾਰਾਸ਼ਟਰ ਦਾ ਅਗਲਾ ਗਵਰਨਰ ਬਣ ਸਕਦੇ ਹਨ ਕਿਉਂਕਿ …
ਪੰਜਾਬ ਤੇ ਮਹਾਰਾਸ਼ਟਰ ‘ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਪੰਜਾਬ ਤੇ ਮਹਾਰਾਸ਼ਟਰ ‘ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸ਼ਨੀਵਾਰ ਨੂੰ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬ੍ਰੈਂਟ ਕਰੂਡ 1.47 ਡਾਲਰ (1.71%) ਵਧ ਕੇ 87.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਇਸੇ ਸਮੇਂ ਡਬਲਯੂਟੀਆਈ $ 0.98 (0.59%)…